Punjab
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (24 ਦਸੰਬਰ 2023)
Ajj da Hukamnama from Sri Darbar Sahib: ਰਾਮਕਲੀ ਮਹਲਾ ੫ ॥
Punjab News: ਇਕ ਦਿਨ ਲਈ ਮਲੇਰਕੋਟਲਾ ਦੀ SSP ਬਣੀ ਸਰਕਾਰੀ ਸਕੂਲ ਭੋਗੀਵਾਲ ਦੀ ਵਿਦਿਆਰਥਣ ਕੋਮਲ ਸ਼ਰਮਾ
100 ਦੇ ਕਰੀਬ ਵਿਦਿਆਰਥੀ ਅਧਿਆਪਕਾਂ ਨਾਲ ਸਵੇਰੇ ਥਾਣਾ ਸਿਟੀ- 1 ਵਿਖੇ ਪੁੱਜੇ।
Punjab News: ਅੰਮ੍ਰਿਤਸਰ ਪੁਲਿਸ ਵਲੋਂ 28 ਕਰੋੜ ਰੁਪਏ ਦੀ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ
ਭੱਜਣ ਸਮੇਂ ਨੌਜਵਾਨ ਦੇ ਮੋਟਰਸਾਈਕਲ ਤੋਂ ਇਕ ਬੋਰੀ ਡਿੱਗੀ, ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 4 ਕਿੱਲੋ ਹੈਰੋਇਨ ਅਤੇ 20 ਜ਼ਿੰਦਾ ਕਾਰਤੂਸ ਬਰਾਮਦ ਹੋਏ।
Punjab News: ਪੱਟਾਂ 'ਤੇ ਅਫ਼ੀਮ ਬੰਨ੍ਹ ਕੇ ਵੇਚਣ ਜਾ ਰਿਹਾ ਨੌਜਵਾਨ ਚੜ੍ਹਿਆ ਪੁਲਿਸ ਅੜਿੱਕੇ
ਕਬਜ਼ੇ 'ਚੋਂ 2 ਕਿਲੋ ਅਫੀਮ ਬਰਾਮਦ
Chandigarh News: ਇਨਸਾਨੀਅਤ ਸ਼ਰਸਸਾਰ, ਚੰਡੀਗੜ੍ਹ ਦੇ ਬੱਸ ਸਟੈਂਡ ਦੇ ਬਾਥਰੂਮ 'ਚ ਮਿਲਿਆ ਨਵਜੰਮਿਆ ਬੱਚਾ
Chandigarh News: ਪੁਲਿਸ ਨੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਸ਼ੁਰੂ
Safar-E-Shahadat : ਮਾਤਾ ਗੁਜਰੀ ਤੇ ਛੋਟੇ ਲਾਲਾਂ ਨੇ ਕਿਵੇਂ ਬਿਤਾਈਆਂ ਪੋਹ ਦੀਆਂ ਕਾਲੀਆਂ ਰਾਤਾਂ
Safar-E-Shahadat: ਗੁਰੂ ਗੋਬਿੰਦ ਸਿੰਘ ਜੀ ਨੇ ਜੋ ਪਰ-ਉਪਕਾਰ ਮਨੁੱਖਤਾ ਦੇ ਭਲੇ ਲਈ ਕੀਤਾ ਉਹ ਅੱਜ ਤੱਕ ਕੋਈ ਨਹੀਂ ਕਰ ਸਕਿਆ।
Punjab Covid Death : ਪੰਜਾਬ 'ਚ ਕੋਰੋਨਾ ਨਾਲ ਹੋਈ ਪਹਿਲੀ ਮੌਤ, ਲੋਕਾਂ ਵਿਚ ਦਹਿਸ਼ਤ ਦਾ ਮਾਹੌਲ
Punjab Covid Death : ਮਹਿਲਾ ਦਾ ਸਸਕਾਰ ਕੋਵਿਡ ਪ੍ਰੋਟੋਕੋਲ ਨਾਲ ਕੀਤਾ ਜਾਵੇਗਾ
Shaheedi Sabha:ਮਾਤਮੀ ਬਿਗਲ ਦੇ ਐਲਾਨ ਮਗਰੋਂ ਧਾਮੀ ਦਾ ਬਿਆਨ, “ਸਾਹਿਬਜ਼ਾਦਿਆਂ ਦੀ ਸ਼ਹਾਦਤ ਚੜ੍ਹਦੀ ਕਲਾ ਦਾ ਪ੍ਰਤੀਕ, ਕੋਈ ਮਾਤਮੀ ਘਟਨਾ ਨਹੀਂ”
ਕਿਹਾ, ਸ਼ਹੀਦੀ ਦਿਹਾੜਿਆਂ ਨੂੰ ਮਾਤਮੀ ਰੰਗਤ ਦੇਣ ਦੀ ਕੋਸ਼ਿਸ਼ ਨਾ ਕੀਤੀ ਜਾਵੇ
Jalandhar News: ਪੁੱਤਰ ਨੂੰ ਛੱਡ ਕੇ ਘਰ ਪਰਤ ਰਹੇ ਪਿਓ 'ਤੇ ਚਲਾਈਆਂ ਤਾਬੜਤੋੜ ਗੋਲੀਆਂ
Jalandhar News: ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਨਹੀਂ ਕੋਈ ਸੂਚਨਾ
Panthak News: ਜਥੇਦਾਰ ਅਕਾਲ ਤਖ਼ਤ ਨੇ ਪ੍ਰੋ:ਦਰਸਨ ਸਿੰਘ ਰਾਗੀ ਵਿਰੁਧ ਫਿਰ ਜ਼ਹਿਰ ਉਗਲਿਆ
"ਇਨ੍ਹਾਂ ਕੋਲੋਂ ਕੀਰਤਨ ਨਾ ਕਰਵਾਉ ਅਰਥਾਤ ਗੁਰਬਾਣੀ ਦਾ ਗਾਇਨ ਨਾ ਕਰਨ ਦਿਉ!"