Punjab
ਲੋਹੀਆਂ ਦੇ 3 ਸਰਕਾਰੀ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਵਿਚ 4 ਦਿਨ ਦੀ ਛੁੱਟੀ ਦਾ ਐਲਾਨ
ਭਾਰੀ ਮੀਂਹ ਕਾਰਨ ਇਲਾਕੇ 'ਚ ਭਰੇ ਪਾਣੀ ਦੇ ਮੱਦੇਨਜ਼ਰ ਸਰਕਾਰ ਨੇ ਲਿਆ ਫ਼ੈਸਲਾ
ਭਾਜਪਾ ਵਿਰੋਧੀਆਂ ਦਾ ‘ਇੰਡੀਆ’ ਗਠਜੋੜ ਕੀ ਜਿੱਤ ਪ੍ਰਾਪਤ ਕਰ ਸਕੇਗਾ?
ਰਾਜ ਸਭਾ ਦੇ ਸਾਂਸਦ ਰਾਘਵ ਚੱਢਾ ਨੇ ਸਹੀ ਫ਼ੁਰਮਾਇਆ ਕਿ ED ਦੀ ਮਿਹਰਬਾਨੀ ਕਾਰਨ ਮੋਦੀ ਪੱਖੀ 38 ਪਾਰਟੀਆਂ ਵੀ ਇਕੱਠੀਆਂ ਕਰ ਲਈਆਂ ਗਈਆਂ ਹਨ।
ਅੱਜ ਦਾ ਹੁਕਮਨਾਮਾ (19 ਜੁਲਾਈ 2023)
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਪਰਮਿੰਦਰ ਝੋਟਾ ਦਾ ਡੋਪ ਟੈਸਟ ਆਇਆ ਪੌਜ਼ਿਟਿਵ
ਡੋਪ ਟੈਸਟ 'ਚ ਮੌਰਫਿਨ ਦਾ ਨਸ਼ਾ ਆਇਆ ਸਾਹਮਣੇ
ਮਾਛੀਵਾੜਾ ਸਾਹਿਬ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜੁਆਨ ਦੀ ਮੌਤ, ਝਾੜੀਆਂ ਵਿਚੋਂ ਮਿਲੀ ਲਾਸ਼
ਮ੍ਰਿਤਕ ਦੇ ਮੂੰਹ ’ਚੋਂ ਝੱਗ ਅਤੇ ਨੱਕ ’ਚੋਂ ਖੂਨ ਵੀ ਵਹਿ ਰਿਹਾ ਸੀ
ਹੜ੍ਹ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਕਿਸਾਨਾਂ ਲਈ ਵੱਡਾ ਫ਼ੈਸਲਾ
ਝੋਨੇ ਦੀ ਪਨੀਰੀ ਮੁਹਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਕੰਟਰੋਲ ਰੂਮ ਸਥਾਪਤ
ਪੁੰਛ ਸੈਕਟਰ 'ਚ ਸ਼ਹੀਦ ਹੋਇਆ ਪੰਜਾਬ ਦਾ ਪੁੱਤ ਵਰਿੰਦਰ ਸਿੰਘ
ਜੱਦੀ ਪਿੰਡ ਗੋਹਲਵੜ ਵਿਖੇ ਕੀਤਾ ਗਿਆ ਸ਼ਹੀਦ ਦਾ ਸਸਕਾਰ
ਤਰਨਤਾਰਨ : BSF ਨੇ ਬਰਾਮਦ ਕੀਤੀ 2.350 ਕਿਲੋ ਹੈਰੋਇਨ
ਪਾਕਿਸਤਾਨੀ ਡਰੋਨ ਦੀ ਹਲਚਲ ਮਗਰੋਂ ਸਰਹੱਦੀ ਪਿੰਡ ਕਲਸੀਆਂ ਖੁਰਦ ਵਿਖੇ ਚਲਾਈ ਸੀ ਤਲਾਸ਼ੀ ਮੁਹਿੰਮ
ਅੱਧੀ ਰਾਤੀ ਵਿਧਾਇਕ ਗੁਰਪ੍ਰੀਤ ਗੋਗੀ ਦੇ ਘਰ ਬਾਹਰ ਨੌਜੁਆਨਾਂ ਵਲੋਂ ਹੰਗਾਮਾ
ਪੁਲਿਸ ਮੁਲਾਜ਼ਮਾਂ ਨੇ ਸਮਝਾ ਕੇ ਭੇਜਿਆ ਘਰ ਵਾਪਸ
ਸੁਨਹਿਰੀ ਭਵਿੱਖ ਲਈ ਦੱਖਣੀ ਅਫ਼ਰੀਕਾ ਗਏ ਨੌਜੁਆਨ ਦੀ ਮੌਤ
ਕਰੇਨ ਦੀ ਬ੍ਰੇਕ ਫੇਲ੍ਹ ਹੋਣ ਕਾਰਨ ਵਾਪਰੇ ਹਾਦਸੇ ਨੇ ਲਈ ਜਾਨ