Punjab
Health News: ਕਿਸ਼ਮਿਸ਼ ਦਾ ਪਾਣੀ ਸਿਹਤ ਲਈ ਹੈ ਬਹੁਤ ਫ਼ਾਇਦੇਮੰਦ
Health News: ਕਿਸ਼ਮਿਸ਼ ਦੇ ਪਾਣੀ ਵਿਚ ਐਂਟੀਆਕਸੀਡੈਂਟ ਹੁੰਦੇ ਹਨ। ਇਸ ਲਈ ਇਹ ਇਮਿਊਨਿਟੀ ਵਧਾਉਣ ਅਤੇ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਫ਼ਾਇਦੇਮੰਦ ਹੈ
Health News: ਗਰਮੀਆਂ ’ਚ ਸਰੀਰ ਵਿਚ ਠੰਢਾ ਰੱਖਣ ਲਈ ਪੀਉ ਇਹ ਜੂਸ
Health News: ਬੇਲ ਦਾ ਜੂਸ ਗਰਮੀਆਂ ਲਈ ਬਹੁਤ ਹੀ ਫ਼ਾਇਦੇਮੰਦ ਹੈ। ਇਸ ਨੂੰ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ।
Punjab Weather Update: ਪੰਜਾਬ ਵਿਚ ਅਗਲੇ ਦੋ ਦਿਨ ਤੇਜ਼ ਮੀਂਹ ਨਾਲ ਗੜੇਮਾਰੀ ਦਾ ਅਲਰਟ ਜਾਰੀ
Punjab Weather Update: ਕਿਸਾਨਾਂ ਦੀਆਂ ਵਧੀਆਂ ਮੁਸ਼ਕਿਲਾਂ
Punjab News: 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮ ਨੇ ਬੈਂਕ ਖਾਤੇ ਵਿੱਚ ਪਹਿਲਾਂ ਪਵਾਏ ਸੀ 20,000 ਰੁਪਏ
Punjab News: ਮੈਕਡੋਨਲਡਜ਼ ਦੇ ਬਾਥਰੂਮ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼
ਪੁਲਿਸ ਮੁਤਾਬਕ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjab Vigilance Bureau: ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਅੰਮ੍ਰਿਤਸਰ ਦੇ ਮਾਲ ਹਲਕਾ ਗੁਮਾਨਪੁਰਾ ਸਰਕਲ ਵਿੱਚ ਪਟਵਾਰੀ ਵਜੋਂ ਤਾਇਨਾਤ ਰਿਪੁਦਮਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ
Punjab News: NRI ਥਾਣੇ ਦੇ SHO ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਬਲਰਾਜ ਸਿੰਘ ਨੇ ਜ਼ਮੀਨੀ ਵਿਵਾਦ ਸਬੰਧੀ ਸ਼ਿਕਾਇਤ ’ਤੇ ਕਾਰਵਾਈ ਕਰਵਾਉਣ ਬਦਲੇ ਮੰਗੀ ਸੀ 1 ਲੱਖ ਰੁਪਏ ਰਿਸ਼ਵਤ
Earthquake News : ਹੁਣੇ-ਹੁਣੇ ਪੰਜਾਬ ਤੇ ਹਰਿਆਣਾ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
Earthquake News : ਭੂਚਾਲ ਦੀ ਤੀਬਰਤਾ 3.2 ਰਹੀ ਤੇ ਇਸ ਦਾ ਕੇਂਦਰ ਬਿੰਦੂ ਹਰਿਆਣਾ ਦਾ ਹਿਸਾਰ ਦੱਸਿਆ ਜਾ ਰਿਹਾ
Patiala Accident News : ਪਟਿਆਲਾ ’ਚ ਟਰੱਕ ਤੇ ਸਕੂਟਰੀ ਦੀ ਟੱਕਰ ’ਚ ਸੇਵਾਮੁਕਤ ਰੀਡਰ ਦੀ ਮੌਤ
Patiala Accident News :10 ਮੀਟਰ ਤੱਕ ਘਸੀਟਿਆ, ਪਤਨੀ ਦੀ ਹਾਲਤ ਨਾਜ਼ੁਕ, ਡਰਾਈਵਰ ਫ਼ਰਾਰ
Lok Sabha Elections 2024: ਭਾਜਪਾ ਉਮੀਦਵਾਰ ਤਰਨਜੀਤ ਸੰਧੂ ਨੇ ਤਰੁਣ ਚੁੱਘ ਨੂੰ ਚੋਣ ਪ੍ਰਚਾਰ ਗਤੀਵਿਧੀਆਂ ਬਾਰੇ ਦਿਤੀ ਜਾਣਕਾਰੀ
ਪੰਜਾਬ 'ਚ ਦਿਨ-ਪ੍ਰਤੀ-ਦਿਨ ਅੱਗੇ ਵੱਧ ਰਹੀ ਭਾਜਪਾ: ਤਰੁਣ ਚੁੱਘ