Punjab
ਸੁਨੀਲ ਜਾਖੜ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ , ਪੇਂਡੂ ਇਲਾਕਿਆਂ 'ਚ ਪੂਰੀ ਪੋਲਿੰਗ ਪ੍ਰਕਿਰਿਆ ਦੀ 100% ਵੀਡੀਓਗ੍ਰਾਫੀ' ਹੋਵੇ
ਸੂਬੇ ਵਿਚ ਕੇਂਦਰੀ ਸੁਰੱਖਿਆ ਬਲ ਤੈਨਾਤ ਕਰਨ ਦੀ ਵੀ ਰੱਖੀ ਮੰਗ
Bathinda News : ਬਠਿੰਡਾ ’ਚ ਦਿਨ ਦਿਹਾੜੇ ਗੈਂਗਸਟਰ ਗਰੁੱਪ ਦੇ ਸਾਥੀਆਂ ਨੇ ਘੇਰ ਕੀਤੀ ਫ਼ਾਇਰਿੰਗ, ਇੱਕ ਜਖ਼ਮੀ
Bathinda News : ਮਾਮਲਾ ਪੁਰਾਣੀ ਰੰਜਿਸ਼ ਦਾ ਜੇਲ੍ਹ ’ਚ ਹੋਈ ਲੜਾਈ ਤੋਂ ਬਾਅਦ ਜ਼ਮਾਨਤ ਤੇ ਆਏ ਹੋਏ ਸੀ ਬਾਹਰ
Raja Waring : ਰਾਜਾ ਵੜਿੰਗ ਨੇ ਲੁਧਿਆਣਾ ਵਿਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿਤੀ
Raja Waring : ਲੁਧਿਆਣਾ ਧਰੁਵੀਕਰਨ ਨਾਲੋਂ ਤਰੱਕੀ ਦੀ ਚੋਣ ਕਰੇਗਾ- ਵੜਿੰਗ
PM ਮੋਦੀ ਨੇ ਰਾਹੁਲ ਗਾਂਧੀ 'ਤੇ ਸਾਧਿਆ ਨਿਸ਼ਾਨਾ ,ਕਿਹਾ- ਕਾਂਗਰਸ ਦੇ ਸ਼ਹਿਜ਼ਾਦੇ ਵਿਦੇਸ਼ 'ਚ ਜਾ ਕੇ ਦੇਸ਼ ਨੂੰ ਬਦਨਾਮ ਕਰਦੇ ਹਨ
ਕਾਂਗਰਸ ਨੇ ਕੈਪਟਨ ਅਮਰਿੰਦਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ : ਮੋਦੀ
Firozpur News : ਫ਼ਿਰੋਜ਼ਪੁਰ ’ਚ ਸਲਫ਼ਾਸ ਖਾਣ ਕਾਰਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹੋਈ ਮੌਤ
Firozpur News : ਦੋ ਧੀਆਂ, ਪਤਨੀ ਤੇ ਫਿਰ ਖੁਦ ਖਾਈ ਸਲਫ਼ਾਸ, ਮੋਬਾਈਲ 'ਤੇ ਆਨਲਾਈਨ ਗੇਮ ਖੇਡਦੇ ਗੁਆ ਬੈਠਾ ਸਾਰੀ ਪੂੰਜੀ
Anganwadi workers News : ਆਂਗਣਵਾੜੀ ਵਰਕਰਾਂ ਨੇ ਆਇਰਨ ਐਂਡ ਫੋਲਿਕ ਐਸਿਡ ਦਵਾਈ ਬੱਚਿਆਂ ਨੂੰ ਪਿਲਾਉਣ ਤੋਂ ਕੀਤਾ ਇਨਕਾਰ
Anganwadi workers News : ਦਵਾਈ ਸੀਡੀਪੀਓ ਦਫ਼ਤਰ ਜਮ੍ਹਾ ਕਰਵਾਉਣ ਪਹੁੰਚੀਆਂ ਆਗਣਵਾੜੀ ਵਰਕਰਾਂ
Punjab Weather News: ਪੰਜਾਬ ਵਿਚ ਪੈ ਰਹੀ ਭਿਆਨਕ ਗਰਮੀ, 19 ਸਾਲਾ ਨੌਜਵਾਨ ਦੀ ਹੋਈ ਮੌਤ
Punjab Weather News: ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ ਮ੍ਰਿਤਕ
Jagraon Road Accident : ਕੰਮ ਤੋਂ ਘਰ ਪਰਤ ਰਹੇ ਬਾਈਕ ਸਵਾਰ ਨੂੰ ਟਰੈਕਟਰ ਚਾਲਕ ਨੇ ਮਾਰੀ ਟੱਕਰ ,ਇਲਾਜ ਦੌਰਾਨ ਨੌਜਵਾਨ ਦੀ ਹੋਈ ਮੌਤ
ਮ੍ਰਿਤਕ ਦੀ ਪਛਾਣ ਬੂਟਾ ਸਿੰਘ ਵਾਸੀ ਪੱਤੀ ਬੁੱਢਾ ਪਿੰਡ ਦਾਖਾ ਵਜੋਂ ਹੋਈ
Faridabad News : ਫਰੀਦਾਬਾਦ 'ਚ ਪਰਿਵਾਰ ਦੇ 5 ਜੀਆਂ ਨੇ ਕੱਟੀ ਹੱਥਾਂ ਦੀਆਂ ਨਸਾਂ, ਇੱਕ ਦੀ ਮੌਤ
Faridabad News : ਦੇਸੀ ਘਿਓ ਦਾ ਕਾਰੋਬਾਰੀ ਤੋਂ ਕਰਜ਼ਾ ਵਸੂਲਣ ਲਈ ਕੁਝ ਲੋਕ ਘਰ ਆਏ, ਰਾਤ ਨੂੰ ਗਾਰਡ ਨੂੰ ਕੀਤਾ ਅਗਵਾ
Hans Raj Hans : ਭਾਜਪਾ ਉਮੀਦਵਾਰ ਹੰਸ ਰਾਜ ਹੰਸ ਜਨਸਭਾ ਦੌਰਾਨ ਹੋਏ ਭਾਵੁਕ ,ਕਿਹਾ- 'ਜੇ 1 ਜੂਨ ਤੱਕ ਜ਼ਿੰਦਾ ਰਿਹਾ ਤਾਂ ਜ਼ਰੂਰ ਮਿਲਾਂਗਾ'
ਕਿਸਾਨਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਤੋਂ ਭਾਵੁਕ ਹੋਏ ਹੰਸ ਰਾਜ ਹੰਸ