Punjab
Punjab News : ਸੁਪਰੀਮ ਕੋਰਟ 'ਚ ਸਰਕਾਰ ਨੇ ਕਿਹਾ, ਸੁਖਪਾਲ ਖਹਿਰਾ ਖ਼ਿਲਾਫ਼ ਚੱਲ ਰਹੇ ਮੁਕੱਦਮੇ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ
ਸੁਪਰੀਮ ਕੋਰਟ ਨੇ ਸਰਕਾਰ ਨੂੰ ਲਿਖਤੀ ਜਵਾਬ ਦਾਖ਼ਲ ਕਰਨ ਲਈ ਦਿੱਤਾ ਚਾਰ ਹਫ਼ਤਿਆਂ ਦਾ ਸਮਾਂ
Sidhu Moosewala Song News: ਸਿੱਧੂ ਮੂਸੇਵਾਲਾ ਨੇ ਮੁੜ ਸਿਵਿਆਂ 'ਚੋਂ ਪਾਈ ਧੱਕ, ਨਵਾਂ ਗੀਤ '410' ਹੋਇਆ ਰਿਲੀਜ਼
Sidhu Moosewala Song News: ਮਿੰਟਾਂ 'ਚ ਹੋਏ ਲੱਖਾਂ Views
Jalalabad News: ਜਲਾਲਾਬਾਦ 'ਚ 150 ਲੋਕਾਂ ਦੀ ਵਿਗੜੀ ਸਿਹਤ, ਵਰਤ ਵਾਲਾ ਆਟਾ ਖਾਣ ਤੋਂ ਬਾਅਦ ਹੋਏ ਬੇਹੋਸ਼
Jalalabad News: ਉਲਟੀਆਂ ਲੱਗਣ ਤੋਂ ਬਾਅਦ ਹਸਪਤਾਲ ਕਰਵਾਏ ਭਰਤੀ
Punjab News: ਤਰਨਤਾਰਨ ਘਟਨਾ ਦਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ ਜ਼ਿਲ੍ਹੇ ਦੇ SSP ਤੋਂ ਮੰਗੀ ਰਿਪੋਰਟ,11 ਜੂਨ ਨੂੰ ਹੋਵੇਗੀ ਸੁਣਵਾਈ
Punjab News: ਇਸ ਤੋਂ ਪਹਿਲਾਂ ਹਾਈ ਕੋਰਟ ਨੇ ਲਿਆ ਨੋਟਿਸ, 30 ਅਪ੍ਰੈਲ ਤੱਕ ਰਿਪੋਰਟ ਦਾਖ਼ਲ ਕਰਨ ਦੇ ਹੁਕਮ
Fazilka News : ਜ਼ਿਲ੍ਹੇ ‘ਚ ਵੱਖ-ਵੱਖ ਸਿਹਤ ਸੰਸਥਾਵਾਂ ਵਿਖੇ ਮਨਾਇਆ ਵਿਸ਼ਵ ਹੋਮਿਓਪੈਥੀ ਦਿਵਸ
'ਇਸ ਦਵਾਈ ਦਾ ਕੋਈ ਦੁਸ਼ਪਰਭਵ ਨਹੀਂ ਹੈ ਬਲਕਿ ਇਹ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਦੀ ਹੈ"
Kapurthala Central Jail: ਕਪੂਰਥਲਾ 'ਚ ਹਵਾਲਾਤੀ ਦੇ ਪ੍ਰਾਈਵੇਟ ਪਾਰਟ 'ਚੋਂ ਮਿਲਿਆ ਨਸ਼ੀਲਾ ਪਦਾਰਥ
Kapurthala Central Jail: ਪੇਸ਼ੀ 'ਤੇ ਗਏ ਹਵਾਲਾਤੀ ਨੂੰ ਮੁੜ ਜੇਲ ਵਿਚ ਲਿਆਂਦਾ ਗਿਆ ਸੀ
Punjab News: ਲੁਧਿਆਣਾ ’ਚ 25 ਪੁਲਿਸ ਮੁਲਾਜ਼ਮਾਂ ਨੂੰ ਨੋਟਿਸ ਜਾਰੀ, ਤੁਰੰਤ ਡਿਊਟੀ ਜੁਆਇਨ ਕਰਨ ਦੇ ਹੁਕਮ
Punjab News: ਵਾਪਸ ਨਾ ਆਉਣ ’ਤੇ ਕੱਟ ਦਿੱਤੀ ਜਾਵੇਗੀ ਤਨਖਾਹ, ਤਬਾਦਲੇ ਤੋਂ ਬਾਅਦ ਅਧਿਕਾਰੀ ਨੇ ਗੰਨਮੈਨ ਅਤੇ ਰਸੋਈਏ ਨੂੰ ਆਪਣੇ ਨਾਲ ਲੈ ਗਏ
Amritsar News :ਵਿਸਾਖੀ ਮੌਕੇ ਪਾਕਿਸਤਾਨ ਜਾਏਗਾ ਸਿੱਖ ਸ਼ਰਧਾਲੂਆਂ ਦਾ ਜਥਾ, ਜਾਰੀ ਕੀਤੇ 929 ਵੀਜ਼ੇ
Amritsar News : SGPC ਦੇ ਮੁੱਖ ਦਫ਼ਤਰ ਤੋਂ ਰਵਾਨਾ ਕੀਤਾ ਜਾਵੇਗਾ ਜੱਥਾ
Amritsar News : ਇਕ ਕੁੜੀ ਪਿੱਛੇ ਲੜ ਪਏ ਦੋ ਮੁੰਡੇ, ਭਰੇ ਬਾਜ਼ਾਰ ਵਿਚ ਸ਼ਰੇਆਮ ਚੱਲੀਆਂ ਤਲਵਾਰਾਂ
Amritsar News : ਦੁਕਾਨਾਦਾਰਾਂ ਨੇ ਨੌਜਵਾਨਾਂ ਖਿਲਾਫ ਕਾਰਵਾਈ ਦੀ ਕੀਤੀ ਮੰਗ
Mohali News : ਮੋਹਾਲੀ ਦੇ ਪਿੰਡ ਭਾਗੋਮਾਜਰਾ 'ਚ ਲੱਗੀ ਅੱਗ ,ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
Mohali News : ਮੋਹਾਲੀ ਦੇ ਪਿੰਡ ਭਾਗੋਮਾਜਰਾ 'ਚ ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ