Punjab
ਪੰਜਾਬ ਕਾਂਗਰਸ ਨੇ ਬਠਿੰਡਾ ਤੋਂ ਮੇਅਰ ਰਮਨ ਗੋਇਲ ਅਤੇ 4 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ ’ਚੋਂ ਕੱਢਿਆ
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਕੀਤੀ ਕਾਰਵਾਈ
ਸ੍ਰੀ ਫ਼ਤਿਹਗੜ੍ਹ ਸਾਹਿਬ ਵਿਚ ਗੈਂਗਸਟਰਾਂ ਦਾ ਐਨਕਾਊਂਟਰ : ਗੈਂਗਸਟਰ ਤੇਜਾ ਸਿੰਘ ਸਣੇ 3 ਦੀ ਮੌਤ
AGTF ਵੱਲੋਂ ਬਸੀ ਪਠਾਣਾ ਦੇ ਬਾਜ਼ਾਰ 'ਚ ਕੀਤੀ ਗਈ ਕਾਰਵਾਈ
2 ਸਾਲਾ ਧੀ ਸਣੇ 4 ਬੱਚਿਆਂ ਨੂੰ ਟਰੇਨ ਵਿਚ ਛੱਡ ਕੇ ਪਿਤਾ ਗਾਇਬ
ਜਲੰਧਰ ਤੋਂ ਚੰਡੀਗੜ੍ਹ ਜਾਣ ਲਈ ਟਰੇਨ ਵਿਚ ਬਿਠਾਏ ਸੀ ਬੱਚੇ
ਖਰੜ ਦੇ ਨਾਮੀ ਬਿਲਡਰ ਪ੍ਰਵੀਨ ਕੁਮਾਰ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਨਾਜਾਇਜ਼ ਕਲੋਨੀਆਂ ਦੇ ਨਕਸ਼ੇ ਪਾਸ ਕਰਵਾਉਣ ਦੇ ਲੱਗੇ ਇਲਜ਼ਾਮ
ਫੈਜ਼ ਫੈਸਟੀਵਲ' ਲਈ ਪਾਕਿਸਤਾਨ ਗਏ ਜਾਵੇਦ ਅਖ਼ਤਰ ਦਾ ਵੱਡਾ ਬਿਆਨ
'ਮੁੰਬਈ 'ਤੇ ਬੰਬ ਸੁੱਟਣ ਵਾਲੇ ਪਾਕਿਸਤਾਨ ਵਿਚ ਸ਼ਰੇਆਮ ਘੁੰਮ ਰਹੇ'
ਕੈਨੇਡਾ ਸਥਿਤ NRIs ਨੇ ਮੋਗਾ ਦੇ ਬਾਘਾਪੁਰਾਣਾ ਵਿੱਚ 250 ਕਰੋੜ ਦੇ ਨਿਵੇਸ਼ ਦਾ ਕੀਤਾ ਵਾਅਦਾ
ਪ੍ਰੋਜੈਕਟ ਵਿੱਚ ਅੰਤਰਰਾਸ਼ਟਰੀ ਬ੍ਰਾਂਡਾਂ ਦੇ ਸ਼ੋਅਰੂਮਾਂ ਦੇ ਨਾਲ ਸ਼ਾਪਿੰਗ ਮਾਲ ਹੋਣਗੇ।
ਵਿਆਹ ਸਮਾਗਮ ਤੋਂ ਖੁਸ਼ੀ-ਖੁਸ਼ੀ ਵਾਪਸ ਆ ਰਹੇ ਪਤੀ-ਪਤਨੀ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ
ਖੜ੍ਹੇ ਟਰਾਲੇ 'ਚ ਵੱਜੀ ਕਾਰ, ਦੋਵੇਂ ਪਤੀ-ਪਤਨੀ ਦੀ ਹੋਈ ਮੌਤ
ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੇ ਮਾੜੀ ਕੀਤੀ ਪ੍ਰਾਈਵੇਟ ਬੱਸਾਂ ਦੀ ਹਾਲਤ, 750 ਪ੍ਰਾਈਵੇਟ ਬੱਸਾਂ ਰੂਟਾਂ ਤੋਂ ਹਟਾਈਆਂ
ਸਵਾਰੀ ਨਾ ਹੋਣ ਕਾਰਨ ਪ੍ਰਾਈਵੇਟ ਬੱਸਾਂ ਨੂੰ ਹੁੰਦਾ ਰੋਜ਼ਾਨਾ ਨੁਕਸਾਨ
ਬਰਨਾਲਾ 'ਚ ਕਿਸਾਨ ਨੇ ਆੜਤੀਏ ਤੋਂ ਦੁਖੀ ਹੋ ਕੇ ਲਿਆ ਫਾਹਾ
ਮ੍ਰਿਤਕ ਕਿਸਾਨ ਨੇ ਆੜਤੀਏ ਤੋਂ ਲੈਣੇ ਸਨ 44 ਲੱਖ ਰੁਪਏ
ਦਮੇ ਦੇ ਮਰੀਜ਼ਾਂ ਲਈ ਨੁਕਸਾਨਦਾਇਕ ਹੈ ਕੇਲਾ
ਆਮ ਤੌਰ ’ਤੇ ਕੇਲਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ ਤੋਂ ਰਾਹਤ ਮਿਲਦੀ ਹੈ