Punjab
Chamkila Movie News: ਲੁਧਿਆਣਾ ਅਦਾਲਤ ਨੇ ਦਿਲਜੀਤ ਦੋਸਾਂਝ ਦੀ ਫਿਲਮ 'ਚਮਕੀਲਾ' ਦੀ ਨੈੱਟਫਲਿਕਸ ਰਿਲੀਜ਼ 'ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ
ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਅਤੇ ਉਸ ਦੀ ਦੂਜੀ ਪਤਨੀ ਅਮਰਜੋਤ ਕੌਰ ਦੀ ਬਾਇਓਪਿਕ ਹੈ।
Punjab News: ਪਾਕਿਸਤਾਨੀ ਬੱਚਿਆਂ ਦੀ ਵਤਨ ਵਾਪਸੀ ਦੀ ਤਰੀਕ ਤੈਅ; ਹੁਣ ਇਸ ਦਿਨ ਹੋਵੇਗੀ ਘਰ ਵਾਪਸੀ
3 ਸਾਲ ਤੋਂ ਫਰੀਦਕੋਟ ਦੇ ਬਾਲ ਘਰ ਵਿਚ 'ਚ ਕੈਦ
Punjab News: ਕਪੂਰਥਲਾ ਦੇ RCF ਸਕੂਲ 'ਚੋਂ ਮਿਲੀ ਅਧਿਆਪਕਾ ਦੀ ਲਾਸ਼; ਪ੍ਰਿੰਸੀਪਲ ਅਤੇ ਚੌਕੀਦਾਰ 'ਤੇ ਲੱਗੇ ਇਲਜ਼ਾਮ
ਸਕੂਲ ਵਿਚ 4 ਸਾਲਾਂ ਤੋਂ ਅਧਿਆਪਕ ਸੀ ਮ੍ਰਿਤਕ
Lok Sabha Elections 2024: ਜਸਟਿਸ (ਸੇਵਾ ਮੁਕਤ) ਜੋਰਾ ਸਿੰਘ ਵਲੋਂ ਫਰੀਦਕੋਟ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ
ਆਮ ਆਦਮੀ ਪਾਰਟੀ ਦੇ ਆਗੂ ਜਸਟਿਸ ਜੋਰਾ ਸਿੰਘ ਵਲੋਂ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ।
Wheat procurement: ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਮੰਡੀਆਂ ’ਚ ਕਣਕ ਦੀ ਹੋ ਰਹੀ ਨਾਂ ਮਾਤਰ ਹੀ ਖ਼ਰੀਦ
ਪੰਜਾਬ ਦੀਆਂ ਸ਼ਹਿਰੀ ਮੰਡੀਆਂ ਵਿਚ ਕਣਕ ਦੀ ਆਮਦ ਸ਼ੁਰੂ ਹੋ ਚੁਕੀ ਹੈ।
Panthak News: ਜਥੇਦਾਰਾਂ ਦੀ ਮੀਟਿੰਗ ’ਚ ਗਿਆਨੀ ਗੁਰਦਿਆਲ ਸਿੰਘ ਨੂੰ ਸ਼ਾਮਲ ਕਰਨ ’ਤੇ ਨਵਾਂ ਵਿਵਾਦ ਛਿੜਿਆ
ਪੰਥਕ ਗਲਿਆਰਿਆਂ ਵਿਚ ਰੋਸ, ਗਿਆਨੀ ਰਘਬੀਰ ਸਿੰਘ ਨੇ ਹੀ ਅਕਾਲ ਤਖ਼ਤ ਦੀ ਪ੍ਰੰਪਰਾਵਾਂ ਨੂੰ ਤਾਰ-ਤਾਰ ਕੀਤਾ
Punjab News: ਜਿਹੜਾ BJP 'ਚ ਜਾਂਦਾ, ਉਸ ਦਾ DNA ਚੈੱਕ ਕਰਵਾਉਣਾ ਚਾਹੀਦਾ- ਸੁਖਬੀਰ ਬਾਦਲ
Punjab News: ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਦੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਸੁਖਬੀਰ ਬਾਦਲ
Jagraon News: ਜਗਰਾਉਂ ਪੁਲਿਸ ਨੇ ਇੱਕ ਵਿਅਕਤੀ ਤੋਂ ਫੜ੍ਹੀ 10 ਲੱਖ ਰੁਪਏ ਦੀ ਨਗਦੀ
Jagraon News: ਨਗਦੀ ਸਪਲਾਈ ਕਰਨ ਦਾ ਮਿਲਣਾ ਸੀ 10,000, ਨਾਕੇਬੰਦੀ ਦੌਰਾਨ ਪੁਲਿਸ ਨੂੰ ਮਿਲੀ ਸਫ਼ਲਤਾ
Firozpur Nurse Death : ਫ਼ਿਰੋਜ਼ਪੁਰ ਦੇ ਨਿੱਜੀ ਹਸਪਤਾਲ 'ਚ ਨਰਸ ਦੀ ਸ਼ੱਕੀ ਹਾਲਾਤ ਵਿਚ ਮੌਤ, ਸੀਸੀਟੀਵੀ ਫੁਟੇਜ ਵੀ ਡਿਲੀਟ
Firozpur Nurse Death: ਪਿਤਾ ਨੇ ਸਾਜ਼ਿਸ਼ ਤਹਿਤ ਧੀ ਦਾ ਕਤਲ ਦੇ ਲਗਾਏ ਆਰੋਪ