Punjab
ਦੋਰਾਹਾ 'ਚ ਨਹਿਰ 'ਚ ਡਿੱਗੀ ਆਲਟੋ ਕਾਰ, ਬਜ਼ੁਰਗ ਜੋੜੇ ਦੀ ਮੌਕੇ 'ਤੇ ਹੋਈ ਮੌਤ
ਮ੍ਰਿਤਕਾਂ ਦੀ ਹਾਲੇ ਨਹੀਂ ਹੋਈ ਪਹਿਚਾਣ
ਝੋਨੇ ਵਾਲੀ ਸ਼ੀਸ਼ੀ 'ਚ ਦਵਾਈ ਪੀਣ ਨਾਲ ਕਿਸਾਨ ਦੀ ਹੋਈ ਮੌਤ
ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿਤੀ ਹੈ।
ਲਾਲ ਚੰਦ ਕਟਾਰੂਚੱਕ ਕਥਿਤ ਵੀਡੀਉ ਮਾਮਲਾ : ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੱਦੇ ਸ਼ਿਕਾਇਤਕਰਤਾ ਤੇ ਅਧਿਕਾਰੀ
ਕਮਿਸ਼ਨ ਕੋਲ ਪਹੁੰਚੀ ਲਿਖਤੀ ਸ਼ਿਕਾਇਤ, ਕਾਰਵਾਈ ਨਾ ਕਰਵਾਉਣ ਲਈ ਵੀ ਕਰਨੀ ਪਵੇਗੀ ਕਮਿਸ਼ਨ ਕੋਲ ਪਹੁੰਚ : ਵਿਜੇ ਸਾਂਪਲਾ
ਫਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ BSF ਨੇ ਈਦ ਦੇ ਮੌਕੇ 'ਤੇ ਪਾਕਿ ਰੇਂਜਰਾਂ ਨੂੰ ਮਠਿਆਈ ਦੇ ਕੇ ਦਿਤੀ ਵਧਾਈ
ਅੱਜ ਪੂਰਾ ਦੇਸ਼ ਈਦ ਦਾ ਤਿਉਹਾਰ ਮਨਾ ਰਿਹਾ
ਕੌਮਾਂਤਰੀ ਸਰਹੱਦ ਨੇੜਿਉਂ BSF ਜਵਾਨਾਂ ਨੇ ਬਰਾਮਦ ਕੀਤੀ 5.120 ਕਿਲੋਗ੍ਰਾਮ ਹੈਰੋਇਨ
ਪਿੰਡ ਖਾਲੜਾ ਦੇ ਖੇਤਾਂ ਵਿਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ ਸੀ ਦੋ ਸ਼ੱਕੀ ਪੈਕੇਟ
ਮਾਛੀਵਾੜਾ ਸਾਹਿਬ ਵਿਖੇ ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ’ਤੇ ਸੀ.ਬੀ.ਆਈ. ਦੀ ਰੇਡ, ਰਿਕਾਰਡ ਦੀ ਕੀਤੀ ਗਈ ਜਾਂਚ
700 ਵਿਦਿਆਰਥੀਆਂ ਨਾਲ ਹੋਈ ਠੱਗੀ ਤੋਂ ਬਾਅਦ ਸੀ.ਬੀ.ਆਈ. ਦੀ ਵੱਡੀ ਕਾਰਵਾਈ
5 ਦਿਨਾਂ ਤੋਂ ਲਾਪਤਾ ਨੌਜੁਆਨ ਦੀ ਭਾਲ ਜਾਰੀ, ਨਹਿਰ ਵਿਚ ਛਾਲ ਮਾਰਨ ਦਾ ਜਤਾਇਆ ਜਾ ਰਿਹਾ ਖ਼ਦਸ਼ਾ
ਗੋਤਾਖੋਰਾਂ ਨੂੰ ਅਜੇ ਤਕ ਨੌਜੁਆਨ ਬਾਰੇ ਕੋਈ ਸੁਰਾਗ਼ ਨਹੀਂ ਮਿਲਿਆ
ਇਟਲੀ ਵਿਚ ਏਅਰਪੋਰਟ ਚੈਕਿੰਗ ਅਫ਼ਸਰ ਬਣੀ ਪੰਜਾਬ ਦੀ ਧੀ
ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅੰਜਲੀ
ਨਰਮੇ ਦੇ ਬੀਜਾਂ ਦੀ 3.23 ਕਰੋੜ ਰੁਪਏ ਦੀ ਸਬਸਿਡੀ 17 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਭੇਜੀ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਾਰਦਰਸ਼ੀ ਅਤੇ ਨਿਰਵਿਘਨ ਢੰਗ ਨਾਲ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ : ਗੁਰਮੀਤ ਸਿੰਘ ਖੁੱਡੀਆਂ
ਅਮਨ ਅਰੋੜਾ ਵਲੋਂ ਅਧਿਕਾਰੀਆਂ ਨੂੰ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਮਜ਼ਬੂਤ ਕਰਨ ਲਈ ਆਰਟੀਫੀਸ਼ਲ ਇੰਟੈਲੀਜੈਂਸ ਆਧਾਰਤ ਸਿਸਟਮ ਸ਼ੁਰੂ ਕਰਨ ਦੇ ਆਦੇਸ਼
ਪ੍ਰਸ਼ਾਸਨਿਕ ਸੁਧਾਰ ਅਤੇ ਜਨ ਸ਼ਿਕਾਇਤ ਨਿਵਾਰਨ ਮੰਤਰੀ ਵਲੋਂ ਵੱਖ-ਵੱਖ ਮੁਲਾਜ਼ਮਾਂ ਤੇ ਅਧਿਕਾਰੀਆਂ ਕੋਲ ਲੰਬਿਤ ਪਈਆਂ ਸ਼ਿਕਾਇਤਾਂ ਦੀ ਸਮੀਖਿਆ