Punjab
Sri Darbar Sahib: ਸੰਗਤ ਨੂੰ ਠੰਢ ਤੋਂ ਬਚਾਉਣ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਵਿਸ਼ੇਸ਼ ਪ੍ਰਬੰਧ; ਪਰਿਕਰਮਾ ਵਿਚ ਵਿਛਾਏ ਗਏ ਮੋਟੇ ਗਲੀਚੇ
ਪੈਰ ਧੋਣ ਲਈ ਗਰਮ ਪਾਣੀ ਦਾ ਵੀ ਪ੍ਰਬੰਧ
Punjab News: ਸ੍ਰੀ ਦਰਬਾਰ ਸਾਹਿਬ ਤੋਂ ਪਰਤ ਰਹੇ 4 ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ
ਧੁੰਦ ਕਾਰਨ ਖੜ੍ਹੇ ਟਰਾਲੇ ਵਿਚ ਵੱਜੀ ਕਾਰ, ਇਕ ਵਿਅਕਤੀ ਜ਼ਖ਼ਮੀ
Punjab News: ਪੰਜਾਬ ਵਿਚ ਦਸੰਬਰ 2023 ਤਕ ਕੁੱਲ 36.65 ਲੱਖ ਲੋਕਾਂ ਦਾ ਬਿਜਲੀ ਬਿੱਲ ਆਇਆ ਜ਼ੀਰੋ
ਦਸੰਬਰ 2022 ਵਿਚ 33.16 ਲੱਖ ਸੀ ਗਿਣਤੀ
Punjab News: ਮੁੱਲਾਂਪੁਰ ਦਾਖਾ ਨਗਰ ਕੌਂਸਲ ਨੇ ਉੱਤਰੀ ਭਾਰਤ ਦਾ 'ਸਵੱਛ ਸ਼ਹਿਰ' ਪੁਰਸਕਾਰ ਜਿੱਤਿਆ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਨਵੀਂ ਦਿੱਲੀ 'ਚ ਲਿਆ ਜੇਤੂ ਐਵਾਰਡ
Punjab News: ਫਾਜ਼ਿਲਕਾ ਵਿਚ 78 ਦਿਨ ਤੋਂ ਕਿੰਨਰ ਬਣ ਕੇ ਘੁੰਮ ਰਿਹਾ ਤਸਕਰ ਕਾਬੂ
ਹੈਰੋਇਨ ਅਤੇ ਨਾਜਾਇਜ਼ ਲਾਹਣ ਦੇ ਮਾਮਲੇ ਵਿਚ ਭਗੌੜਾ ਹੈ ਮੁਲਜ਼ਮ
India vs Afghanistan T-20: ਭਾਰਤ ਨੇ ਅਫ਼ਗ਼ਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ
ਅਫਗਾਨਿਸਤਾਨ ਦੀ ਪਾਰੀ ਦਾ ਆਗਾਜ਼ ਇਬਰਾਹਿਮ ਜ਼ਾਦਰਾਨ ਅਤੇ ਰਹਿਮਾਨੁੱਲਾ ਗੁਰਬਾਜ਼ ਨੇ ਕੀਤਾ।
Panthak News: ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਦੇ ਮੁਖੀ ਰਹੇ ਭਾਈ ਸਤਨਾਮ ਸਿੰਘ ਨੇ ਸੁਣਾਈਆਂ ਖਰੀਆਂ ਖਰੀਆਂ
ਜਥੇਦਾਰਾਂ ਨੇ ਬਾਦਲ ਦਾ ਹੁਕਮ ਮੰਨ ਕੇ ਸੌਦਾ ਸਾਧ ਨੂੰ ਬਰੀ ਕਰ ਦਿਤਾ ਪਰ ਪੰਥ ਦੀਆਂ ਮਾਇਆ ਨਾਜ਼ ਹਸਤੀਆਂ ਵਿਰੁਧ ਗ਼ਲਤ ਹੁਕਮਨਾਮੇ ਜਾਰੀ ਕੀਤੇ
Punjab News: ਦੇਸ਼ ’ਚ ਪੰਜਾਬ ਬਣੇਗਾ ਹੀਰੋ, ਲੋਕ ਸਭਾ ਚੋਣਾਂ ਵਿਚ ਇਸ ਵਾਰ 13-0 : ਭਗਵੰਤ ਮਾਨ
ਮੁੱਖ ਮੰਤਰੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੂੰਝਾ ਫੇਰੂ ਜਿੱਤ ਦੀ ਕੀਤੀ ਭਵਿੱਖਬਾਣੀ
Faridkot News: ਫਰੀਦਕੋਟ 'ਚ ਲੜਕੀ ਨੇ ਨਹਿਰ 'ਚ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Faridkot News: ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ