Punjab
ਅੰਮ੍ਰਿਤਸਰ ਪੁਲਿਸ ਨੇ ਹਥਿਆਰਾਂ ਸਮੇਤ 4 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1 ਪਿਸਤੌਲ ਸਮੇਤ ਮੈਗਜ਼ੀਨ, 5 ਰੌਂਦ ਜਿੰਦਾ 32 ਬੋਰ ਤੇ ਇਕ 1 ਮੋਟਰਸਾਈਕਲ ਹੋਇਆ ਬਰਾਮਦ
ਨਗਰ ਨਿਗਮ ਦੇ ਮੁਲਾਜ਼ਮਾਂ ਲਈ 60,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਰੰਗੇ ਹੱਥੀਂ ਕਾਬੂ
ਨਗਰ ਨਿਗਮ ਜਲੰਧਰ ’ਚ ਤਾਇਨਾਤ ਰਾਜਵਿੰਦਰ ਸਿੰਘ ਦਾ ਸਾਥੀ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਸ਼ਰਮਾ ਵੀ ਗ੍ਰਿਫ਼ਤਾਰ
ਅੰਮ੍ਰਿਤਸਰ ਏਅਰਪੋਰਟ 'ਤੇ 14 ਲੱਖ ਦੇ ਸੋਨੇ ਸਮੇਤ ਵਿਅਕਤੀ ਗ੍ਰਿਫਤਾਰ
ਬਰਾਮਦ ਸੋਨੇ ਦਾ ਵਜ਼ਨ 252.95 ਗ੍ਰਾਮ
ਅਬੋਹਰ 'ਚ ਧੀ ਨੂੰ ਮਿਲਣ ਜਾ ਰਹੇ ਪਿਓ-ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ, ਪਿਓ ਦੀ ਮੌਤ
ਮ੍ਰਿਤਕ ਤਿੰਨ ਧੀਆਂ ਦਾ ਸੀ ਪਿਓ
ਲੁਧਿਆਣਾ 'ਚ ਛੁੱਟੀਆਂ ਲਈ ਬਾਹਰ ਘੁੰਮਣ ਗਏ ਜੱਜ ਦੇ ਘਰ ਚੋਰੀ, ਬਾਥਰੂਮ ਦੀਆਂ ਟੂਟੀਆਂ ਵੀ ਨਾਲ ਲੈ ਗਏ ਚੋਰ
ਚੋਰ ਬਾਥਰੂਮ ਦਾ ਗੀਜ਼ਰ ਵੀ ਲੈ ਗਏ ਨਾਲ
ਗਾਇਕ ਹੈਪੀ ਰਾਏਕੋਟੀ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ, ਗੀਤ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਦਰਜ ਕਰਵਾਈ ਗਈ ਸ਼ਿਕਾਇਤ
ਕਿਹਾ- ਨੌਜਵਾਨ ਪੀੜ੍ਹੀ 'ਤੇ ਗ਼ਲਤ ਪ੍ਰਭਾਵ ਪਾ ਰਹੇ ਹਨ ਹਥਿਆਰਾਂ ਅਤੇ ਨਸ਼ੇ ਨੂੰ ਉਤਸ਼ਾਹਿਤ ਕਰਨ ਵਾਲੇ ਭੜਕਾਊ ਗੀਤ
ਜਲੰਧਰ 'ਚ ਹਥਿਆਰਾਂ ਸਮੇਤ ਨੌਜਵਾਨ ਕਾਬੂ, ਪੜ੍ਹੋ ਹੋਰ ਕੀ-ਕੀ ਹੋਇਆ ਬਰਾਮਦ
ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਲੁਧਿਆਣਾ 'ਚ ਕ੍ਰਿਕਟ ਮੈਚ 'ਚ ਖੂਨੀ ਝੜਪ, ਬੱਲੇਬਾਜ਼ ਨੇ ਆਊਟ ਹੋਣ 'ਤੇ ਖੁਦ ਨੂੰ ਦੱਸਿਆ ਨਾਟ-ਆਊਟ, ਪੈ ਗਿਆ ਗਾਹ
ਤਿੰਨ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
ਹੋਲਾ-ਮਹੱਲਾ ਵੇਖ ਕੇ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਦੋ ਸ਼ਰਧਾਲੂਆਂ ਦੀ ਮੌਤ
ਤਿੰਨ ਸ਼ਰਧਾਲੂਆਂ ਗੰਭੀਰ ਜ਼ਖਮੀ
BSF ਨੇ ਕੌਮਾਂਤਰੀ ਸਰਹੱਦ ਤੋਂ ਕਾਬੂ ਕੀਤਾ ਪਾਕਿਸਤਾਨੀ ਘੁਸਪੈਠੀਆ
ਬੀਤੀ ਰਾਤ ਸਰਹੱਦ ਪਾਰ ਕਰ ਕੇ ਫ਼ਿਰੋਜ਼ਪੁਰ ਸੈਕਟਰ 'ਚ ਹੋਇਆ ਸੀ ਦਾਖ਼ਲ