Punjab
Punjab News: 1500 ਰੁਪਏ ਬਦਲੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ; ਚਾਰ ਬੱਚਿਆਂ ਦਾ ਪਿਤਾ ਸੀ ਮ੍ਰਿਤਕ
ਮਜ਼ਦੂਰੀ ਕਰ ਕੇ ਪਰਵਾਰ ਦਾ ਗੁਜ਼ਾਰਾ ਕਰਦਾ ਸੀ ਜਸਵੰਤ ਸਿੰਘ
Punjab News: ਗੁਰਦਾਸਪੁਰ ਜੇਲ ’ਚ ਹੰਗਾਮੇ ਪਿੱਛੋਂ ਵੱਡੀ ਕਾਰਵਾਈ, ਡਿਪਟੀ ਸੁਪਰਡੈਂਟ ਨੂੰ ਛੁੱਟੀ ’ਤੇ ਭੇਜਿਆ
ਤਿੰਨ ਨਵੇਂ ਡਿਪਟੀ ਸੁਪਰਡੈਂਟ ਕੀਤੇ ਨਿਯੁਕਤ
ludhiana News : ਲੁਧਿਆਣਾ ’ਚ ਸਬ-ਇੰਸਪੈਕਟਰ ਦੇ ਪਤੀ ਨੇ ਗੁਆਂਢੀ ਦੇ ਸਿਰ ’ਤੇ ਮਾਰੀ ਇੱਟ
ludhiana News : ਧੀ ’ਤੇ ਬੁਰੀ ਨਜ਼ਰ ਰੱਖਦਾ ਸੀ, ਉੱਡਦੇ ਲਿਫ਼ਾਫ਼ੇ ਨੂੰ ਲੈ ਕੇ ਹੋਇਆ ਵਿਵਾਦ
Abohar Fire News : ਅਬੋਹਰ ’ਚ ਬੀਆਰ ਕਾਟਨ ਫੈਕਟਰੀ ’ਚ ਲੱਗੀ ਭਿਆਨਕ ਅੱਗ
Abohar Fire News :ਵਾਲ -ਵਾਲ ਬਚੇ ਮਜ਼ਦੂਰ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ’ਤੇ ਪਾਇਆ ਕਾਬੂ
Punjab News: ਕੈਨੇਡਾ ਵਿਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਢਾਈ ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਫ਼ਿਰੋਜ਼ਪੁਰ ਵਿਖੇ 2 ਕਰੋੜ ਦੀ ਲਾਗਤ ਨਾਲ ਬਣਿਆ ਦੇਸ਼ ਦਾ ਪਹਿਲਾ ਇਤਿਹਾਸਕ ਸਾਰਾਗੜ੍ਹੀ ਮਿਊਜ਼ੀਅਮ ਲੋਕ ਅਰਪਿਤ
ਹੁਸੈਨੀਵਾਲਾ ਸ਼ਹੀਦੀ ਸਮਾਰਕ ਦੀ ਕਾਇਆ ਕਲਪ ਲਈ 25 ਕਰੋੜ ਖਰਚੇ ਜਾਣਗੇ
Harchand Singh Burst News: ਖਪਤਕਾਰਾਂ ਦੇ ਅਧਿਕਾਰਾਂ ਬਾਰੇ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕਰਨਾ ਜ਼ਰੂਰੀ- ਹਰਚੰਦ ਸਿੰਘ ਬਰਸਟ
Harchand Singh Burst News: ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Punjab News: ਪਟਿਆਲਾ ਪੁਲਿਸ ਵਲੋਂ ਗੈਂਗਸਟਰ ਗੁਰਵਿੰਦਰ ਸਿੰਘ ਦੇ ਤਿੰਨ ਸੰਚਾਲਕ ਅਸਲੇ ਸਣੇ ਗ੍ਰਿਫ਼ਤਾਰ
ਵਿਰੋਧੀ ਗੈਂਗ ਗੋਲਡੀ ਢਿੱਲੋਂ ਦੇ ਸਾਥੀਆ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ
Ludhiana News: ਭੈਣ ਦੇ ਸਹੁਰੇ ਪ੍ਰਵਾਰ ਤੋਂ ਦੁਖੀ ਹੋ ਕੇ ਭਰਾ ਨੇ ਟਰੇਨ ਅੱਗੇ ਆ ਕੇ ਕੀਤੀ ਖ਼ੁਦਕੁਸ਼ੀ
Ludhiana News: ਸਹੁਰਾ ਪ੍ਰਵਾਰ ਕੁੜੀ ਨੂੰ ਕੈਨੇਡਾ ਭੇਜਣ ਦੇ ਮੰਗ ਰਹੇ ਸਨ 24 ਲੱਖ ਰੁਪਏ
Amritsar News: BSF ਦੇ ਜਵਾਨਾਂ ਨੇ ਸਰਹੱਦੀ ਖੇਤਰ ਵਿੱਚ ਨਸ਼ੀਲੇ ਪਦਾਰਥ ਦਾ ਪੈਕਟ ਬਰਾਮਦ ਕੀਤਾ
Amritsar News: 3 ਪੈਕੇਟ ਹੈਰੋਇਨ, 2 ਮੈਗਜ਼ੀਨ ਤੇ 1 ਪਿਸਤੌਲ ਮਿਲਿਆ ਬਰਾਮਦ ਕੀਤਾ