Punjab
ਦਰਿੰਦਗੀ ਦੀਆਂ ਹੱਦਾਂ ਪਾਰ: ਵਿਅਕਤੀ ਨੇ ਬੇਜ਼ੁਬਾਨਾਂ ਨੂੰ ਬਣਾਇਆ ਹਵਸ ਦਾ ਸ਼ਿਕਾਰ
ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਸ਼ਰਮਸਾਰ ਘਟਨਾ
ਪੁਲਿਸ ਨੇ ਫ਼ਰਾਰ ਹੋਣ ਦੇ ਪੰਜਵੇਂ ਦਿਨ ਬੰਬੀਹਾ ਗੈਂਗ ਦਾ ਮੈਂਬਰ ਬਿੱਲਾ ਕੀਤਾ ਗ੍ਰਿਫ਼ਤਾਰ
ਖੁਦ ਪੁਲਿਸ ਸਾਹਮਣੇ ਪੇਸ਼ ਹੋਇਆ ਗੈਂਗਸਟਰ
20 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਤਹਿਤ DSP ਸੁਸ਼ੀਲ ਕੁਮਾਰ ਗ੍ਰਿਫ਼ਤਾਰ, ਦਿਆਲ ਦਾਸ ਕਤਲ ਮਾਮਲੇ ’ਚ ਮੰਗੀ ਸੀ ਰਿਸ਼ਵਤ
IG ਦੇ ਨਾਂਅ ’ਤੇ ਰਿਸ਼ਵਤ ਮੰਗਣ ਦੇ ਇਲਜ਼ਾਮ
ਕਿਰਾਏ ’ਤੇ ਕਮਰਾ ਦੇਣ ਦੇ ਬਹਾਨੇ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਕਾਬੂ, 4 ਮੋਬਾਈਲ ਫੋਨ ਅਤੇ ਇਕ ਕਾਰ ਬਰਾਮਦ
ਮੁਲਜ਼ਮ ਵਿਰੁਧ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿਚ 8138 ਸ਼ਿਕਾਇਤਾਂ ਦਰਜ
ਪਟਿਆਲਾ: ਪ੍ਰੇਮ ਵਿਆਹ ਦੇ 7 ਦਿਨਾਂ ਬਾਅਦ ਲੜਕੇ ਨੇ ਕੀਤੀ ਖ਼ੁਦਕੁਸ਼ੀ
ਪਤਨੀ ਤੇ ਸੱਸ ਖਿਲਾਫ਼ ਮਾਮਲਾ ਦਰਜ
ਲੁਧਿਆਣਾ: 8 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ
25 ਸਾਲ ਤੱਕ ਨਹੀਂ ਮਿਲੇਗੀ ਕੋਈ ਪੈਰੋਲ
ਗੁਆਂਢਣ ਨੇ ਕੀਤਾ ਮਾਸੂਮ ਦਾ ਕਤਲ, ਜਾਮਣਾਂ ਦਾ ਲਾਲਚ ਦੇ ਕੇ ਕਾਲੀ ਵੇਈਂ 'ਚ ਦੇ ਦਿਤਾ ਧੱਕਾ
CCTV ਦੇ ਅਧਾਰ 'ਤੇ ਪੁਲਿਸ ਨੇ ਮੁਲਜ਼ਮ ਰਾਜਬੀਰ ਕੌਰ ਨੂੰ ਕੀਤਾ ਗ੍ਰਿਫ਼ਤਾਰ
ਲੋਕ ਸਭਾ ਚੋਣਾਂ ਵਿਚ ਭਾਜਪਾ ਦਾ ਸਾਹਮਣਾ ਕਰਨ ਤੋਂ ਘਬਰਾ ਰਹੀਆਂ ਵਿਰੋਧੀ ਪਾਰਟੀਆਂ: ਅਮਨਜੋਤ ਕੌਰ ਰਾਮੂਵਾਲੀਆ
ਕਿਹਾ, ਭਾਜਪਾ ਵਲੋਂ ਪੂਰਨ ਬਹੁਮਤ ਨਾਲ ਜਿੱਤ ਹਾਸਲ ਕਰਕੇ ਇਤਿਹਾਸ ਬਣਾਇਆ ਜਾਵੇਗਾ
ਪਟਿਆਲਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ
ਤੀਜੇ ਭਰਾ ਸਣੇ ਤਿੰਨ ਜ਼ਖ਼ਮੀ
ਦਾਖ਼ਲਾ ਨਾ ਵਧਾਉਣ ਵਾਲੇ 6 ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵਲੋਂ ਨੋਟਿਸ ਜਾਰੀ
10 ਦਿਨਾਂ ਅੰਦਰ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਨਾ ਦਿਤਾ ਜਵਾਬ ਤਾਂ ਹੋਵੇਗੀ ਸਖ਼ਤ ਕਾਰਵਾਈ