Punjab
ਸ੍ਰੀ ਮੁਕਤਸਰ ਸਾਹਿਬ 'ਚ ਇਕ ਵਿਅਕਤੀ ਨੇ ਪਤਨੀ ਤੇ ਸਾਲੀ ਦਾ ਕੀਤਾ ਕਤਲ
ਸੰਦੀਪ ਕੌਰ (ਪਤਨੀ) ਤੇ ਕੋਮਲਪ੍ਰੀਤ ਕੌਰ (ਸਾਲੀ) ਵਜੋਂ ਹੋਈ ਹੈ ਪਹਿਚਾਣ
ਬੀਐਸਐਫ-ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਸਦਕਾ ਨਸ਼ਿਆਂ ਦੀ ਤਸਕਰੀ ਦੀ ਇਕ ਹੋਰ ਕੋਸ਼ਿਸ਼ ਨਾਕਾਮ
ਬੀਐਸਐਫ-ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਫਿਰੋਜ਼ਪੁਰ ਤੋਂ ਡਰੋਨ ਕੀਤਾ ਬਰਾਮਦ
"ਡਰਾਉਣੀ ਸ਼ੁਰੂਆਤ: ਪਹਿਲੀ ਡਰਾਉਣੀ ਫਿਲਮ 'ਗੁੜੀਆ' ਦੇ ਪੋਸਟਰ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਮਚਾਇਆ ਤਹਿਲਕਾ"
"ਗੁੜੀਆ" ਤੁਹਾਡੇ ਲਈ ਸਿਨੇਮਾਸਟਰ ਐਂਟਰਟੇਨਮੈਂਟ ਦੁਆਰਾ ਲਿਆਂਦੀ ਗਈ ਹੈ, ਇੱਕ ਕੰਪਨੀ ਜੋ ਚੰਗੀਆਂ ਫਿਲਮਾਂ ਬਣਾਉਣ ਲਈ ਜਾਣੀ ਜਾਂਦੀ ਹੈ
ਗੁਰਦਾਸਪੁਰ 'ਚ ਬਾਈਕ ਪਾਰਕਿੰਗ ਨੂੰ ਲੈ ਆਪਸ ਵਿਚ ਭਿੜੀਆਂ ਦੋ ਧਿਰਾਂ, 2 ਜ਼ਖ਼ਮੀ
ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਬਿਜਲੀ ਵਾਲੀ ਤਾਰ ਨਾਲ ਹੱਥ ਲਗਾ ਕੇ ਕੀਤੀ ਖ਼ੁਦਕੁਸ਼ੀ
ਮ੍ਰਿਤਕ ਸਿਰ ਬੈਂਕ ਅਤੇ ਆੜ੍ਹਤੀਏ ਦਾ ਸੀ ਕਰਜ਼ਾ
ਫ਼ਿਰੋਜ਼ਪੁਰ ਕੇਂਦਰੀ ਜੇਲ 'ਚ ਸਰਚ ਅਭਿਆਨ, ਨਸ਼ੇ ਦੀ ਖੇਪ ਤੇ 2 ਮੋਬਾਈਲ ਬਰਾਮਦ
ਹਵਾਲਾਤੀ ਸਮੇਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਕੈਨੇਡਾ ਤੋਂ ਪੰਜਾਬ ਪਹੁੰਚੀ ਨੌਜਵਾਨ ਦੀ ਦੇਹ ਦਾ ਕੀਤਾ ਗਿਆ ਸਸਕਾਰ, ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ
ਪੁੱਤ ਦੀ ਮ੍ਰਿਤਕ ਦੇਹ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ
ਜਲੰਧਰ 'ਚ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ, ਇਮਾਰਤ 'ਚ ਫਸੇ ਕਈ ਲੋਕ
ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਟੀਮਾਂ, ਬਚਾਅ ਕਾਰਜ ਜਾਰੀ
2 ਹਫ਼ਤੇ ਪਹਿਲਾਂ ਦੁਬਈ ਗਏ ਨੌਜਵਾਨ ਦੀ ਹੋਈ ਮੌਤ
ਚਾਰ ਭੈਣਾਂ ਦਾ ਸੀ ਇਕਲੌਤਾ ਭਰਾ
ਜਲੰਧਰ 'ਚ ਟਰੱਕ ਦੀ ਫੇਟ ਵੱਜਣ ਨਾਲ ਵਿਅਕਤੀ ਦੀ ਮੌਤ
400 ਮੀਟਰ ਤੱਕ ਘਸੀਟਦਾ ਲੈ ਗਿਆ ਵਾਹਨ, ਦੋਸ਼ੀ ਮੌਕੇ ਤੋਂ ਫਰਾਰ