Punjab
Nawanshahr News: ਖੇਤ ਵਿਚ ਨਾੜ ਨੂੰ ਲੱਗੀ ਅੱਗ ਦੀ ਲਪੇਟ ਵਿਚ ਆਉਣ ਨਾਲ ਕਿਸਾਨ ਦੀ ਦਰਦਨਾਕ ਮੌਤ
Nawanshahr News: ਦੂਜੇ ਕਿਸਾਨ ਦੇ ਖੇਤ ਵਿਚ ਲਗਾਉਣ ਫੈਲਣ ਤੋਂ ਰੋਕ ਰਿਹਾ ਸੀ ਕਿਸਾਨ
Abohar House Theft News: ਗੂੜ੍ਹੀ ਨੀਂਦ ਵਿਚ ਛੱਤ 'ਤੇ ਸੌਂ ਰਿਹਾ ਸੀ ਪ੍ਰਵਾਰ, ਹੇਠਾਂ ਚੋਰ ਘਰ ਦਾ ਸਾਰਾ ਸਮਾਨ ਲੈ ਕੇ ਹੋਏ ਫਰਾਰ
Abohar House Theft News: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ
Ludhiana News : ਬੇਜ਼ੁਬਾਨਾਂ ਨੂੰ ਰੋਟੀ ਖਵਾ ਰਹੀ ਲੜਕੀ ਦੀ ਲੋਕਾਂ ਨੇ ਕੀਤੀ ਕੁੱਟਮਾਰ, ਨਗਨ ਕਰਕੇ ਘੁਮਾਉਣ ਦੀ ਦਿਤੀ ਧਮਕੀ
Ludhiana News: ਗੁਆਂਢੀਆਂ ਨੇ ਕੁੱਤਿਆਂ ਦੇ ਪੀਣ ਵਾਲੇ ਭਾਂਡੇ ਨੂੰ ਵੀ ਤੋੜ ਦਿਤਾ
Health News: ਮਿੱਟੀ ਦੇ ਬਣੇ ਹੋਏ ਘੜੇ ਦੇ ਪਾਣੀ ’ਚ ਕਈ ਬੀਮਾਰੀਆਂ ਨੂੰ ਦੂਰ ਕਰਨ ਦੀ ਹੈ ਸਮਰੱਥਾ
Health News: ਫ਼ਰਿਜ ਨਾਲੋਂ ਘੜੇ ਦਾ ਪਾਣੀ ਗੁਣਕਾਰੀ
Punjab Summer Vacations News: ਵੱਧਦੀ ਗਰਮੀ ਦੇ ਚੱਲਦਿਆਂ ਪੰਜਾਬ ਦੇ ਸਕੂਲਾਂ ਵਿਚ ਕੱਲ੍ਹ ਤੋਂ ਛੁੱਟੀਆਂ ਦਾ ਐਲਾਨ
Punjab Summer Vacations News: 21 ਮਈ ਤੋਂ 30 ਜੂਨ ਤੱਕ ਬੰਦ ਰਹਿਣਗੇ ਸਕੂਲ
Food Recipes: ਘਰ ਵਿਚ ਬਣਾਓ ਮਲਾਈ ਗੋਭੀ
Food Recipes: ਖਾਣ ਵਿਚ ਹੁੰਦੀ ਬੇਹੱਦ ਸਵਾਦ
Healrh News: ਗਰਮੀਆਂ ’ਚ ਜ਼ਰੂਰ ਪੀਉ ਜਲਜੀਰਾ, ਹੋਣਗੇ ਕਈ ਫ਼ਾਇਦੇ
Healrh News: ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ
Jalandhar News: ਚਾਚੇ ਨੂੰ ਰੋਟੀ ਦੇਣ ਜਾ ਰਹੇ ਭਤੀਜੇ ਨੂੰ ਟਰੱਕ ਨੇ ਕੁਚਲਿਆ, ਮੌਤ
Jalandhar News: ਸਕੂਲ ਵਿਚ ਪੜ੍ਹਦਾ ਸੀ ਮ੍ਰਿਤਕ ਬੱਚਾ
Lok Sabha Elections 2024: ਗੁਜਰਾਤ ਪੁਲਿਸ ਦੀਆਂ 7 ਕੰਪਨੀਆਂ ਪਹੁੰਚੀਆਂ ਪੰਜਾਬ; ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਵਧਾਈ ਸੁਰੱਖਿਆ
ਸਥਾਨਕ ਪੁਲਿਸ ਪ੍ਰਸ਼ਾਸਨ ਨੇ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਅਲਰਟ ਜਾਰੀ ਕਰ ਦਿਤਾ ਹੈ ਅਤੇ ਸੁਰੱਖਿਆ ਨੂੰ ਪਹਿਲਾਂ ਨਾਲੋਂ ਵੀ ਵਧਾ ਦਿਤਾ ਹੈ।
Red alert of Heat wave: ਪੰਜਾਬ ’ਚ ਲੂ ਦਾ ਰੈੱਡ ਅਲਰਟ; ਤਾਪਮਾਨ 47 ਡਿਗਰੀ ਨੂੰ ਕਰੇਗਾ ਪਾਰ
ਪੰਜਾਬ ਵਿਚ ਤਾਪਮਾਨ 46 ਡਿਗਰੀ ਨੂੰ ਪਾਰ ਕਰ ਗਿਆ ਹੈ।