Punjab
ਵਿਜੀਲੈਂਸ ਵਲੋਂ 50,000 ਰੁਪਏ ਰਿਸ਼ਵਤ ਲੈਣ ਵਾਲਾ ਸਿਹਤ ਮੁਲਾਜ਼ਮ ਸੰਜੀਵ ਸਿੰਘ ਕਾਬੂ
ਮੁਲਜ਼ਮ ਨੇ ਡਾਕਟਰੀ ਰਿਪੋਰਟ 'ਚ ਸੋਧ ਬਦਲੇ ਮੰਗੇ ਸਨ ਪੈਸੇ
ਪਟਿਆਲਾ ਬੇਅਦਬੀ ਮਾਮਲੇ ਦੀ ਐਸਜੀਪੀਸੀ ਪ੍ਰਧਾਨ ਵਲੋਂ ਸਖ਼ਤ ਨਿਖੇਧੀ, ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ
ਕਿਹਾ, ਪੁਲਿਸ ਪ੍ਰਸ਼ਾਸਨ ਵਲੋਂ ਇਹ ਵੀ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਸ ਘਟਨਾ ਪਿਛੇ ਕਾਰਜਸ਼ੀਲ ਸ਼ਕਤੀਆਂ ਕਿਹੜੀਆਂ ਹਨ
ਜਨਮ ਦਿਨ ਮੌਕੇ ਪਟਿਆਲਾ ਦੇ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਏ ਨਵਜੋਤ ਸਿੱਧੂ, ਪੁੱਤ ਨੇ ਦਿਤਾ ਖਾਸ ਤੋਹਫ਼ਾ
ਸਿੱਧੂ ਨੇ ਕੋਈ ਨੀ ਸਿਆਸੀ ਟਿੱਪਣੀ ਕਰਨ ਤੋਂ ਕੀਤਾ ਗੁਰੇਜ਼
ਗੋਬਿੰਦਗੜ੍ਹ 'ਚ ਹਾਈਵੋਲਟੇਜ ਤਾਰਾਂ ਦੀ ਲਪੇਟ ਵਿਚ ਆਉਣ ਨਾਲ ਵਿਅਕਤੀ ਦੀ ਹੋਈ ਮੌਤ
ਟਰਾਲੇ ਨੂੰ ਬੈਕ ਲਗਵਾ ਰਿਹਾ ਸੀ ਵਿਅਕਤੀ
ਹੁਸ਼ਿਆਰਪੁਰ 'ਚ ਕਾਰ ਤੇ ਮੋਟਰਸਾਈਕਲ ਦੀ ਹੋਈ ਟੱਕਰ 'ਚ ਨੌਜਵਾਨ ਦੀ ਹੋਈ ਮੌਤ
ਹਾਦਸੇ ਨੇ ਉਜਾੜ ਦਿਤਾ ਹੱਸਦਾ ਵੱਸਦਾ ਪ੍ਰਵਾਰ
ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਜਾ ਰਹੀ ਕਾਰ ਹੋਈ ਹਾਦਸਾਗ੍ਰਸਤ, 1 ਵਿਅਕਤੀ ਦੀ ਹੋਈ ਮੌਤ
ਪੰਜਾਬ ਦੇ ਰਹਿਣ ਵਾਲੇ ਹਨ ਸਾਰੇ ਸ਼ਰਧਾਲੂ
ਸਖ਼ਤ ਮਿਹਨਤ ਨੂੰ ਰੰਗਭਾਗ, ਮਾਨਸਾ ਦੇ ਮਨਦੀਪ ਸਿੰਘ ਨੂੰ ਮਿਲੀ ਛੇਵੀਂ ਸਰਕਾਰੀ ਨੌਕਰੀ
ਇਸ ਤੋਂ ਪਹਿਲਾਂ ਪਟਵਾਰੀ, ਤਕਨੀਕੀ ਸਹਾਇਕ, ਬੈਂਕ ਮੈਨੇਜਰ, ਅਸਿਸਟੈਂਟ ਕਮਾਂਡਰ ਤੇ ਆਬਕਾਰੀ ਇੰਸਪੈਕਟਰ ਦੀ ਕਰ ਚੁੱਕੇ ਹਨ ਨੌਕਰੀ
CM ਭਗਵੰਤ ਮਾਨ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ
2500 ਲੋਕਾਂ ਨੂੰ ਸਿੱਧੇ-ਅਸਿੱਧੇ ਤੌਰ 'ਤੇ ਮਿਲੇਗਾ ਰੁਜ਼ਗਾਰ
ਖੇਤ ’ਚ ਟਰੈਕਟਰ ਚਲਾ ਰਹੇ ਨੌਜਵਾਨ ਦੀ ਰੀਪਰ ’ਚ ਆ ਕੇ ਹੋਈ ਦਰਦਨਾਕ ਮੌਤ
ਰੀਪਰ 'ਚ ਆਉਣ ਨਾਲ ਸਰੀਰ ਦੇ ਹੋਏ ਕਈ ਹਿੱਸੇ
ਲੁਧਿਆਣਾ 'ਚ ਤੇਜ਼ ਰਫ਼ਤਾਰ ਟਰੱਕ ਨੇ ਸਕੂਟੀ ਸਵਾਰ ਨੂੰ ਕੁਚਲਿਆ, ਮੌਤ
2 ਧੀਆਂ ਦਾ ਪਿਓ ਸੀ ਮ੍ਰਿਤਕ