Punjab
Patiala Accident News : ਪਟਿਆਲਾ ’ਚ ਟਰੱਕ ਡਰਾਈਵਰ ਨੇ ਅਪਾਹਜ ਮਜ਼ਦੂਰ ਔਰਤ ਨੂੰ ਕੁਚਲਿਆ
Patiala Accident News : ਭੱਜਣ ਦੀ ਕੋਸ਼ਿਸ਼ ’ਚ ਬੈਕਅੱਪ ਕਰਦੇ ਹੋਏ ਔਰਤ ਨੂੰ ਵਾਰ-ਵਾਰ ਕੁਚਲਣ ਕਾਰਨ ਲਾਸ਼ ਤੋਂ ਮਾਸ ਦੇ ਟੁਕੜੇ ਹੋਏ ਵੱਖ
Bhagwant Mann News: ਗੁਰਦਾਸਪੁਰ ਵਿਚ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ‘ਅਕਾਲੀ ਦਲ ਨੂੰ ਟਿਕਟਾਂ ਲਈ ਨਹੀਂ ਮਿਲ ਰਹੇ ਆਗੂ’
ਕਿਹਾ, ਮੈਨੂੰ ਸੰਸਦ 'ਚ ਅਪਣੇ ਹੱਕ ਮੰਗਣੇ ਆਉਂਦੇ ਨੇ, ਜਿਸ ਦੇ ਸਾਰੇ ਪਾਸਵਰਡ ਕਲਸੀ ਨੂੰ ਦੱਸਾਂਗਾ
Majitha Murder News : ਮਜੀਠਾ 'ਚ ਜਾਇਦਾਦ ਦੀ ਵੰਡ ਲੈ ਕੇ ਜਵਾਈ ਨੇ ਚਾਚੇ ਸਹੁਰੇ ਦਾ ਕੀਤਾ ਕਤਲ
Majitha Murder News : ਸਰੀਰ ਤੇ ਕਿਰਚਾਂ ਨਾਲ ਕੀਤੇ ਕਈ ਵਾਰ, ਇਲਾਜ ਦੌਰਾਨ ਤੋੜਿਆ ਦਮ
Lok Sabha Election 2024: ਬਸਪਾ ਵਲੋਂ ਪੰਜਾਬ ਲਈ 2 ਹੋਰ ਉਮੀਦਵਾਰਾਂ ਦਾ ਐਲਾਨ
ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋਂ ਅਤੇ ਬਠਿੰਡਾ ਤੋਂ ਲਖਵੀਰ ਸਿੰਘ ਨਿੱਕਾ ਹੋਣਗੇ ਉਮੀਦਵਾਰ
Singer Jassie Gill News: ਪੰਜਾਬੀ ਗਾਇਕ ਜੱਸੀ ਗਿੱਲ ਨੂੰ ਕੀ ਹੋਇਆ? ਕਿਵੇਂ ਹੋ ਗਏ ਇੰਨੇ ਕਮਜ਼ੋਰ?
Singer Jassie Gill News: ਗਾਇਕ ਦੀ ਫੋਟੋਆਂ 'ਤੇ ਫੈਨਸ ਕਰ ਰਹੇ ਟਿੱਪਣੀਆਂ
Canada News: ਕੈਨੇਡਾ ਵਿਚ ਜ਼ਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ
Canada News: 2 ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਲੱਗੀ ਅੱਗ
Punjab News : ਵਾਢੀ ਕਰਨ ਜਾ ਰਹੇ ਕਿਸਾਨ ਨਾਲ ਵਾਪਰਿਆ ਹਾਦਸਾ, ਕੰਬਾਇਨ ’ਚ ਕਰੰਟ ਆਉਣ ਨਾਲ ਹੋਈ ਮੌਤ
Punjab News : ਹੋਰ ਵਾਹਨ ਨੂੰ ਰਸਤਾ ਦੇਣ ਦੀ ਕੋਸ਼ਿਸ਼ ’ਚ ਕੰਬਾਈਨ ਬਿਜਲੀ ਦੀਆਂ ਨੀਵੀਆਂ ਤਾਰਾਂ ਨਾਲ ਖਹਿ ਗਈ
Abohar Missing News : ਅਬੋਹਰ 'ਚ 3 ਦਿਨਾਂ ਤੋਂ ਲਾਪਤਾ ਅੰਗਰੇਜ਼ੀ ਦਾ ਲੈਕਚਰਾਰ, ਨਹਿਰ 'ਚ ਛਾਲ ਮਾਰਨ ਦਾ ਸ਼ੱਕ
Abohar Missing News : ਮੋਟਰਸਾਈਕਲ ਗਿੱਦੜਬਾਹਾ ਸਰਹਿੰਦ ਫੀਡਰ 'ਤੇ ਖੜ੍ਹਾ ਮਿਲਿਆ, ਪਰਵਾਰਕ ਮੈਂਬਰ ਭਾਲ ਲਈ ਰਾਜਸਥਾਨ ਪਹੁੰਚੇ
Abohar News: ਅਬੋਹਰ 'ਚ ਸਕੂਲੀ ਬੱਚਿਆਂ ਨੂੰ ਲੈ ਕੇ ਜਾ ਰਿਹਾ ਈ-ਰਿਕਸ਼ਾ ਪਲਟਿਆ, 7 ਬੱਚੇ ਜ਼ਖ਼ਮੀ
Abohar News: ਐਕਸਲ ਟੁੱਟਣ ਕਾਰਨ ਹੋਇਆ ਹਾਦਸਾ, ਹਸਪਤਾਲ ਦਾਖਲ
Punjab News: ਭਾਰਤੀ ਹਵਾਈ ਸੈਨਾ 'ਚ ਫਲਾਇੰਗ ਅਫ਼ਸਰ ਬਣ ਡਾ.ਅਰਮਿਸ਼ ਅਸੀਜਾ ਨੇ ਪੰਜਾਬ ਦਾ ਨਾਮ ਕੀਤਾ ਰੌਸ਼ਨ
Punjab News: ਫਾਜ਼ਿਲਕਾ ਜ਼ਿਲ੍ਹੇ ਦੀ ਭਰਤੀ ਹੋਣ ਵਾਲੀ ਪਹਿਲੀ ਧੀ