Punjab
Punjab News: ਜੰਗ-ਏ-ਆਜ਼ਾਦੀ ਦੀ ਉਸਾਰੀ ’ਚ ਬੇਨਿਯਮੀਆਂ ਦਾ ਮਾਮਲਾ; ਵਿਜੀਲੈਂਸ ਨੇ ਬਰਜਿੰਦਰ ਸਿੰਘ ਹਮਦਰਦ ਨੂੰ ਭੇਜਿਆ ਨੋਟਿਸ
31 ਮਈ ਨੂੰ ਵਿਜੀਲੈਂਸ ਦਫ਼ਤਰ ਜਲੰਧਰ ਵਿਖੇ ਹਾਜ਼ਰ ਹੋਣ ਦੀ ਹਦਾਇਤ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (24 ਮਈ 2024)
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
Phillaur : ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ , ਬੱਚੇ ਸਮੇਤ 2 ਲੋਕਾਂ ਦੀ ਮੌਤ
ਹਾਦਸੇ ਦੌਰਾਨ ਟਰੈਕਟਰ-ਟਰਾਲੀ ਤੇ ਕਾਰ ਵੀ ਬੁਰੀ ਤਰਾਂ ਨੁਕਸਾਨੇ ਗਏ
Khanna News : ਖੰਨਾ 'ਚ ਆੜ੍ਹਤੀਏ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ ,ਕਾਰੋਬਾਰ ਨੂੰ ਲੈ ਕੇ ਰਹਿੰਦਾ ਸੀ ਪ੍ਰੇਸ਼ਾਨ
ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (59) ਵਾਸੀ ਖਾਲਸਾ ਸਕੂਲ ਰੋਡ, ਖੰਨਾ ਵਜੋਂ ਹੋਈ
Khanna News : ਭਿਆਨਕ ਗਰਮੀ ਕਾਰਨ ਸਰਕਾਰੀ ਕਰਮਚਾਰੀ ਦੀ ਮੌਤ , ਚੋਣ ਡਿਊਟੀ ਦੌਰਾਨ ਪਿਆ ਦਿਲ ਦਾ ਦੌਰਾ
ਗੁਰਦੀਪ ਸਿੰਘ ਕੋ-ਅਪ੍ਰੇਟਿਵ ਸੋਸਾਇਟੀ ਦਾ ਦਰਜਾ ਚਾਰ ਮੁਲਾਜ਼ਮ ਸੀ ,ਚੋਣਾਂ ਕਾਰਨ ਉਨ੍ਹਾਂ ਦੀ ਡਿਊਟੀ ਐਸ.ਡੀ.ਐਮ ਦਫ਼ਤਰ ਖੰਨਾ ਵਿਖੇ ਲਗਾਈ ਗਈ ਸੀ
ਵਿਕਸਤ ਪਟਿਆਲਾ ਅਤੇ ਵਿਕਸਤ ਪੰਜਾਬ ਤੋਂ ਬਾਅਦ ਹੀ ਭਾਰਤ ਦਾ ਵਿਕਾਸ ਹੋਵੇਗਾ : ਪ੍ਰਧਾਨ ਮੰਤਰੀ
'ਪੰਜਾਬੀਆਂ ਦਾ ਸੁਪਨਾ, ਮੋਦੀ ਦਾ ਸੰਕਲਪ, ਪਟਿਆਲਾ ਨੂੰ ਦੇਸ਼ ਦੇ ਸਿੱਖਿਆ ਕੇਂਦਰ ਵਜੋਂ ਵਿਕਸਤ ਕਰਨ ਦਾ ਵਾਅਦਾ'
'ਜੁਮਲੇਬਾਜ਼' ਅਤੇ ਉਨ੍ਹਾਂ ਦੀ 'ਜੁਮਲੇਬਾਜ਼ੀ' ਤੋਂ ਸਾਵਧਾਨ ਰਹੋ : ਰਾਜਾ ਵੜਿੰਗ
ਭਾਜਪਾ ਨੂੰ ਪੁੱਛਿਆ ਕਿ ਲੋਕਾਂ ਦੇ ਬੈਂਕ ਖਾਤਿਆਂ 'ਚ 15 ਲੱਖ ਰੁਪਏ ਜਮ੍ਹਾ ਕਰਵਾਉਣ ਦਾ ਕੀ ਬਣਿਆ?
Firozpur News : 85 ਸਾਲ ਦੀ ਉਮਰ ਤੋਂ ਵੱਧ ਅਤੇ ਅਪਾਹਜ ਵੋਟਰ ਦੀ ਵੋਟ ਬੈਲਟ ਪੇਪਰ ਰਾਹੀਂ 25 ਮਈ ਤੋਂ 27 ਮਈ ਤਕ ਪਵਾਈ ਜਾਵੇਗੀ
Firozpur News : 17 ਟੀਮਾਂ ਦਾ ਕੀਤਾ ਗਠਨ
Delhi News: PM ਮੋਦੀ ਨੇ ਦਿੱਲੀ ਕਮੇਟੀ ਦੇ ਮੁਲਾਜ਼ਮਾਂ ਨਾਲ ਕੀਤੀ ਮੁਲਾਕਾਤ, ਸਿੱਖਾਂ ਦੇ ਮਸਲੇ ਵਿਚਾਰੇ ਗਏ
PM ਮੋਦੀ ਨੇ ਬੰਦੀ ਸਿੱਖਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਦਿਤਾ ਭਰੋਸਾ