Punjab
Mohali Crime News : ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦਾ ਕੀਤਾ ਕਤਲ
Mohali Crime News : ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤਾ ਕਤਲ, ਦੋਵੇਂ ਦੋਸ਼ੀ ਗ੍ਰਿਫ਼ਤਾਰ
MP ਸੰਜੇ ਸਿੰਘ ਨੂੰ ਜ਼ਮਾਨਤ ਮਿਲਣ 'ਤੇ ਸੀਐਮ ਮਾਨ ਅਤੇ ਚੀਮਾ ਦਾ ਟਵੀਟ ,ਕਿਹਾ - "ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ"
AAP MP ਸੰਜੇ ਸਿੰਘ ਨੂੰ ਜ਼ਮਾਨਤ ਮਿਲਣ 'ਤੇ ਸੀਐਮ ਮਾਨ ਅਤੇ ਚੀਮਾ ਦਾ ਪਹਿਲਾ ਬਿਆਨ
Tarn Taran Sahib News : ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ਨੂੰ ਪਿੱਟਬੁੱਲ ਕੁੱਤੇ ਨੇ ਕੀਤਾ ਜ਼ਖਮੀ, ਮਾਂ-ਪੁੱਤ ਖ਼ਿਲਾਫ਼ ਮਾਮਲਾ ਦਰਜ
ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ਨੂੰ ਪਿੱਟਬੁੱਲ ਕੁੱਤੇ ਨੇ ਕੀਤਾ ਜ਼ਖਮੀ
Attari Border News: ਪਾਕਿਸਤਾਨੀ ਅਧਿਕਾਰੀਆਂ ਨੇ ਆਪਣੇ 2 ਨਾਬਾਲਿਗ ਨਗਾਰਿਕਾਂ ਨੂੰ ਵਾਪਸ ਲੈਣ ਤੋਂ ਕੀਤਾ ਇਨਕਾਰ
Attari Border News: ਦੋਵੇਂ ਨਾਬਾਲਿਗ ਪਾਕਿਸਤਾਨੀ ਗ਼ਲਤੀ ਨਾਲ 2022 ’ਚ ਭਾਰਤ ’ਚ ਹੋਏ ਸੀ ਦਾਖ਼ਲ, ਅਦਾਲਤ ਨੇ ਕੀਤਾ ਬਰੀ
Patiala News : ਕੇਕ ਖਾਣ ਨਾਲ ਲੜਕੀ ਦੀ ਮੌਤ ਦਾ ਮਾਮਲਾ, ਦੋ ਦਿਨਾਂ ’ਚ ਆਵੇਗੀ ਰਿਪੋਰਟ
Patiala News : ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਸਿਹਤ ਸਕੱਤਰ ਨੂੰ ਜਾਂਚ ਦੇ ਹੁਕਮ ਦਿੱਤੇ
Punjab News: ਮੋਟਰਸਾਈਕਲ ਅਤੇ ਸਕੂਟਰ ਦੀ ਟੱਕਰ ਵਿਚ ਨੌਜਵਾਨ ਦੀ ਮੌਤ
ਪਤਨੀ ਅਤੇ ਬੱਚਿਆਂ ਨਾਲ ਸਹੁਰੇ ਪਿੰਡ ਜਗਰਾਤਾ ਦੇਖਣ ਜਾ ਰਿਹਾ ਸੀ ਮ੍ਰਿਤਕ
Punjab News: ਵਿਧਾਇਕ ਸ਼ੀਤਲ ਅੰਗੁਰਾਲ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਨਾ-ਮਨਜ਼ੂਰ!
ਕਿਹਾ, ਜੇਕਰ ਅਸਤੀਫ਼ਾ ਪ੍ਰਵਾਨ ਨਾ ਹੋਇਆ ਤਾਂ ਕੀਤਾ ਜਾਵੇਗਾ ਅਦਾਲਤ ਦਾ ਰੁਖ
Punjab News: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਵਿਦੇਸ਼ ਬੈਠੇ ਬਦਮਾਸ਼ਾਂ ’ਤੇ ਲੱਗੇ ਧਮਕੀਆਂ ਦੇਣ ਦੇ ਇਲਜ਼ਾਮ
ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ।
Lok Sabha Elections: ਭਾਜਪਾ ਦੇ ਗੜ੍ਹ ’ਚੋਂ ਉੱਠੀ ਬਗਾਵਤ! ਚੋਣ ਮੈਦਾਨ ਵਿਚ ਆ ਸਕਦੇ ਨੇ ਕਵਿਤਾ ਖੰਨਾ
ਪੰਜਾਬ ਦੇ ਉਮੀਦਾਵਰਾਂ ਦੀ ਪਹਿਲੀ ਲਿਸਟ ਦਾ ਵਿਰੋਧ
Lok Sabha Elections: ਵੋਟਰ ਦੀ ਹੈਰਾਨੀਜਨਕ ਚੁੱਪ, ਸਿਆਸਤਦਾਨਾਂ ਦੇ ਛੁਟੇ ਪਸੀਨੇ
ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਦੇ ਬਾਵਜੂਦ ਪੰਜਾਬ ਵਿਚ ਚੋਣ ਸਰਗਰਮੀਆਂ ਨਾ ਹੋਇਆਂ ਬਰਾਬਰ