Punjab
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੇਅਰ ਵਿਨੀਤ ਧੀਰ ਦੇ ਘਰ ਜਾ ਕੇ ਦੁੱਖ ਕੀਤਾ ਸਾਂਝਾ
ਵਿਨੀਤ ਧੀਰ ਦੇ ਪਿਤਾ ਪ੍ਰੋ. ਵਿਨੋਦ ਧੀਰ ਦਾ ਬੀਤੇ ਦਿਨ ਹੋ ਗਿਆ ਸੀ ਦੇਹਾਂਤ
ਵਿਜੀਲੈਂਸ ਵੱਲੋਂ ਮਜੀਠੀਆ ਦੇ ਕਰੀਬੀ ਗੁਲਾਟੀ ਦੇ ਹੋਰ ਰਿਮਾਂਡ ਦੀ ਮੰਗ ਵਾਲੀ ਅਰਜੀ ਉੱਤੇ ਅਦਾਲਤ 'ਚ ਹੋਈ ਸੁਣਵਾਈ
ਵਕੀਲਾਂ ਦਾ ਪੱਖ ਸੁਣਨ ਮਗਰੋਂ ਕੱਲ ਮੁੜ ਹੋਵੇਗੀ ਸੁਣਵਾਈ
ਮੰਦਿਰ ਦੇ ਬਾਹਰ ਸਰਪੰਚ 'ਤੇ ਹਮਲਾ
ਪਿੰਡ ਬਸੀ ਉਮਰ ਖਾਂ ਦੇ ਸਰਪੰਚ ਅਮਨਦੀਪ ਸਿੰਘ ਅਤੇ ਪਤਨੀ ਗੰਭੀਰ ਜ਼ਖਮੀ
ਭਾਰਤ ਦਾ ਯੂਰੀਆ ਆਯਾਤ ਅਪ੍ਰੈਲ-ਨਵੰਬਰ ਵਿੱਚ ਦੁੱਗਣਾ ਤੋਂ ਵੀ ਵੱਧ ਕੇ 7.17 ਮਿਲੀਅਨ ਟਨ ਹੋ ਗਿਆ: FAI
ਘਰੇਲੂ ਯੂਰੀਆ ਉਤਪਾਦਨ 3.7 ਪ੍ਰਤੀਸ਼ਤ ਘਟ ਕੇ 19.7 ਮਿਲੀਅਨ ਟਨ ਹੋ ਗਿਆ
Ludhiana ਵਿੱਚ ਬਦਮਾਸ਼ਾਂ ਨੇ ਇਕ ਵਾਹਨ ਨੂੰ ਲਗਾਈ ਅੱਗ ਤੇ ਕਈਆਂ ਦੀ ਕੀਤੀ ਭੰਨਤੋੜ
ਮੂੰਹ 'ਤੇ ਕੱਪੜਾ ਬੰਨ੍ਹ ਕੇ ਆਏ ਸਨ ਮੁਲਜ਼ਮ, ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਫਿਰੋਜ਼ਪੁਰ 'ਚ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਛੱਤ 'ਤੇ ਪਤੰਗ ਉਡਾਉਂਦੇ ਸਮੇਂ ਆਇਆ ਹਾਰਟ ਅਟੈਕ
ਜਥੇਦਾਰ ਗੜਗੱਜ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਲਬ
15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੇਸ਼ ਹੋਣ ਦਾ ਦਿੱਤਾ ਹੁਕਮ
ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਇੰਡੋਨੇਸ਼ੀਆ ਵਿਚ ਮੌਤ
ਬਰਨਾਲਾ ਦੇ ਪਿੰਡ ਬਡਬਰ ਨਾਲ ਸੀ ਸਬੰਧਿਤ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਤਰੀ ਤਰੁਣਪ੍ਰੀਤ ਸੌਂਦ ਨੇ ਰੱਖਿਆ ਆਪਣਾ ਪੱਖ, ਕਿਹਾ- 'ਨਿਮਾਣੇ ਸਿੱਖ ਵਾਂਗ ਹੋਇਆ ਹਾਂ ਪੇਸ਼ '
ਜਥੇਦਾਰ ਗੜਗੱਜ ਨੂੰ ਲਿਖਤੀ ਰੂਪ 'ਚ ਦਿੱਤਾ ਸਪੱਸ਼ਟੀਕਰਨ
ਪ੍ਰੇਮਿਕਾ ਨੂੰ ਮਿਲਣ ਗਏ ਲੜਕੇ ਦੀ ਕੁੜੀ ਵਾਲਿਆਂ ਨੇ ਕੀਤੀ ਕੁੱਟਮਾਰ
ਇਲਾਜ ਦੌਰਾਨ ਹਸਪਤਾਲ 'ਚ ਲੜਕੇ ਨੇ ਤੋੜਿਆ ਦਮ