Punjab
AGTF ਨੂੰ ਮਿਲੀ ਵੱਡੀ ਸਫ਼ਲਤਾ: ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ
6 ਪਿਸਤੌਲ ਅਤੇ 26 ਜ਼ਿੰਦਾ ਕਾਰਤੂਸ ਬਰਾਮਦ
ਦਿਹਾਤੀ ਮਜ਼ਦੂਰ ਸਭਾ ਨੇ ਲਗਾਇਆ ਥਾਣੇ ਅੱਗੇ ਧਰਨਾ, ਜਾਣੋ ਕਾਰਨ
ਏ.ਐਸ.ਆਈ .ਬਲਦੇਵ 'ਤੇ ਕੇਸ ਦਰਜ ਕਰਨ ਅਤੇ ਸਸਪੈਂਡ ਕਰਨ ਦੀ ਮੰਗ
ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤਾ ਦੁੱਖ ਸਾਂਝਾ
ਬਾਦਲ ਦਾ ਜਾਣਾ ਵੱਡਾ ਘਾਟਾ
ਰੂਪਨਗਰ: ਕਲਯੁਗੀ ਪਿਓ ਨੇ ਅਪਣੇ ਦੋ ਮਾਸੂਮ ਬੱਚਿਆਂ ਨੂੰ ਪਿਆਇਆ ਜ਼ਹਿਰੀਲਾ ਦੁੱਧ, ਇਕ ਪੁੱਤਰ ਦੀ ਮੌਤ
ਦੂਜੇ ਬੱਚੇ ਦੀ ਹਾਲਤ ਗੰਭੀਰ, ਪੁਲਿਸ ਨੇ ਕੀਤਾ ਮਾਮਲਾ ਦਰਜ
ਖੁਰਾਲਗੜ੍ਹ ਸਾਹਿਬ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਭਰੀ ਟਰੈਕਟਰ ਟਰਾਲੀ ਪਲਟੀ, 3 ਸ਼ਰਧਾਲੂਆਂ ਦੀ ਮੌਤ
33 ਦੇ ਕਰੀਬ ਸ਼ਰਧਾਲੂ ਹੋਏ ਜ਼ਖਮੀ
ਨਹਿਰ 'ਚ ਡੁੱਬੇ ਤਿੰਨ ਨੌਜੁਆਨ, ਇਕ ਦੀ ਮੌਤ ਤੇ ਦੋ ਨੂੰ ਬਚਾਇਆ
ਗੋਲਗੱਪੇ ਵੇਚਣ ਦਾ ਕੰਮ ਕਰਦਾ ਸੀ ਮ੍ਰਿਤਕ
ਉਸਾਰੀ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦੀ ਜਾਣਕਰੀ ਦੇਣ ਲਈ ਪਿਛਲੇ ਸਾਲ 'ਚ ਲਗਾਏ 991 ਕੈਂਪ
ਜਾਗਰੂਕਤਾ ਕੈਂਪਾਂ ਦੌਰਾਨ 10493 ਉਸਾਰੀ ਕਿਰਤੀਆਂ ਨੇ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਰਜਿਸਟ੍ਰੇਸ਼ਨ ਕਰਵਾਈ
ਨਿਹੰਗ ਸਿੰਘਾਂ ਦੇ ਬਾਣੇ ‘ਚ ਆਏ ਸ਼ਰਾਰਤੀ ਅਨਸਰਾਂ ਨੇ ਚਰਚ ‘ਤੇ ਕੀਤਾ ਹਮਲਾ
ਸ਼ਰਾਰਤੀ ਅਨਸਰਾਂ ਨੇ ਲੋਕਾਂ ਦੀ ਵੀ ਕੁੱਟਮਾਰ ਕੀਤੀ
ਸੰਗਰੂਰ: ਗੁਰੂ ਘਰ ਨਤਮਸਤਕ ਹੋਣ ਗਏ ਨੌਜਵਾਨ ਸਰੋਵਰ 'ਚ ਡੁੱਬੇ, 2 ਨੌਜਵਾਨਾਂ ਦੀ ਹੋਈ ਮੌਤ
ਭਲਕੇ ਕੀਤਾ ਜਾਵੇਗਾ ਨੌਜਵਾਨਾਂ ਦੀ ਸਸਕਾਰ
ਡਾ. ਬਲਜੀਤ ਕੌਰ ਨੇ ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਅੱਖਾਂ ਦਾ ਕੀਤਾ ਚੈਕਅੱਪ
ਕਿਹਾ, ਡਾਕਟਰ-ਮਰੀਜ਼ ਦਾ ਇਹ ਰਿਸ਼ਤਾ ਹਮੇਸ਼ਾ ਰਹੇਗਾ ਕਾਇਮ