Punjab
Farmers Protest: ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਭਲਕੇ ਹੋਵੇਗੀ ਤੀਜੇ ਦੌਰ ਦੀ ਗੱਲਬਾਤ, ਕੇਂਦਰ ਨੇ ਭੇਜਿਆ ਸੱਦਾ
5 ਵਜੇ ਚੰਡੀਗੜ੍ਹ ’ਚ ਹੋਵੇਗੀ ਬੈਠਕ
Punjab Congress News: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌੜ ਹਲਕੇ ਵਿਚ ਵਰਕਰਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਕਿਹਾ, ਆਉਣ ਵਾਲੀਆਂ ਚੋਣਾਂ ਲਈ ਇਕ ਮਜ਼ਬੂਤ ਨੀਂਹ ਬਣਾਉਣ ਲਈ ਵਰਕਰਾਂ ਨਾਲ ਮੀਟਿੰਗਾਂ ਜਾਰੀ ਰੱਖਾਂਗੇ
Farmers Protest: ਖਨੌਰੀ ਬਾਰਡਰ ’ਤੇ ਕਿਸਾਨਾਂ ਨੇ CID ਅਧਿਕਾਰੀ ਨੂੰ ਬਣਾਇਆ ਬੰਧਕ; ਕਿਸਾਨਾਂ ਦੀ ਜਾਸੂਸੀ ਕਰਨ ਦੇ ਇਲਜ਼ਾਮ
ਕਿਸਾਨਾਂ ਵਿਚ ਸ਼ਾਮਲ ਹੋ ਕੇ ਹਰਿਆਣਾ ਪੁਲਿਸ ਉਤੇ ਕਰ ਰਿਹਾ ਸੀ ਪੱਥਰਬਾਜ਼ੀ: ਬਲਦੇਵ ਸਿਰਸਾ
Punjab News: ਕਿਸਾਨ ਧਰਨੇ ਦੌਰਾਨ ਜ਼ਖਮੀ ਹੋਏ ਵਿਅਕਤੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਹਰਿਆਣਾ ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋਏ ਕਿਸਾਨਾਂ ਅਤੇ ਪੱਤਰਕਾਰਾਂ ਦਾ ਹਾਲ-ਚਾਲ ਜਾਣਨ ਲਈ ਸਿਹਤ ਸਹੂਲਤਾਂ ਦਾ ਦੌਰਾ
Punjab News:PSPCL ਦਾ ਸਬ ਡਵੀਜ਼ਨਲ ਅਫ਼ਸਰ ਅਤੇ ਮਾਲ ਲੇਖਾਕਾਰ 30,000 ਰੁਪਏ ਰਿਸ਼ਵਤ ਲੈਂਦੇ ਕਾਬੂ
3.5 ਲੱਖ ਰੁਪਏ ਦੇ ਜੁਰਮਾਨੇ ਦਾ ਨਿਪਟਾਰਾ ਕਰਨ ਬਦਲੇ ਮੰਗੀ ਰਿਸ਼ਵਤ
Farmers Protest 2024: ਸੰਯੁਕਤ ਕਿਸਾਨ ਮੋਰਚੇ ਵਲੋਂ 16 ਫਰਵਰੀ ਨੂੰ ਭਾਰਤ ਬੰਦ ਦਾ ਐਲਾਨ; ਕੇਂਦਰ ਦੇ ਰਵੱਈਏ ਦੀ ਕੀਤੀ ਨਿਖੇਧੀ
ਭਲਕੇ 11 ਤੋਂ 2 ਵਜੇ ਤਕ ਫਰੀ ਕੀਤੇ ਜਾਣਗੇ ਟੋਲ ਪਲਾਜ਼ਾ
ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਸਕਾਰਾਤਮਕ ਮਾਹੌਲ ਬਣਾਏ : ਕਿਸਾਨ ਆਗੂ ਸਰਵਣ ਸਿੰਘ ਪੰਧੇਰ
ਕਿਹਾ, ਅਸੀਂ ਕਿਸੇ ਪਾਰਟੀ ਨਾਲ ਨਹੀਂ, ਅਸੀਂ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਾਂ ਜੋ ਅਪਣੇ ਹੱਕਾਂ ਲਈ ਲੜ ਰਹੇ ਹਾਂ
Punjab News: ਖੰਨਾ ਵਿਚ ਨਕਲੀ ਵਿਜੀਲੈਂਸ DSP ਗ੍ਰਿਫ਼ਤਾਰ; ਅਸਲਾ ਲਾਇਸੈਂਸ ਰਿਨਿਊ ਕਰਵਾਉਂਦੇ ਸਮੇਂ ਹੋਇਆ ਖੁਲਾਸਾ
ਸਰਕਾਰੀ ਅਧਿਕਾਰੀਆਂ ਉਤੇ ਝਾੜਦਾ ਸੀ ਰੋਹਬ
Punjab News: ਦੋਸਤ ਹੀ ਨਿਕਲੇ ਕਾਤਲ; ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਕਤਲ ਕਰਨ ਤੋਂ ਬਾਅਦ ਖੇਤਾਂ ਵਿਚ ਸੁੱਟੀ ਸੀ ਲਾਸ਼
Farmers’ protest: ਹਰਿਆਣਾ ਵਲੋਂ ਪੰਜਾਬ ਦੀ ਹੱਦ ਅੰਦਰ ਡਰੋਨ ਉਡਾਣ ’ਤੇ ਪਟਿਆਲਾ ਪ੍ਰਸ਼ਾਸਨ ਨੇ ਜਤਾਇਆ ਇਤਰਾਜ਼
ਕਿਹਾ, ਸ਼ੰਭੂ ਬਾਰਡਰ ’ਤੇ ਪੰਜਾਬ ਦੀ ਹੱਦ ਅੰਦਰ ਨਾ ਭੇਜਿਆ ਜਾਵੇ ਡਰੋਨ