Punjab
ਦੇਸ਼ ਦੀਆਂ ਸਾਰੀਆਂ ਸੰਸਥਾਵਾਂ 'ਤੇ ਭਾਜਪਾ, ਆਰ.ਐਸ.ਐਸ. ਦਾ ਕੰਟਰੋਲ - ਰਾਹੁਲ ਗਾਂਧੀ
ਕਿਹਾ ਕਿ ਦੇਸ਼ ਵਿੱਚੋਂ ਆਮ ਲੋਕਤੰਤਰੀ ਪ੍ਰਕਿਰਿਆਵਾਂ ਗ਼ਾਇਬ ਹਨ
ਵਿਧਾਇਕਾ ਮਾਣੂੰਕੇ ਵੱਲੋਂ ਸ਼ਹਿਰ ਦੇ ਸੀਵਰੇਜ ਤੇ ਵਾਟਰ ਸਪਲਾਈ ਨੂੰ ਮੁਕੰਮਲ ਕਰਨ ਲਈ ਹਦਾਇਤਾਂ
ਸ਼ਹਿਰ ਦੀ ਵਾਰਡਬੰਦੀ ਵਧਾਕੇ ਸੀਵਰੇਜ ਨਾਲ ਵੀ ਜੋੜਿਆ ਜਾਵੇਗਾ - ਬੀਬੀ ਮਾਣੂੰਕੇ
ਫਿਰੋਜ਼ਪੁਰ ਵਿੱਚ ਦਾਜ ਦੇ ਲੋਭੀਆਂ ਨੇ ਨੂੰਹ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
ਕਿਹਾ- ਛੋਟੀ ਗੱਡੀ ਨਾਲ ਨਹੀਂ ਬਣਦੀ ਟੌਹਰ, ਹੁਣ ਚਾਹੀਦੀ ਵੱਡੀ ਗੱਡੀ
ਅੰਮ੍ਰਿਤਸਰ 'ਚ ਮੁਰਗੀਆਂ ਪਿੱਛੇ ਭਤੀਜੇ ਨੇ ਆਪਣੇ ਤਾਏ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਲੁਧਿਆਣਾ 'ਚ ਇਨਸਾਨੀਅਤ ਫਿਰ ਹੋਈ ਸ਼ਰਮਸਾਰ, 4 ਸਾਲਾ ਬੱਚੀ ਨਾਲ ਕੀਤਾ ਬਲਾਤਕਾਰ
ਪੁਲਿਸ ਨੇ CCTV ਦੀ ਜਾਂਚ ਕਰਕੇ ਦੋਸ਼ੀ ਦੀ ਭਾਲ ਕੀਤੀ ਸ਼ੁਰੂ
ਹੁਣ ਆਸਾਨੀ ਨਾਲ ਕੰਨਾਂ ਦੀ ਮੈਲ ਤੋਂਂ ਪਾ ਸਕਦੇ ਹੋ ਛੁਟਕਾਰਾ, ਅਪਣਾਓ ਇਹ ਤਰੀਕੇ
ਕੰਨ ’ਚ ਤੀਲੀ ਜਾਂ ਫਿਰ ਕੰਨ ਖੁਰਚਣ ਲਈ ਕੁੱਝ ਵੀ ਇਸਤੇਮਾਲ ਕਰਨ ਨਾਲ ਕੰਨ ਵਿਚ ਇਨਫ਼ੈਕਸ਼ਨ ਬੇਹੱਦ ਜਲਦੀ ਹੋ ਜਾਂਦੀ ਹੈ
ਪਰਮਜੀਤ ਕਤਲ ਕਾਂਡ 'ਚ ਹੋਇਆ ਖੁਲਾਸਾ: ਗੋਲੀਆਂ ਚਲਾਉਣ ਵਾਲੇ ਸ਼ੂਟਰ ਸਨ ਨਸ਼ੇੜੀ
ਪੁਲਿਸ ਦਾ ਦਾਅਵਾ ਹੈ ਕਿ ਸ਼ੂਟਰਾਂ ਨੇ ਨਸ਼ਾ ਖਰੀਦਣ ਲਈ ਇਹ ਕਤਲ ਕੀਤਾ ਹੈ।
ਅੱਜ ਦਾ ਹੁਕਮਨਾਮਾ (17 ਜਨਵਰੀ 2023)
ਸਲੋਕੁ ਮਃ ੩ ॥
ਨਸ਼ਿਆਂ ਖ਼ਿਲਾਫ਼ ਫਾਜ਼ਿਲਕਾ ਪੁਲਿਸ ਦੀ 9 ਮਹੀਨਿਆਂ ਦੀ ਕਾਰਵਾਈ: 95 ਕਿਲੋ ਤੋਂ ਵੱਧ ਹੈਰੋਇਨ ਜ਼ਬਤ
1 ਅਪ੍ਰੈਲ 2022 ਤੋਂ ਹੁਣ ਤੱਕ ਜ਼ਿਲ੍ਹਾ ਪੁਲਿਸ ਵੱਲੋਂ 29 ਕਿਲੋ 680 ਗ੍ਰਾਮ ਅਫੀਮ ਬਰਾਮਦ ਕੀਤੀ ਜਾ ਚੁੱਕੀ ਹੈ।
ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੂੰ ਮਿਲੇਗਾ 93.55 ਲੱਖ ਰੁਪਏ ਮੁਆਵਜ਼ਾ
ਫਾਜ਼ਿਲਕਾ ਟ੍ਰਿਬਿਊਨਲ ਕੋਰਟ ਨੇ ‘ਨਿਊ ਇੰਡੀਆ ਇੰਸ਼ੋਰੈਂਸ’ ਕੰਪਨੀ ਨੂੰ ਦਿੱਤੇ ਹੁਕਮ