Punjab
Khanna News: ਖੰਨਾ 'ਚ ਫਟਿਆ ਡੀਜ਼ਲ ਨਾਲ ਭਰਿਆ ਟੈਂਕਰ, ਫਲਾਈਓਵਰ ’ਤੇ ਮਚੇ ਅੱਗ ਦੇ ਭਾਂਬੜ, ਰੋਡ ਕਰਵਾਇਆ ਬੰਦ
Khanna News: ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
Goldy Brar Life Story: ਸਬ-ਇੰਸਪੈਕਟਰ ਦਾ ਪੁੱਤ ਹੈ ਗੋਲਡੀ ਬਰਾੜ, ਭਰਾ ਦੇ ਕਤਲ ਨੇ ਬਣਾਇਆ ਗੈਂਗਸਟਰ, ਪੜ੍ਹੋ ਪੂਰੀ ਕਹਾਣੀ
Goldy Brar Life Story: ਗੋਲਡੀ ਆਪਣਾ ਚਿਹਰਾ ਬਦਲ ਕੇ ਕੈਨੇਡਾ ਵਿਚ ਰਹਿੰਦਾ ਹੈ ਤਾਂ ਜੋ ਉਸ ਨੂੰ ਫੜਿਆ ਨਾ ਜਾ ਸਕੇ
Ludhiana News: ਪਤਨੀ ਦੇ ਪ੍ਰੇਮੀ ਨਾਲ ਫਰਾਰ ਹੋਣ ਤੋਂ ਦੁਖੀ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Ludhiana News: ਪੇਸ਼ੇ ਤੋਂ ਟਰੱਕ ਡਰਾਈਵਰ ਸੀ ਮ੍ਰਿਤਕ
Gurdev Singh Kaunke: ਭਾਈ ਕਾਉਂਕੇ ਮਾਮਲੇ ’ਤੇ ਬੋਲੇ ਗਿਆਨੀ ਹਰਪ੍ਰੀਤ ਸਿੰਘ, “ਜਿਹੜੇ ਅੱਜ ਬਾਹਾਂ ਉਲਾਰ ਰਹੇ ਨੇ, ਉਦੋਂ ਇਹ ਜਿਉਂਦੇ ਸਨ”
ਕਿਹਾ, 25 ਸਾਲ ਫਾਈਲ ਨੂੰ ਦਬਾ ਕੇ ਰੱਖਿਆ ਗਿਆ, ਕਿਸੇ ਨੇ ਫਾਈਲਾਂ ਨੂੰ ਝਾੜ ਕੇ ਵੀ ਨਹੀਂ ਦੇਖਿਆ
Punjab Weather Update: ਪੰਜਾਬ 'ਚ ਠੰਢ ਨੇ ਠਾਰੇ ਲੋਕ, ਮੌਸਮ ਵਿਭਾਗ ਨੇ ਕੋਹਰੇ ਦਾ ਅਲਰਟ ਕੀਤਾ ਜਾਰੀ
Punjab Weather Update: ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿਤੀ ਸਲਾਹ
Jashanpreet Singh: ਕੈਨੇਡਾ ਵਿਚ ਪੀਸ ਅਫ਼ਸਰ ਬਣਿਆ ਮੁਕਤਸਰ ਸਾਹਿਬ ਦਾ ਜਸ਼ਨਪ੍ਰੀਤ ਸਿੰਘ
ਜਸ਼ਨਪ੍ਰੀਤ ਦੇ ਪਿਤਾ ਕੌਰ ਸਿੰਘ ਬਰਾੜ ਪੰਜਾਬ ਪੁਲਿਸ ਵਿਚ ਸਹਾਇਕ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ।
Punjab News: ਜਲੰਧਰ ਦੇ ਨੌਜਵਾਨ ਨੂੰ ਦੁਬਈ 'ਚ ਫਾਂਸੀ ਦੀ ਸਜ਼ਾ; 50 ਲੱਖ ਰੁਪਏ ਬਲੱਡ ਮਨੀ ਦੇਣ ’ਤੇ ਮੁਆਫ਼ ਹੋਵੇਗੀ ਸਜ਼ਾ
ਪ੍ਰਵਾਰ ਨੇ ਲਗਾਈ ਮਦਦ ਦੀ ਗੁਹਾਰ
Ferozepur jail: ਫ਼ਿਰੋਜ਼ਪੁਰ ਕੇਂਦਰੀ ਜੇਲ 'ਚ ਛਾਪਾ: ਆਈਫੋਨ ਸਮੇਤ 12 ਮੋਬਾਈਲ, 326 ਨਸ਼ੀਲੇ ਕੈਪਸੂਲ ਬਰਾਮਦ
ਣਾ ਸਿਟੀ ਵਿਚ ਕੈਦੀ ਗੁਰਵਿੰਦਰ ਸਿੰਘ ਅਤੇ ਹੋਰ ਨਾਮਾਲੂਮ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਗਿਆ ਹੈ।
Panthak News: ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸ਼ਾਹੀ ਕੈਲੰਡਰ ਅਨੁਸਾਰ 23 ਪੋਹ/5 ਜਨਵਰੀ ਨੂੰ ਹੀ ਮਨਾਇਆ ਜਾਵੇ : ਮਾਝੀ
ਪੁਛਿਆ, ਨਾਨਕਸ਼ਾਹੀ ਕੈਲੰਡਰ ਤੋਂ ਜਥੇਦਾਰਾਂ ਅਤੇ ਡੇਰੇਦਾਰਾਂ ਨੂੰ ਕਿਉਂ ਲਗਦੈ ਡਰ?
Farmers Protest in Delhi: ਦਿੱਲੀ ਮੋਰਚੇ ਦਾ ਫਿਰ ਤੋਂ ਵਜਿਆ ਬਿਗਲ
18 ਉੱਤਰ ਭਾਰਤੀ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਵਲੋਂ 13 ਫ਼ਰਵਰੀ ਨੂੰ ਦਿੱਲੀ ਕੂਚ ਦਾ ਐਲਾਨ