Punjab
Gurdaspur Accident News: ਗੁਰਦਾਸਪੁਰ 'ਚ ਵੱਡੀ ਵਾਰਦਾਤ, ਭਰੇ ਬਾਜ਼ਾਰ ਵਿਚ ਨੌਜਵਾਨ ਦਾ ਚਾਕੂ ਮਾਰ ਕੇ ਕਤਲ
Gurdaspur Accident News: ਨੌਜਵਾਨ ਬਾਜ਼ਾਰ ਤੋਂ ਘਰ ਜਾ ਰਿਹਾ ਸੀ, ਮੁਲਜ਼ਮਾਂ ਨੇ ਲੁੱਟ ਦੀ ਨੀਅਤ ਨਾਲ ਕੀਤਾ ਹਮਲਾ
Madhya Pradesh Accident: ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਦਰਖੱਤ ਨਾਲ ਟਕਰਾਈ ਕਾਰ, 3 ਦੀ ਹੋਈ ਮੌਤ
Madhya Pradesh Accident: 2 ਲੋਕ ਗੰਭੀਰ ਜ਼ਖ਼ਮੀ, ਗੱਡੀ ਦੇ ਉੱਡੇ ਪਰਖੱਚੇ
SAD-BJP Alliance News: ਨਹੀਂ ਹੋਇਆ ਭਾਜਪਾ-ਅਕਾਲੀ ਦਲ ਗਠਜੋੜ; ਇਕੱਲਿਆਂ ਲੋਕ ਸਭਾ ਚੋਣਾਂ ਲੜੇਗੀ ਭਾਜਪਾ
ਸੁਨੀਲ ਜਾਖੜ ਨੇ ਕਿਹਾ, ‘ਪੰਜਾਬ ਦੀ ਭਲਾਈ ਲਈ ਇਕੱਲੇ ਲੜਾਂਗੇ ਚੋਣਾਂ’
Punjab News: ਪੁਲਿਸ ਮੁਕਾਬਲੇ ਵਿਚ ਨਸ਼ਾ ਤਸਕਰ ਢੇਰ; 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
ਦਸੂਹਾ ’ਚ ਰੇਡ ਕਰਨ ਗਈ ਟੀਮ ਉਤੇ ਕੀਤੀ ਸੀ ਫਾਇਰਿੰਗ
Fazilka Accident News: ਫਾਜ਼ਿਲਕਾ 'ਚ ਕਾਰ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ, 2 ਨੌਜਵਾਨਾਂ ਦੀ ਮੌਤ
Fazilka Accident News: ਇਕ ਨੌਜਵਾਨ ਗੰਭੀਰ ਜ਼ਖ਼ਮੀ
Patiala News: ਪਟਿਆਲਾ 'ਚ ਫਾਈਨਾਂਸਰ ਤੋਂ ਦੁਖੀ ਹੋ ਕੇ ਔਰਤ ਨੇ ਕੀਤੀ ਖ਼ੁਦਕੁਸ਼ੀ
Patiala News: ਭਾਖੜਾ ਨਹਿਰ 'ਚੋਂ ਮਿਲੀ ਲਾਸ਼
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਦੀ ਬਦਲੀ DP, ਕੇਜਰੀਵਾਲ ਦੀ ਲਗਾਈ ਤਸਵੀਰ
Punjab News: ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀ.ਪੀ. ਬਦਲਣਗੇ।
Firozpur Accident News: ਗਰਭਵਤੀ ਔਰਤ ਤੇ ਧੀ ਦੀ ਮੌਤ, ਰਿਸ਼ਤੇਦਾਰ ਦੇ ਸਸਕਾਰ ਵਿਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ
Firozpur Accident News: ਟਰੱਕ ਦੀ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Sangrur Farmer Suicide: ਕਰਜ਼ੇ ਤੋਂ ਤੰਗ ਆਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ
Sangrur Farmer Suicide: ਮ੍ਰਿਤਕ ਕਿਸਾਨ ਸਿਰ ਸੀ ਕਰੀਬ ਅੱਠ ਲੱਖ ਦਾ ਕਰਜ਼ਾ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (26 ਮਾਰਚ 2024)
Ajj da Hukamnama Sri Darbar Sahib: ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥