Punjab
Army Jawan Death: ਲਾਂਸ ਨਾਇਕ ਗੁਰਨਾਮ ਸਿੰਘ ਦੀ ਪੂਨੇ ਵਿਖੇ ਡਿਊਟੀ ਦੌਰਾਨ ਅਚਾਨਕ ਮੌਤ
ਗੁਰਨਾਮ ਸਿੰਘ ਪਿਛਲੇ 3/4 ਮਹੀਨੇ ਪਹਿਲਾਂ ਮੇਰਠ ਤੋ ਬਦਲੀ ਹੋਣ ਕਾਰਨ ਪੂਨੇ ਵਿਚ ਡਿਊਟੀ ’ਤੇ ਸੇਵਾਵਾਂ ਨਿਭਾਉਣ ਲਈ ਗਿਆ ਸੀ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (20 ਨਵੰਬਰ 2023)
ਜੈਤਸਰੀ ਮਹਲਾ ੫ ਘਰੁ ੨ ਛੰਤ
Moga News: ਬਾਘਾ ਪੁਰਾਣਾ 'ਚ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਿਓ-ਪੁੱਤ ਦੀ ਮੌਤ
Moga News: ਪੁਲਿਸ ਨੇ ਵਾਹਨ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਕੀਤੀ ਸ਼ੁਰੂ
Khanna News: ਖੰਨਾ 'ਚ ਚੱਲਦੀ ਰੋਡਵੇਜ਼ ਦਾ ਫਟਿਆ ਟਾਇਰ, ਲੜਕੀ ਦੀਆਂ ਟੁੱਟੀਆਂ ਲੱਤਾਂ
Khanna News: 30 ਤੋਂ 35 ਯਾਤਰੀ ਵਾਲ-ਵਾਲ ਬਚ ਗਏ
Stubble Burning: ਪਰਾਲੀ ਸਾੜਨ ਦੇ ਮਾਮਲੇ: ਪੁਲਿਸ ਵੱਲੋਂ 932 FIR ਦਰਜ, 1.67 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਨਿਗਰਾਨੀ ਰੱਖਣ ਲਈ ਪੁਲਿਸ ਤੇ ਸਿਵਲ ਅਧਿਕਾਰੀਆਂ ਦੇ 1072 ਉਡਣ ਦਸਤੇ ਤਾਇਨਾਤ
Health News: ਲੱਤਾਂ ਦੇ ਦਰਦ ਤੋਂ ਨਿਜਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
Health News: ਪੋਟਾਸ਼ੀਅਮ ਨਾਲ ਭਰਪੂਰ ਖ਼ੁਰਾਕ ਸਰੀਰ ਵਿਚ ਖ਼ੂਨ ਦੀ ਕਮੀ ਹੋ ਜਾਣ ਤੇ ਲੱਤਾਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ
Health News : ਜੇਕਰ ਤੁਹਾਡੇ ਵੀ ਹੱਥ-ਪੈਰ ਹਨ ਕੰਬਦੇ ਤਾਂ ਤੁਰਤ ਲਉ ਡਾਕਟਰ ਦੀ ਸਲਾਹ
Health News : ਇਨ੍ਹਾਂ ਵਿਚ ਬਲੱਡ ਪ੍ਰੈਸ਼ਰ, ਅਸਥਮਾ ਵਰਗੀਆਂ ਦਵਾਈਆਂ ਸ਼ਾਮਲ ਹਨ ਜੋ ਹੱਥਾਂ-ਪੈਰਾਂ ਦੇ ਕੰਬਣ ਦੀ ਪ੍ਰੇਸ਼ਾਨੀ ਦਾ ਕਾਰਨ ਬਣਦੀਆਂ ਹਨ।
Abohar News: ਅਬੋਹਰ 'ਚ ਡਿੱਗ 'ਚ ਡੁੱਬਣ ਨਾਲ ਪਿਓ-ਪੁੱਤ ਦੀ ਹੋਈ ਮੌਤ
Abohar News: ਮੋਬਾਈਲ ਕੱਢਦੇ ਸਮੇਂ ਵਾਪਰਿਆ ਹਾਦਸਾ
Ludhiana News: ਲੁਧਿਆਣਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
Ludhiana News: ਨਸ਼ਾ ਤਸਕਰਾਂ ਨੇ ਜ਼ਬਰਦਸਤੀ ਲਗਾਇਆ ਟੀਕਾ, ਘਰ ਆਉਂਦੇ ਹੀ ਤੋੜਿਆ ਦਮ
Ludhiana News : ਲੁਧਿਆਣਾ 'ਚ ਰੀਲਾਂ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਜਾਨ ਖਤਰੇ ਵਿਚ ਪਾ ਕੇ ਬਣਾਉਂਦੇ ਸੀ ਵੀਡੀਓ
Ludhiana News: ਤਿੰਨ ਨੌਜਵਾਨਾਂ ਅਤੇ ਇੱਕ ਲੜਕੀ ਨੂੰ ਕੀਤਾ ਕਾਬੂ