Punjab
Cylinder Blast: ਜਲੰਧਰ ਵਿਚ ਵਾਪਰਿਆ ਵੱਡਾ ਹਾਦਸਾ; ਗੈਸ ਸਿਲੰਡਰ ਫਟਣ ਕਾਰਨ ਇਕ ਵਿਅਕਤੀ ਦੀ ਮੌਤ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਗੈਸ ਸਿਲੰਡਰ ਸਪਲਾਈ ਕਰਨ ਦਾ ਕੰਮ ਕਰਦਾ ਸੀ।
Panthak News: ਧਾਰਮਕ ਨਫ਼ਰਤਾਂ ਵਾਲੇ ਰਾਸ਼ਟਰਵਾਦੀ ਮਾਡਲ ਛੱਡ ਕੇ ਸਰਬੱਤ ਦੇ ਭਲੇ ਵਾਲਾ ਕਰਤਾਰਪੁਰ ਮਾਡਲ ਅਪਣਾਉ : ਖਾਲੜਾ ਮਿਸ਼ਨ
ਕਿਹਾ, ਜੰਗਲ ਰਾਜ ਦੇ ਖ਼ਾਤਮੇ ਲਈ ਹਲੀਮੀ ਰਾਜ ਲਈ ਅੱਗੇ ਆਉ
Gold recovered at Mohali Airport: ਮੁਹਾਲੀ ਏਅਰਪੋਰਟ 'ਤੇ ਯਾਤਰੀ ਕੋਲੋਂ 98.61 ਲੱਖ ਰੁਪਏ ਦਾ ਸੋਨਾ ਬਰਾਮਦ
ਕੁਵੈਤ ਤੋਂ ਚੰਡੀਗੜ੍ਹ ਪਹੁੰਚਿਆ ਸੀ ਯਾਤਰੀ
Punjab Murder News: ਇੱਟਾਂ ਮਾਰ-ਮਾਰ ਪਿਉ ਦਾ ਕਤਲ ਕਰਨ ਵਾਲਾ ਕਲਯੁਗੀ ਪੁੱਤ ਗ੍ਰਿਫ਼ਤਾਰ
ਸ਼ਰਾਬੀ ਪੁੱਤ ਵਲੋਂ ਅਪਣੇ ਹੀ ਪਿਉ ’ਤੇ ਇੱਟਾ ਨਾਲ ਹਮਲਾ
Nawanshahr News: ਨਵਾਂਸ਼ਹਿਰ 'ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਇਕ ਦੀ ਮੌਤ, 2 ਜ਼ਖ਼ਮੀ
ਰੋਟੀ ਲੈਣ ਲਈ ਢਾਬੇ 'ਤੇ ਜਾ ਰਹੇ ਮੋਟਰਸਾਈਕਲ ਸਵਾਰ
Immigration Fraud News: ਜਾਅਲੀ ਟਰੈਵਲ ਏਜੰਟਾਂ ਤੇ ਇਮੀਗ੍ਰੇਸ਼ਨ ਏਜੰਸੀਆਂ ਦੇ ਮਾਮਲੇ 'ਚ ਤੀਜੇ ਸਥਾਨ 'ਤੇ ਪੰਜਾਬ
ਬੇਰੁਜ਼ਗਾਰੀ ਦੀ ਦੌੜ 'ਚ ਪੰਜਾਬ ਦੀ ਨੌਜਵਾਨੀ ਜਾਅਲੀ ਟਰੈਵਲ ਏਜੰਟਾਂ ਦੀ ਹੋਈ ਸ਼ਿਕਾਰ
Patiala News: ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਗੈਰ-ਰਸਮੀ ਸੰਸਕ੍ਰਿਤ ਸਿਖਲਾਈ ਕੇਂਦਰ ਦਾ ਉਦਘਾਟਨ
Patiala News: 'ਸੰਸਕ੍ਰਿਤ ਨਾ ਕੇਵਲ ਵੇਦਾਂ ਦੀ ਭਾਸ਼ਾ ਹੈ ਬਲਕਿ ਇਸ ਭਾਸ਼ਾ ਨੇ ਭਾਰਤੀ ਦਰਸ਼ਨ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ'
Bathinda News: ਬਠਿੰਡਾ 'ਚ ਪੁਲਿਸ ਕਾਂਸਟੇਬਲ ਨੂੰ ਲੱਗੀ ਗੋਲੀ, ਰਾਈਫ਼ਲ ਚੈੱਕ ਕਰਦੇ ਸਮੇਂ ਵਾਪਰਿਆ ਹਾਦਸਾ
Bathinda News: ਬਠਿੰਡਾ ਏਮਜ਼ 'ਚ ਕੀਤਾ ਰੈਫਰ
Mohali PCA Stadium News: ਅਮਰਜੀਤ ਸਿੰਘ ਮਹਿਤਾ ਦੀ ਅਗਵਾਈ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਵੀਆਂ ਬੁਲੰਦੀਆਂ ਵੱਲ
Mohali PCA Stadium News:ਪੰਜਾਬ ਦੇ ਖਿਡਾਰੀਆਂ ਨੇ ਪਹਿਲੀ ਵਾਰ ਜਿੱਤੀ ਜਿੱਤੀ ਸਈਅਦ ਮੁਸ਼ਤਾਕ ਅਲੀ ਟਰਾਫੀ