Punjab
Jagraon News : ਜਗਰਾਉਂ 'ਚ ਬੈਂਕ ਮੈਨੇਜਰ ਨੇ ਕੀਤੀ ਧੋਖਾਧੜੀ, ਮੁਲਜ਼ਮ ਫ਼ਰਾਰ
Jagraon News : ਜਾਅਲੀ ਦਸਤਾਵੇਜ਼ ਤਿਆਰ ਕਰਕੇ ਲੋਨ ਕੀਤਾ ਮਨਜ਼ੂਰ, ਕਿਸ਼ਤਾਂ ਨਾ ਦੇਣ 'ਤੇ ਮਾਮਲਾ ਦਰਜ
Patiala News : ਛੁੱਟੀ ਕੱਟਣ ਆਏ ਫੌਜੀ ਜਵਾਨ ਦੀ ਬੱਸ ਅਤੇ ਕਾਰ ਦੀ ਟੱਕਰ ’ਚ ਮੌਤ, ਮੰਗੇਤਰ ਦੀ ਹਾਲਤ ਗੰਭੀਰ
Patiala News : ਚਾਰ ਸਾਲ ਪਹਿਲਾਂ ਫੌਜ ’ਚ ਭਰਤੀ ਹੋਇਆ ਸੀ ਮਾਪਿਆਂ ਦਾ ਇਕਲੌਤਾ ਪੁੱਤਰ
Abohar News : ਅਬੋਹਰ 'ਚ ਕਰੰਟ ਲੱਗਣ ਕਾਰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸਿਆ
Abohar News : ਖੰਭੇ 'ਤੇ ਚੜ੍ਹ ਕੇ ਬਿਜਲੀ ਠੀਕ ਕਰ ਰਿਹਾ ਸੀ, 20 ਫੀਸਦੀ ਸੜਿਆ
Punjab News: ਜਲੰਧਰ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਦੀ ਕਾਰ ਹਾਦਸਾਗ੍ਰਸਤ; ਏਅਰਬੈਗ ਖੁੱਲ੍ਹਣ ਕਾਰਨ ਬਚੀ ਜਾਨ
ਗੌਤਮ ਜੈਨ ਚੰਡੀਗੜ੍ਹ ਵਿਚ ਅਧਿਕਾਰੀਆਂ ਦੀ ਮੀਟਿੰਗ ਵਿਚ ਜਾ ਰਹੇ ਸਨ
Amritsar News : ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵੱਖ -ਵੱਖ ਮਾਮਲਿਆਂ 'ਚ 12 ਮੋਬਾਈਲ ਫ਼ੋਨ , 2 ਵਹੀਕਲ ਸਮੇਤ ਤਿੰਨ ਲੁਟੇਰੇ ਕਾਬੂ
ਇਨ੍ਹਾਂ ਦਾ ਇੱਕ ਸਾਥੀ ਫ਼ਰਾਰ ਹੈ , ਉਸ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ : ਪੁਲਿਸ
Punjab News: ਪਟਿਆਲਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਹੋਏ ਅਗਨ ਭੇਟ
ਦਸਿਆ ਜਾ ਰਿਹਾ ਹੈ ਕਿ ਇਹ ਪਾਵਨ ਸਰੂਪ ਸ਼ਾਰਟ ਸਰਕਟ ਕਾਰਨ ਅਗਨ ਭੇਟ ਹੋ ਗਏ ਹਨ।
Punjab News: ਜਗਰਾਉਂ 'ਚ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਮਾਂ-ਧੀ 'ਤੇ ਕੀਤਾ ਹਮਲਾ; ਘਰੇਲੂ ਵਿਵਾਦ ਦਾ ਹੈ ਮਾਮਲਾ
ਪੀੜਤ ਔਰਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
Hoshiarpur News : ਹੁਸ਼ਿਆਰਪੁਰ 'ਚ ਸਾਬਕਾ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
Hoshiarpur News: ਨਹਿਰ ਦੇ ਕੰਢੇ ਜ਼ਖ਼ਮੀ ਹਾਲਤ 'ਚ ਮਿਲਿਆ
Punjab News: ਜਲਦ ਸਿਆਸੀ ਸਫ਼ਰ ਸ਼ੁਰੂ ਕਰ ਸਕਦੇ ਨੇ ਸੇਵਾਮੁਕਤ AIG ਹਰਵਿੰਦਰ ਸਿੰਘ ਡੱਲੀ! ਭਾਜਪਾ ’ਚ ਸ਼ਾਮਲ ਹੋਣ ਦੀਆਂ ਖ਼ਬਰਾਂ
ਡੱਲੀ ਦਾ ਦੁਆਬਾ ਖੇਤਰ ਵਿਚ ਕਾਫੀ ਪ੍ਰਭਾਵ ਹੈ।
Ludhiana News : ਸਕੂਲ ਜਾ ਰਹੀ ਅਧਿਆਪਕਾ ਨੂੰ ਤੇਜ਼ ਰਫਤਾਰ ਟਿੱਪਰ ਨੇ ਕੁਚਲਿਆ, ਹਸਪਤਾਲ 'ਚ ਦਾਖਲ
ਟਿੱਪਰ ਚਾਲਕ ਮੌਕੇ ਤੋਂ ਫਰਾਰ