Punjab
ਮੋਹਾਲੀ 'ਚ ਬਣੀ ਬਾਬਾ ਬੰਦਾ ਸਿੰਘ ਦੀ ਯਾਦਗਾਰ ਕਰੀਬ ਇੱਕ ਹਫਤੇ ਤੋਂ ਬੰਦ
ਕਰਮਚਾਰੀਆਂ ਦਾ ਠੇਕਾ ਖਤਮ ਤੋਂ ਹੋਣ ਤੋਂ ਬਾਅਦ ਇੱਕ ਹਫਤੇ ਤੋਂ ਬੰਦ ਹੈ ਯਾਦਗਾਰ
ਪਰਾਲੀ ਇਕੱਠੀ ਕਰਨ ਲਈ ਵਰਤੇ ਜਾਂਦੇ ਬੇਲਰਾਂ ਵਾਲੇ ਵੀ ਕਿਸਾਨਾਂ ਤੋਂ ਮੰਗਣ ਲੱਗੇ ਪੈਸੇ : ਬਲਬੀਰ ਸਿੰਘ ਰਾਜੇਵਾਲ
‘ਕਿਸਾਨ ਹੋ ਰਹੇ ਪ੍ਰੇਸ਼ਾਨ, ਅਸੀਂ ਕਿਸਾਨਾਂ ਵਿਰੁੱਧ ਲਾਲ ਐਂਟਰੀਆਂ ਦਰਜ ਨਹੀਂ ਹੋਣ ਦਿਆਂਗੇ'
ਅੰਮ੍ਰਿਤਸਰ-ਟੋਰਾਂਟੋ ਲਈ ਰੋਜ਼ਾਨਾ ਉਡਾਣ ਅੱਜ ਤੋਂ
ਕਤਰ ਏਅਰਵੇਜ਼ ਦੀ ਉਡਾਣ ਦੋਹਾ ਰਾਹੀਂ ਜਾਏਗੀ ਅੰਮ੍ਰਿਤਸਰ ਤੋਂ ਟੋਰਾਂਟੋ ਤੱਕ
ਦਿਲਜੀਤ ਦੋਸਾਂਝ ਨੇ ਅਮਿਤਾਬ ਬੱਚਨ ਦੇ ਛੂਹੇ ਪੈਰ
ਅਮਿਤਾਬ ਬੱਚਨ ਨੇ ਦਿਲਜੀਤ ਦੋਸਾਂਝ ਨੂੰ ਲਗਾਇਆ ਗਲ਼
Jujhar Singh News: ਜੁਝਾਰ ਸਿੰਘ ਬਣਿਆ ਪਾਵਰ ਸਲੈਪ ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ
ਚਮਕੌਰ ਸਾਹਿਬ ਨਾਲ ਸਬੰਧਿਤ ਹੈ ਸਿੱਖ ਨੌਜਵਾਨ
Jalandhar News: ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਇੱਕ ਹਫ਼ਤੇ ਦੇ ਅੰਦਰ ਦੇਣ ਦੇ ਨਿਰਦੇਸ਼
ਅਧਿਕਾਰੀਆਂ ਨੂੰ 3 ਨਵੰਬਰ ਤੱਕ ਕੰਮ ਪੂਰਾ ਕਰਨ ਦੇ ਨਿਰਦੇਸ਼ ਦਿੱਤੇ
ਮੁਅੱਤਲ DIG ਭੁੱਲਰ ਦੇ ਵਿਦੇਸ਼ੀ ਸਬੰਧ ਆਏ ਸਾਹਮਣੇ, ਦੁਬਈ ਵਿੱਚ 2 ਅਤੇ ਕੈਨੇਡਾ ਵਿੱਚ 3 ਫਲੈਟ ਮਿਲੇ
CBI ਨੂੰ ਲੁਧਿਆਣਾ 'ਚ 20 ਦੁਕਾਨਾਂ ਵੀ ਮਿਲੀਆਂ, ਡਿਊਟੀ ਦੌਰਾਨ ਲਗਭਗ 10 ਵਾਰ ਦੁਬਈ ਦੀ ਕੀਤੀ ਯਾਤਰਾ
Punjab Weather Update: ਪੰਜਾਬ ਵਿੱਚ ਅੱਜ ਮੌਸਮ ਰਹੇਗਾ ਖੁਸ਼ਕ, ਪ੍ਰਦੂਸ਼ਣ ਕਾਰਨ ਤਾਪਮਾਨ ਵਿਚ ਹੋਇਆ ਵਾਧਾ
ਰਾਤ ਤੇ ਸਵੇਰ ਨੂੰ ਠੰਢਕ ਦਾ ਹੋ ਰਿਹਾ ਅਹਿਸਾਸ
ਭਵਿੱਖ ਨੂੰ ਸੁੰਦਰ ਬਣਾਉਣ ਲਈ, ਬੀਤੇ ਇਤਿਹਾਸ ਨੂੰ ਠੀਕ ਤਰ੍ਹਾਂ ਪੜ੍ਹਨਾ ਆਉਣਾ ਜ਼ਰੂਰੀ ਹੈ ਜੋ ਕੱਟੜਪੰਥੀਆਂ ਨੂੰ ਕਦੇ ਨਹੀਂ ਆਇਆ
1947 ਵਿਚ, ਹਿੰਦੁਸਤਾਨ ਲਈ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ, ਓਨੀਆਂ ਕਿਸੇ ਹੋਰ ਭਾਰਤੀ ਕੌਮ ਨੇ ਨਹੀਂ ਸਨ
Sri Guru Tegh Bahadur Ji: ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦਵਾਰਾ ਗੁਰੂ ਕੇ ਮਹਿਲ ਦੇ ਸਥਾਨ 'ਤੇ ਹੋਇਆ।