Punjab
punjab News: ਜਰਮਨੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਹੋਈ ਮੌਤ
punjab News: 12 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab Vigilance: ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਰੰਗੇ ਹੱਥੀਂ ਕਾਬੂ
Punjab Vigilance: ਪਿੰਡ ਦੇ ਵਿਕਾਸ ਕਾਰਜਾਂ ਵਿਚ ਵਰਤੇ ਗਏ ਸੀਮਿੰਟ ਦੀ ਖ਼ਰੀਦ ਦੇ 1,33,000 ਰੁਪਏ ਦੇ ਬਿੱਲ ਕਲੀਅਰ ਕਰਨ ਬਦਲੇ ਮੰਗੇ ਸਨ ਪੈਸੇ
Punjab News: ਸਕੱਤਰੇਤ ਦੇ ਮੁਲਾਜ਼ਮ ਡੀਏ ਲੈਣ ਲਈ ਕਰਨਗੇ ਰੈਲੀਆਂ
Punjab News: ਪੰਜਾਬ ਦੇ ਮੁਲਾਜ਼ਮਾਂ ਦੀਆਂ ਸਰਕਾਰ ਵਲੋਂ 4-4 ਪ੍ਰਤੀਸ਼ਤ ਦੀਆਂ ਤਿੰਨ ਕਿਸ਼ਤਾਂ ਬਕਾਇਆ
Vinay Hari News: ਹੁਣ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦਾ ਵੀ ਕੈਨੇਡਾ ਜਾਣ ਦਾ ਸੁਪਨਾ ਹੋਵੇਗਾ ਸਾਕਾਰ: ਵਿਨੈ ਹੈਰੀ
Vinay Hari Education Consultant: 'ਸੁਪਨਿਆ ਵਿਚ ਰੁਕਾਵਟ ਨਹੀਂ ਬਣੇਗੀ ਘਰ ਦੀ ਮਾੜੀ ਆਰਥਿਕ ਸਥਿਤੀ'
Patiala News : ਪਟਿਆਲਾ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲਾ ਗਿਰੋਹ ਨੂੰ ਕੀਤਾ ਗ੍ਰਿਫਤਾਰ
ਪੁਲਿਸ ਨੇ ਮੁਲਜ਼ਮਾਂ ਕੋਲੋਂ 2 ਸਵਿਫਟ ਡਿਜਾਇਰ ਕਾਰਾਂ ਤੇ ਦੋ ਹਾਈ ਸਿਕਊਰਟੀ ਨੰਬਰ ਪਲੇਟਾਂ ਕੀਤੀਆਂ ਬਰਾਮਦ
CM Bhagwant Mann: ਕਿਸਾਨਾਂ ਦੇ ਧਰਨੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ
'ਸਰਕਾਰ ਨਾਲ ਗੱਲ ਕਰਨ ਲਈ ਸੜਕਾਂ ਨਹੀਂ ਸਗੋਂ ਮੇਰਾ ਘਰ ਹੈ'।
Kidnapping News: ਰੇਲਵੇ ਸਟੇਸ਼ਨ ਤੋਂ 13 ਸਾਲਾ ਲੜਕੀ ਅਗਵਾ; ਕੰਮ ਦੀ ਤਲਾਸ਼ ਵਿਚ ਪਹੁੰਚੇ ਸੀ ਲੁਧਿਆਣਾ
ਭਰਾ ਨੇ ਜੀਆਰਪੀ ਪੁਲਿਸ ਨੂੰ ਦਿਤੀ ਸ਼ਿਕਾਇਤ
Abohar News: ਅਬੋਹਰ 'ਚ ਕਿੰਨੂ ਤੋੜਨ ਜਾ ਰਹੇ ਲੋਕਾਂ ਨਾਲ ਵਾਪਰਿਆ ਹਾਦਸਾ, ਟਰੈਕਟਰ ਨਾਲ ਟਕਰਾਇਆ ਛੋਟਾ ਹਾਥੀ
Abohar News: ਅਚਾਨਕ ਬ੍ਰੇਕ ਲਗਾਉਣ ਕਾਰਨ ਵਾਪਰਿਆ ਹਾਦਸਾ
Heroin recovered in Amritsar: ਕੌਮਾਂਤਰੀ ਸਰਹੱਦ ਨੇੜਿਉਂ 5 ਕਿਲੋ ਹੈਰੋਇਨ ਬਰਾਮਦ
ਪੰਜਾਬ ਪੁਲਿਸ ਅਤੇ BSF ਨੇ ਕੀਤੀ ਸਾਂਝੀ ਕਾਰਵਾਈ
Terror Module Busted: ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ISI ਨਾਲ ਸਬੰਧਤ ਮਾਡਿਊਲ ਦੇ 3 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ; ਅਸਲਾ ਬਰਾਮਦ
ਫੜੇ ਗਏ ਮੁਲਜ਼ਮਾਂ ਕੋਲੋਂ 8 ਪਿਸਤੌਲ, 9 ਮੈਗਜ਼ੀਨ ਅਤੇ 30 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।