Punjab
High Court News: ਜੇਲ ਡਰੱਗ ਰੈਕੇਟ ’ਚ ਵੱਡਾ ਐਕਸ਼ਨ; ਹਾਈ ਕੋਰਟ ਨੇ ਮਾਮਲਾ ਨਾ ਸੁਲਝਣ 'ਤੇ AIG ਨੂੰ ਕੀਤਾ ਮੁਅੱਤਲ
ਕਿਹਾ, "ਪੁਲਿਸ ਜੇਲ 'ਚ ਜਾਂਦੀ ਹੈ ਪਰ ‘ਪੈਕੇਟ’ ਲੈ ਕੇ ਜਾਂਚ ਕੀਤੇ ਬਗੈਰ ਪਰਤ ਆਉਂਦੀ ਹੈ"
Punjab News: ਜੈ ਇੰਦਰ ਕੌਰ ਨੇ ਫ਼ਸਲਾਂ ’ਤੇ ਉੱਲੀ ਦੇ ਹਮਲੇ ਕਾਰਨ ਪ੍ਰਭਾਵਤ ਸਨੌਰ ਦੇ ਟਮਾਟਰ ਕਿਸਾਨਾਂ ਨਾਲ ਕੀਤੀ ਮੁਲਾਕਾਤ
ਸਰਕਾਰ ਨੂੰ ਤੁਰੰਤ ਗਿਰਦਾਵਰੀ ਕਰਵਾਉਣ ਅਤੇ ਕਿਸਾਨਾਂ ਨੂੰ ਉੱਚਿਤ ਮੁਆਵਜ਼ਾ ਦੇਣ ਦੀ ਕੀਤੀ ਅਪੀਲ
Moga Accident: ਮੋਗਾ ਵਿਚ ਕਾਰ ’ਤੇ ਪਲਟਿਆ ਪੱਥਰਾਂ ਨਾਲ ਭਰਿਆ ਟਿੱਪਰ, 4 ਲੋਕਾਂ ਦੀ ਮੌਤ
ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
Lehragaga Murder News: ਘਰੇਲੂ ਕਲੇਸ਼ ਦੇ ਚਲਦਿਆਂ ਨੂੰਹ ਨੇ ਆਪਣੀ ਸੱਸ ਦਾ ਕੀਤਾ ਕਤਲ
Lehragaga Murder News: ਮ੍ਰਿਤਕ ਦੇ ਲੜਕੇ ਨੇ ਝਾਰਖੰਡ ਦੀ ਲੜਕੀ ਨਾਲ 8 ਸਾਲ ਪਹਿਲਾਂ ਕਰਵਾਇਆ ਸੀ ਵਿਆਹ
Punjab News: ਚਲਦੇ ਆਟੋ ’ਚ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ 3 ਮੁਲਜ਼ਮ ਕਾਬੂ; 20 ਸਾਲਾ ਲੜਕੀ ਨੂੰ ਬਣਾਇਆ ਸੀ ਸ਼ਿਕਾਰ
19 ਦਸੰਬਰ ਨੂੰ ਆਟੋ ਚਾਲਕ ਨੇ ਸਾਥੀਆਂ ਨਾਲ ਮਿਲ ਕੇ ਦਿਤਾ ਸੀ ਵਾਰਦਾਤ ਨੂੰ ਅੰਜਾਮ
Behbal Kalan Insaf Morcha: ਬਹਿਬਲ ਕਲਾਂ ਇਨਸਾਫ਼ ਮੋਰਚਾ ਖਤਮ; SIT ਵਲੋਂ ਅਦਾਲਤ ਵਿਚ ਦਿਤੀ ਗਈ ਸਟੇਟਸ ਰੀਪੋਰਟ
ਫਰੀਦਕੋਟ ਅਦਾਲਤ ਵਿਚ ਟਰਾਇਲ ਹੋਏ ਸ਼ੁਰੂ
Punjabi actress Tania: ਪ੍ਰਿਯੰਕਾ ਚੋਪੜਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਪੰਜਾਬੀ ਅਦਾਕਾਰਾ ਤਾਨੀਆ
Punjabi actress Tania: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ
Moga Accident News: ਮੋਗਾ 'ਚ ਦਰਦਨਾਕ ਹਾਦਸੇ ਵਿਚ ਔਰਤ ਦੀ ਹੋਈ ਮੌਤ, ਪਿਓ-ਪੁੱਤ ਗੰਭੀਰ ਜ਼ਖ਼ਮੀ
Moga Accident News: ਗੰਭੀਰ ਹਾਲਤ ਵੇਖਦੇ ਹੋਏ ਪਿਓ-ਪੁੱਤ ਨੂੰ ਫਰੀਦਕੋਟ ਕੀਤਾ ਰੈਫ਼ਰ
Khalra Accident News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ, ਬਲੈਰੋ ਨੇ ਅੱਗੇ ਜਾ ਰਹੀ ਸਕੂਲੀ ਬੱਸ ਨੂੰ ਮਾਰੀ ਟੱਕਰ
Khalra Accident News: ਹਾਦਸੇ ਵਿਚ 10 ਲੋਕ ਹੋਏ ਜ਼ਖ਼ਮੀ
Punjab Winter Holidays: ਪੰਜਾਬ ਦੇ ਸਾਰੇ ਸਕੂਲਾਂ ਵਿਚ ਹੋਈਆਂ ਠੰਡ ਦੀਆਂ ਛੁੱਟੀਆਂ
Punjab Winter Holidays: 24 ਦਸੰਬਰ ਤੋਂ 31 ਦਸੰਬਰ ਤੱਕ ਸਾਰੇ ਸਕੂਲ ਰਹਿਣਗੇ ਬੰਦ