Punjab
ਖੰਨਾ ਪੁਲਿਸ ਨੇ ਗੈਂਗਸਟਰ ਲਵਜੀਤ ਕੰਗ ਗੈਂਗ ਦੇ 6 ਗੁਰਗੇ ਕੀਤੇੇ ਗ੍ਰਿਫਤਾਰ
ਪੁਲਿਸ ਨੇ ਮੁਲਜ਼ਮਾਂ ਕੋਲੋਂ 13 ਅਸਲੇ ਅਤੇ 03 ਜਿੰਦਾ ਰੌਂਦ ਵੀ ਕੀਤੇ ਬਰਾਮਦ
ਪਟਿਆਲਾ ਪੁਲਿਸ ਨੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ 2 ਮੁਲਜ਼ਮ ਕੀਤੇ ਕਾਬੂ
ਮੁਲਜ਼ਮਾਂ ਕੋਲੋਂ 2 ਦੇਸੀ ਪਿਸਤੌਲ ਅਤੇ 5 ਜਿੰਦਾ ਕਾਰਤੂਸ ਕੀਤੇ ਬਰਾਮਦ
ਜਲੰਧਰ ਪੁਲਿਸ ਨੇ 4 ਨਸ਼ਾ ਤਸਕਰ ਨੂੰ ਹੈਰੋਇਨ ਤੇ ਨਸ਼ੀਲੇ ਪਦਾਰਥਾਂ ਸਮੇਤ ਕੀਤਾ ਕਾਬੂ
ਪੁਲਿਸ ਨੇ ਦੋ ਨਸ਼ਾ ਤਸਕਰਾਂ ਕੋਲੋਂ 25 ਗ੍ਰਾਮ ਹੈਰੋਇਨ ਅਤੇ 230 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ
ਸ਼ਰਾਰਤੀ ਅਨਸਰ ਨੇ ਛੋਟੇ ਹਾਥੀ ਨੂੰ ਲਗਾਈ ਅੱਗ, ਪੀੜਤ ਨੇ ਬੈਂਕ ਤੋਂ ਲੋਨ ਲੈ ਕੇ ਲਿਆ ਸੀ ਛੋਟਾ ਹਾਥੀ
ਦੇਰ ਰਾਤ ਅੱਗ ਲਗਾਉਣ ਵਾਲਾ ਨੌਜਵਾਨ ਹੋਇਆ ਫਰਾਰ
ਖਰੜ ਪੁਲਿਸ ਦੀ ਕਾਰਵਾਈ, ਚੰਡੀਗੜ੍ਹ ਦੇ ਨੌਜਵਾਨ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
ਪੁਲਿਸ ਨੇ ਅੱਗੇ ਦੀ ਜਾਂਚ ਕੀਤੀ ਸ਼ੁਰੂ
ਨਸ਼ੇ ਵਿਚ ਟੱਲੀ ਪ੍ਰਵਾਸੀਆਂ ਦੀ ਗੁੰਡਾਗਰਦੀ: ਨੌਜਵਾਨਾਂ ’ਤੇ ਰਾਡ ਨਾਲ ਕੀਤਾ ਹਮਲਾ, ਨੌਜਵਾਨ ਦੀ ਟੁੱਟੀ ਬਾਂਹ
ਪੁਲਿਸ ਨੇ ਪ੍ਰਵਾਸੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ
ਅੱਜ ਦਾ ਹੁਕਮਨਾਮਾ (9 ਮਾਰਚ 2023)
ਬਿਲਾਵਲੁ ਮਹਲਾ ੫ ॥
ਨੌਜਵਾਨ ਨੇ ਦਾਜ ਨਾ ਲੈ ਕੇ ਦਿੱਤਾ ਨਵਾਂ ਸੰਦੇਸ਼: ਸ਼ਗਨ ਵਜੋਂ ਮਿਲੇ 9 ਲੱਖ ਰੁਪਏ ਵੀ ਕੀਤੇ ਵਾਪਸ
ਕੁਲਜੀਤ ਸਿੰਘ ਦਾ ਕੁਰੂਕਸ਼ੇਤਰ ਦੀ ਸੁਜਾਤਾ ਰਾਣੀ ਨਾਲ ਹੋਇਆ ਵਿਆਹ