Punjab
PSEB Result News : 12ਵੀਂ ਜਮਾਤ ਦੇ ਨਤੀਜ਼ਿਆਂ 'ਚ ਇਸ ਵਾਰ ਮੁੰਡਿਆਂ ਨੇ ਮਾਰੀ ਬਾਜ਼ੀ
ਵਿਦਿਆਰਥੀਆਂ ਬੁੱਧਵਾਰ ਸਵੇਰੇ ਦੇਖ ਸਕਣਗੇ ਆਪਣੇ ਨਤੀਜੇ
Amritsar News : ਅੰਮ੍ਰਿਤਸਰ ’ਚ ਪੇਂਟਿੰਗ ਦੀ ਦੁਕਾਨ ’ਚ ਲੱਗੀ ਭਿਆਨਕ ਅੱਗ, ਫਟਿਆ ਸਿਲੰਡਰ
Amritsar News : ਸਾਰਾ ਸਮਾਨ ਸੜ ਕੇ ਹੋਇਆ ਸੁਆਹ, ਅੱਗ ’ਤੇ ਕਾਬੂ ਪਾਉਣ ਲਈ 6-7 ਫਾਇਰ ਬ੍ਰਿਗੇਡ ਗੱਡੀਆਂ ਪਹੁੰਚੀਆਂ
Rupnagar News : ਰੂਪਨਗਰ ਦੀ ਪਟਵਾਰੀ ਬਣੀ ਧੀ ਨੇ ਪੂਰਾ ਕੀਤਾ ਵਾਅਦਾ
Rupnagar News : ਪਹਿਲੀ ਤਨਖ਼ਾਹ ਨਾਲ ਮਾਪਿਆਂ ਨੂੰ ਕਰਵਾਇਆ ਹਵਾਈ ਸਫ਼ਰ, ਬੰਗਲਾ ਸਾਹਿਬ ਟੇਕਿਆ ਮੱਥਾ
Mahek Sharma murder Case : ਪਤਨੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਸ਼ਖਸ ਨੂੰ ਲੰਡਨ ਦੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
29 ਅਕਤੂਬਰ 2023 ਨੂੰ ਉਸ ਦੇ ਪਤੀ ਨੇ ਲੰਡਨ 'ਚ ਕਰ ਦਿੱਤੀ ਸੀ ਹੱਤਿਆ
Punjab News: ਪੰਜਾਬ ਵਿਚ SSP ਜੋੜੇ ਦੀ ਇਕਲੌਤੀ ਧੀ ਦੀ ਮੌਤ; 4 ਸਾਲਾ ਮਾਸੂਮ ਦੇ ਗਲੇ ਵਿਚ ਫਸਿਆ ਖਾਣਾ
ਨਾਇਰਾ ਦੀ ਮਾਂ ਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੀ ਐਸਐਸਪੀ ਹੈ ਅਤੇ ਉਸ ਦੇ ਪਿਤਾ ਨਵਨੀਤ ਬੈਂਸ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਨ।
Ludhiana News : ਹੈਵਾਨੀਅਤ ਦੀ ਹੱਦ ! ਹਵਸ 'ਚ ਅੰਨ੍ਹੇ ਵਿਅਕਤੀ ਨੇ ਦੋ ਸਾਲ ਦੀ ਮਾਸੂਮ ਬੱਚੀ ਨਾਲ ਕੀਤਾ ਜਬਰ ਜਨਾਹ
Ludhiana News : ਬੱਚੀ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਦਾਖ਼ਲ ਕਰਵਾਇਆ
Punjab News: ਜਲੰਧਰ ਦੇ PIMS ਹਸਪਤਾਲ ਨੂੰ 4 ਲੱਖ ਦਾ ਜੁਰਮਾਨਾ; ਚੂਲੇ ਦੀ ਸਰਜਰੀ ਦੌਰਾਨ ਲਾਪਰਵਾਹੀ ਦੇ ਇਲਜ਼ਾਮ
ਖਪਤਕਾਰ ਅਦਾਲਤ ਨੇ ਸੁਣਾਇਆ ਫੈਸਲਾ
Muktsar News : ਗਿੱਦੜਬਾਹਾ ’ਚ ਸਾਬਕਾ ਕਬੱਡੀ ਖਿਡਾਰੀ ਕਿਸਾਨ ਦੀ ਤੂੜੀ ਬਣਾਉਂਦੇ ਸਮੇਂ ਹੋਈ ਮੌਤ
Muktsar News : ਮਸ਼ੀਨ ’ਤੇ ਕੰਡਿਆਲੀ ਤਾਰ ਦੀ ਲਪੇਟ ’ਚ ਆਉਣ ਨਾਲ ਵਾਪਰਿਆ ਹਾਦਸਾ
Accident News: 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਦੌਰਾਨ ਨੌਜਵਾਨ ਦੀ ਮੌਤ; ਦੋ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮ੍ਰਿਤਕ ਦੀ ਪਛਾਣ ਹਰਦੀਪ ਸਿੰਘ (30) ਵਾਸੀ ਕੋਟਲਾ ਅਜਨੇਰ ਵਜੋਂ ਹੋਈ ਹੈ। ਹਰਦੀਪ ਸਿੰਘ ਐਲੂਮੀਨੀਅਮ ਦਾ ਕੰਮ ਕਰਦਾ ਸੀ।
PSEB Result News : PSEB ਵੱਲੋਂ ਭਲਕੇ ਸ਼ਾਮ 4 ਵਜੇ ਐਲਾਨਿਆ ਜਾਵੇਗਾ 8ਵੀਂ ਅਤੇ 12ਵੀਂ ਜਮਾਤ ਦਾ ਨਤੀਜਾ
ਦੋਵਾਂ ਜਮਾਤਾਂ ਦਾ ਨਤੀਜਾ ਇੱਕੋ ਸਮੇਂ ਐਲਾਨਿਆ ਜਾਵੇਗਾ