Punjab
ਹੁਸ਼ਿਆਰਪੁਰ 'ਚ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕੀਤਾ ਕਤਲ
ਇਲਾਕੇ ਵਿਚ ਸਹਿਮ ਦਾ ਮਾਹੌਲ
ਮੋਟਰਸਾਇਕਲ ਤੇ ਕਾਰ ਦੀ ਆਪਸ ਵਿਚ ਹੋਈ ਟੱਕਰ, ਦੋ ਸਕੇ ਭਰਾਵਾਂ ਸਮੇਤ ਤਿੰਨ ਦੀ ਮੌਤ
ਇਕ ਨੌਜਵਾਨ ਹੋਇਆ ਗੰਭੀਰ ਜ਼ਖ਼ਮੀ
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ 19 ਸਾਲਾਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਪ੍ਰਵਾਰ ਨੇ ਕਰਜ਼ਾ ਚੁੱਕ ਕੇ ਪਿਛਲੇ ਮਹੀਨੇ ਹੀ ਭੇਜਿਆ ਸੀ ਵਿਦੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ: ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਹੋ ਰਹੇ ਨਤਮਸਤਕ
ਫੁੱਲਾਂ ਨਾਲ ਸਜਾਇਆ ਗਿਆ ਦਰਬਾਰ ਸਾਹਿਬ
ਜੇਕਰ ਪੰਜਾਬ ਸਰਕਾਰ ਪੀਯੂ ਨੂੰ ਫੰਡ ਨਹੀਂ ਦਿੰਦੀ ਤਾਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਤੋਂ ਵਸੂਲੀਆਂ ਜਾਣਗੀਆਂ ਫੀਸਾਂ
ਯੂਨੀਵਰਸਿਟੀ ਦਾ ਪੰਜਾਬ ਸਰਕਾਰ ਵੱਲ ਕਰੀਬ 21 ਕਰੋੜ ਰੁਪਏ ਦਾ ਬਕਾਇਆ
ਗਰਮੀ ਕਾਰਨ ਪੇਟ ਵਿਚ ਹੋ ਗਈ ਹੈ ਇੰਫ਼ੈਕਸ਼ਨ ਤਾਂ ਕਰੋ ਛੋਟੀ ਇਲਾਇਚੀ ਦਾ ਸੇਵਨ
ਇਲਾਇਚੀ ਵਿਚ ਮੌਜੂਦ ਪੋਸ਼ਕ ਤੱਤ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦੇ ਹਨ
8 ਮਹੀਨੇ ਪਹਿਲਾਂ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਹੋਏ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ
ਡਿਪ੍ਰੈਸ਼ਨ ਤੋਂ ਪੀੜਤ ਸੀ ਮ੍ਰਿਤਕ
ਬਠਿੰਡੇ ਦੇ ਪਿੰਡਾਂ ਤੋਂ ਇਕ ਚੰਗਾ ਸੁਨੇਹਾ,ਹੁਣ ਪਿੰਡਾਂ ਦੀਆਂ ਨਸ਼ਾ ਰੋਕੂ ਕਮੇਟੀਆਂ ਨਸ਼ੇ ਵਿਕਣ ਨਹੀਂ ਦੇਣਗੀਆਂ
ਤਸਕਰਾਂ ਨੂੰ ਹਰਾਉਣ ਵਾਲੀ ਲਹਿਰ ਹੁਣ ਸ਼ਾਇਦ ਸਫ਼ਲ ਹੋ ਹੀ ਜਾਏ।
ਅੱਜ ਦਾ ਹੁਕਮਨਾਮਾ (16 ਸਤੰਬਰ 2023)
ਧਨਾਸਰੀ ਮਹਲਾ ੪ ॥
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹੈਰੋਇਨ ਅਤੇ ਅਸਲੇ ਸਣੇ 4 ਮੁਲਜ਼ਮ ਕੀਤੇ ਕਾਬੂ
ਡਰੱਗ ਟਿਪ ਨੰਬਰ ’ਤੇ ਸੂਚਨਾ ਦੇ ਆਧਾਰ ’ਤੇ ਕੀਤੀ ਕਾਰਵਾਈ