Punjab
ਪਟਿਆਲਾ 'ਚ ਨਮਕੀਨ ਨੂੰ ਲੈ ਕੇ ਮਹਿਲਾ ਨੇ ਕੀਤਾ ਹੰਗਾਮਾ, ਸੱਦ ਲਿਆਈ ਮੁੰਡੇ ਤੇ ਕਰਵਾਇਆ ਦੁਕਾਨ 'ਤੇ ਹਮਲਾ
ਆਸਪਾਸ ਦੇ ਲੋਕਾਂ ਨੇ ਨੌਜਵਾਨਾਂ 'ਤੇ ਕਾਬੂ ਪਾ ਕੇ ਚਾੜ੍ਹਿਆ ਕੁਟਾਪਾ
ਪੰਜਾਬ ਦੇ ਦੁਆਬੇ 'ਚ ਮੀਂਹ ਦਾ ਅਲਰਟ, ਛਾਏ ਰਹਿਣਗੇ ਬੱਦਲ
ਅੱਧ ਜੁਲਾਈ ਤੱਕ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ
ਨਸ਼ਿਆਂ ਲਈ ਪੈਸੇ ਨਾ ਮਿਲਣ 'ਤੇ ਕਲਯੁਗੀ ਪੁੱਤ ਨੇ ਮਾਂ-ਪਿਓ ਨੂੰ ਬੇਰਹਿਮੀ ਨਾਲ ਕੁੱਟਿਆ
ਮਾਂ ਦੀਆਂ ਟੁੱਟੀਆਂ ਪਸਲੀਆਂ, ਹਸਪਤਾਲ ਭਰਤੀ
ਬਠਿੰਡਾ 'ਚ ਡਿਊਟੀ ਦੌਰਾਨ ਫੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਦੋ ਸਾਲ ਬਾਅਦ ਹੋਣਾ ਸੀ ਰਿਟਾਇਰ
ਵੇਈਂ ਨਦੀ ਵਿਚ ਡੁੱਬੇ ਨੌਜੁਆਨ ਦੀ ਦੂਜੇ ਦਿਨ ਮਿਲੀ ਲਾਸ਼, ਅਜੇ ਤਕ ਨਹੀਂ ਹੋ ਸਕੀ ਸ਼ਨਾਖ਼ਤ
20-22 ਸਾਲ ਦੱਸੀ ਜਾ ਰਹੀ ਮ੍ਰਿਤਕ ਨੌਜੁਆਨ ਦੀ ਉਮਰ
ਅੰਮ੍ਰਿਤਸਰ: ਕੁੱਤਿਆਂ ਨੂੰ ਰੋਟੀ ਪਾਉਣ ਜਾ ਰਹੇ ਬਜ਼ੁਰਗ ਨੂੰ ਕਾਰ ਨੇ ਕੁਚਲਿਆ, ਮੌਤ
ਘਟਨਾ CCTV 'ਚ ਹੋਈ ਕੈਦ
ਮੁੱਖ ਮੰਤਰੀ ਵਲੋਂ ਪਰਲ ਗਰੁੱਪ ਦੀਆਂ ਜਾਇਦਾਦਾਂ ਕਬਜ਼ੇ 'ਚ ਲੈ ਕੇ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ
ਧੋਖੇਬਾਜ਼ ਕੰਪਨੀ ਦੀ ਮਾਲਕੀ ਵਾਲੀਆਂ ਜਾਇਦਾਦਾਂ ਵੇਚ ਕੇ ਲੋਕਾਂ ਨੂੰ ਮੁਆਵਜ਼ਾ ਦਿਤਾ ਜਾਵੇਗਾ
ਖੰਨਾ 'ਚ ਹਾਈਵੇਅ 'ਤੇ ਪਲਟਿਆ ਕੰਟੇਨਰ, ਲੋਕਾਂ ਨੇ ਭੱਜ ਕੇ ਬਚਾਈ ਜਾਨ
ਉਥੋਂ ਇਕ ਮਿੰਟ ਪਹਿਲਾਂ ਬੱਸ 'ਚ ਚੜ੍ਹੀਆਂ 20 ਸਵਾਰੀਆਂ
ਖੰਨਾ 'ਚ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ, ਅੰਮ੍ਰਿਤਸਰ 'ਚ ਵੈਲਡਿੰਗ ਦਾ ਕੰਮ ਕਰਦਾ ਸੀ ਮੁਲਜ਼ਮ
ਕਿਹਾ- ਕੰਮ ਰੁਕਿਆ ਤਾਂ ਲੱਗਾ ਤਸਕਰੀ ਕਰਨ
ਪਾਕਿਸਤਾਨੀ ਡਰੋਨ ਬਰਾਮਦ ਕਰਵਾਉਣ ਵਾਲੇ ਨੂੰ ਮਿਲੇਗਾ ਇਕ ਲੱਖ ਰੁਪਏ ਦਾ ਇਨਾਮ
ਪੰਜਾਬ ਸਰਕਾਰ ਅਤੇ DC ਵਲੋਂ ਦਿਤੀ ਜਾਵੇਗੀ ਇਨਾਮੀ ਰਾਸ਼ੀ