Punjab
Punjab news : ਇਟਲੀ ’ਚ ਅੰਮ੍ਰਿਤਧਾਰੀ ਸਿੱਖਾਂ ਨੂੰ ਟ੍ਰੈਵਲ ਕਰਨ ਮੌਕੇ ਕਿਰਪਾਨ ਰੱਖਣ ’ਤੇ ਹੁਣ ਨਹੀਂ ਹੋਵੇਗਾ ਪਰਚਾ ਦਰਜ
Punjab news : ਪੁਲਿਸ ਅਧਿਕਾਰੀ ਨੇ ਕਿਰਪਾਨ ਦੀ ਮਹੱਤਤਾ ਨੂੰ ਵਿਸਥਾਰ ਸਹਿਤ ਸਮਝਣ ਬਾਅਦ ਲਿਆ ਫੈਸਲਾ
UP News: ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
UP News: ਸੁਸਾਈਡ ਨੋਟ ਵਿਚ ਕੰਪਨੀ ਦਾ ਨਾਂ ਲਿਖ ਕੀਤਾ ਖੁਲਾਸਾ
Mehtpur Police News : ਮਹਿਤਪੁਰ ’ਚ ਪੁਲਿਸ ਨੇ 20 ਹਜ਼ਾਰ ਲੀਟਰ ਜ਼ਹਿਰੀਲੀ ਲਾਹਣ ਫੜੀ
Mehtpur Police News : 8 ਡਰੰਮ, 32 ਤਰਪਾਲਾਂ ਅਤੇ 2 ਪਤੀਲੇ ਕੀਤੇ ਬਰਾਮਦ, ਸਤਲੁਜ ਬੰਨ੍ਹ ਨੇੜੇ ਮਿਲੀ ਲਾਹਣ ਨੂੰ ਮੌਕੇ ’ਤੇ ਕੀਤਾ ਨਸ਼ਟ
Fazilka News: ਫਾਜ਼ਿਲਕਾ 'ਚ ਸਪਰੇਅ ਪੀਣ ਨਾਲ ਵਿਅਕਤੀ ਦੀ ਮੌਤ, 4 ਬੱਚਿਆਂ ਦਾ ਸੀ ਪਿਓ
Fazilka News: ਇੱਟਾਂ ਦੇ ਭੱਠੇ 'ਤੇ ਕੰਮ ਕਰਦਾ ਸੀ ਮ੍ਰਿਤਕ
Vande Bharat train : ਨਵੀਂ ਵੰਦੇ ਭਾਰਤ ਮੈਟਰੋ ਦੀ ਪਹਿਲੀ ਝਲਕ ਆਈ ਸਾਹਮਣੇ, ਭਗਵੇਂ ਰੰਗ ਦੀ ਟਰੇਨ 'ਚ ਯਾਤਰੀਆਂ ਇਹ ਹੋਣਗੀਆਂ ਸੁਵਿਧਾਵਾਂ
Vande Bharat train : ਕਈ ਵੱਡੇ ਸ਼ਹਿਰਾਂ ਵਿਚਕਾਰ ਚੱਲਦੀ ਦਿਖਾਈ ਦੇਵੇਗੀ ਇਹ ਟਰੇਨ , ਜੁਲਾਈ 'ਚ ਕੀਤਾ ਜਾਵੇਗਾ ਟ੍ਰਾਇਲ
Tarn Tatan Murder : ਤਰਨਤਾਰਨ ’ਚ ਵਿਅਕਤੀ ਦਾ ਇੱਟ ਮਾਰ ਕੇ ਕੀਤਾ ਕਤਲ
Tarn Tatan Murder : ਪੀਰਾਂ ਦੀ ਜਗ੍ਹਾ ਕੋਲ ਸਿਗਰਟ ਪੀ ਰਹੇ ਨੌਜਵਾਨਾਂ ਨੇ ਲੈ ਲਈ ਜਾਨ
Patiala Accident : ਚੜ੍ਹਦੀ ਸਵੇਰ ਵੱਡਾ ਹਾਦਸਾ, PRTC ਬੱਸ ਤੇ ਟਰਾਲੇ ਦੀ ਆਪਸ ਵਿਚ ਹੋਈ ਸਿੱਧੀ ਟੱਕਰ, ਉੱਡੇ ਪਰਖੱਚੇ
Patiala Accident : ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟੀਆਂ
Punjab GST Collection: ਪੰਜਾਬ ਵਿਚ ਜੀਐਸਟੀ ਵਿਚ 21% ਦਾ ਰਿਕਾਰਡ ਵਾਧਾ, 2796 ਕਰੋੜ ਰੁਪਏ ਹੋਇਆ ਇਕੱਠਾ
Punjab GST Collection: ਪੰਜਾਬ ਨੇ ਅਪ੍ਰੈਲ ਮਹੀਨੇ 'ਚ ਵਾਧੇ ਦੇ ਮਾਮਲੇ 'ਚ ਗੁਆਂਢੀ ਸੂਬੇ ਹਰਿਆਣਾ ਦੀ ਬਰਾਬਰੀ ਕਰ ਲਈ ਹੈ।
Jalandhar News: ਬੱਸ 'ਚੋਂ ਬਾਹਰ ਡਿੱਗਣ ਨਾਲ ਬਜ਼ੁਰਗ ਔਰਤ ਦੀ ਹੋਈ ਮੌਤ
Jalandhar News: ਬੱਸ ਦੇ ਡਰਾਈਵਰ ਨੇ ਬੱਸ ਰੋਕਣ ਦੀ ਬਜਾਏ ਲਈ ਭਜਾ
Ludhiana News: ਲੁਧਿਆਣਾ ਵਿਚ ਦੇਰ ਰਾਤ ਰਬੜ ਫੈਕਟਰੀ ਦਾ ਫਟਿਆ ਬੁਆਇਲਰ, ਇਕ ਕਾਮੇ ਦੀ ਮੌਕੇ 'ਤੇ ਹੋਈ ਮੌਤ
Ludhiana News: ਦੂਜਾ ਗੰਭੀਰ ਜ਼ਖ਼ਮੀ