Punjab
AAP MP ਮਾਲਵਿੰਦਰ ਸਿੰਘ ਕੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ
‘ਵੀਰ ਬਾਲ ਦਿਵਸ' ਦਾ ਨਾਮ ਬਦਲ ਕੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ' ਰੱਖਣ ਦੀ ਕੀਤੀ ਅਪੀਲ
ਪੁਲਿਸ ਕੋਲ ਪਹੁੰਚੇ 3 ਨੌਜਵਾਨ, ਕਿਹਾ, "ਸਾਡਾ ਨਸ਼ਾ ਛੁਡਵਾ ਦਿਓ, ਦਸ ਸਾਲਾਂ ਤੋਂ ਕਰ ਰਹੇ ਨਸ਼ਾ, ਸਭ ਕੁਝ ਹੋ ਗਿਆ ਬਰਬਾਦ"
‘ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਕਰਵਾਇਆ ਜਾਵੇਗਾ ਦਾਖਲ'
ਫਰੀਦਕੋਟ ਦੇ ਕਸਬਾ ਸਾਦਿਕ ਦੇ ਪਿੰਡ ਸੈਦੇਕੇ 'ਚ ਡੇਢ ਕਰੋੜ ਦੀ ਲਾਟਰੀ ਮਿਲਣ ਵਾਲਾ ਗਰੀਬ ਪਰਿਵਾਰ ਆਇਆ ਸਾਹਮਣੇ
ਦਿਹਾੜੀ ਮਜ਼ਦੂਰੀ ਕਰਕੇ ਚਲਵਾ ਰਹੇ ਸਨ ਆਪਣਾ ਘਰ ਪਰਿਵਾਰ
ਮੁਅੱਤਲ ਹੋਣ ਮਗਰੋਂ ਡਾ. ਨਵਜੋਤ ਕੌਰ ਸਿੱਧੂ ਦਾ ਵੱਡਾ ਬਿਆਨ
'ਮੇਰੀ ਕਾਂਗਰਸ ਹਾਈ ਕਮਾਨ ਨਾਲ ਚੱਲ ਰਹੀ ਹੈ ਗੱਲਬਾਤ'
ਕਾਂਗਰਸ ਦੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ
ਕਿਹਾ,'ਤੁਸੀਂ ਕਿਹਾ ਸੀ ਮੇਰੇ ਕੋਲ ਫਾਇਲਾਂ ਹਨ ਤਾਂ ਫਿਰ ਫਾਇਲਾਂ ਖੋਲਦੇ ਕਿਉਂ ਨਹੀ?
ਸਾਂਸਦ ਸੁਖਜਿੰਦਰ ਰੰਧਾਵਾ ਨੇ ਨਵਜੋਤ ਕੌਰ ਸਿੱਧੂ ਨੂੰ ਭੇਜਿਆ ਕਾਨੂੰਨੀ ਨੋਟਿਸ
'7 ਦਿਨਾਂ ਦੇ ਅੰਦਰ ਮੁਆਫ਼ੀ ਮੰਗੇ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ'
ਦਿਮਾਗੀ ਇਲਾਜ ਦੀ ਜ਼ਰੂਰਤ ਡਾ.ਨਵਜੋਤ ਕੌਰ ਸਿੱਧੂ ਨੂੰ ਨਹੀਂ ਕਾਂਗਰਸ ਪਾਰਟੀ ਨੂੰ ਹੈ: ਹਰਪਾਲ ਚੀਮਾ
'ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਭ੍ਰਿਸ਼ਟਾਚਾਰ'
Ludhiana 'ਚ ਪੁਲ ਤੋਂ ਹੇਠਾਂ ਡਿੱਗਣ ਕਾਰਨ ਗੁਰਪ੍ਰੀਤ ਸਿੰਘ ਦੀ ਮੌਤ
ਟਰੈਕਟਰ ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਮੁਹਾਲੀ ਦੇ ਛੱਤ ਲਾਈਟਾਂ ਦੇ ਕੋਲ ਵਾਪਰਿਆ ਭਿਆਨਕ ਹਾਦਸਾ, ਪਿਓ -ਧੀ ਦੀ ਮੌਕੇ ਉੱਤੇ ਹੋਈ ਮੌਤ
ਪਿਓ ਆਪਣੀ ਧੀ ਨੂੰ ਪੇਪਰ ਦਿਵਾਉਣ ਲਈ ਲੈ ਕੇ ਜਾ ਰਿਹਾ ਸੀ ਚੰਡੀਗੜ੍ਹ
ਫਾਜ਼ਿਲਕਾ 'ਚ ਬੀ.ਐਲ.ਓਜ਼. ਨੇ SSP ਦੀ ਗੱਡੀ ਨੂੰ ਘੇਰਿਆ
ਤੁਸੀਂ ਮੇਰੀ ਗੱਡੀ ਨੂੰ ਕਿਵੇਂ ਰੋਕ ਸਕਦੇ ਹੋ? ਇੱਕ ਪਾਸੇ ਹੋ ਜਾਓ ਅਤੇ ਮੈਨੂੰ ਆਪਣਾ ਕੰਮ ਕਰਨ ਦਿਓ:SSP