Punjab
ਵਿਆਨਾ ਹਿੰਸਾ ਮਾਮਲੇ 'ਚ ਕਾਂਗਰਸੀ ਕੌਂਸਲਰ ਸਮੇਤ 5 ਨੂੰ 5-5 ਸਾਲ ਦੀ ਕੈਦ
ਸਾਲ 2009 'ਚ ਵਿਆਨਾ ਕਾਂਡ 'ਚ ਜੌਹਲ ਹਸਪਤਾਲ ਦੀ ਭੰਨਤੋੜ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਇਹ ਕੇਸ ਚੱਲ ਰਿਹਾ ਸੀ
ਮਾਲਖਾਨੇ ’ਚੋਂ ਅਸਲਾ ਗ਼ਾਇਬ ਹੋਣ ਦਾ ਮਾਮਲਾ: ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
ਇਸ ਤੋਂ ਪਹਿਲਾਂ ਪੁਲਿਸ ਨੇ ਮਾਲਖਾਨੇ ਦੇ ਮੁਨਸ਼ੀ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ।
ਮੁਹਾਲੀ ਦੀ ਮਾਰਕੀਟ 'ਚ ਦਿਖਾਈ ਦੇਣ ਲੱਗੇ ਪੰਜਾਬੀ ਵਿੱਚ ਬਣੇ ਸਾਈਨ ਬੋਰਡ
ਪੰਜਾਬ ਸਰਕਾਰ ਦੇ ਫ਼ੈਸਲੇ ਦਾ ਦੁਕਾਨਦਾਰਾਂ ਅਤੇ ਲੋਕਾਂ ਵੱਲੋਂ ਸਵਾਗਤ
ਭਾਰਤ ਜੋੜੋ ਯਾਤਰਾ ਦੌਰਾਨ ਬੋਲੇ ਰਾਹੁਲ ਗਾਂਧੀ, ‘ਨੋਟਬੰਦੀ ਅਤੇ GST ਨੇ ਲੁਧਿਆਣਾ ਨੂੰ ਪਹੁੰਚਾਇਆ ਨੁਕਸਾਨ’
ਕਿਹਾ-‘ਭਾਰਤ ਜੋੜੋ ਯਾਤਰਾ’ ਨੇ ਨਫ਼ਰਤ ਦੇ ਬਾਜ਼ਾਰ ’ਚ ਮੁਹੱਬਤ ਦੀ ਦੁਕਾਨ ਖੋਲ੍ਹੀ
ਸਿੱਖ ਫੌਜੀਆਂ ਲਈ ਹੈਲਮੇਟ ਲਾਗੂ ਕਰਨ ਦੇ ਫ਼ੈਸਲੇ ’ਤੇ ਜਥੇਦਾਰ ਨੇ ਜਤਾਇਆ ਵਿਰੋਧ, ਕਿਹਾ- ਮੁੜ ਗੌਰ ਕਰੇ ਕੇਂਦਰ ਸਰਕਾਰ
ਜਥੇਦਾਰ ਨੇ ਅੱਗੇ ਕਿਹਾ ਕਿ ਦਸਤਾਰ ਸਿੱਖ ਦੇ ਸਿਰ 'ਤੇ ਬੰਨਿਆ ਹੋਇਆ ਕੋਈ 5-7 ਮੀਟਰ ਦਾ ਕੱਪੜਾ ਨਹੀਂ ਹੈ। ਇਹ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਆ ਗਿਆ ਤਾਜ ਹੈ।
ਅੰਮ੍ਰਿਤਸਰ: ਵਿਰਾਸਤੀ ਮਾਰਗ 'ਤੇ ਡਿੱਗਿਆ ਸ਼ਰਧਾਲੂ ਦਾ ਮੋਬਾਈਲ, ਰੁਮਾਲ ਵੇਚਣ ਵਾਲੇ ਸਰਦਾਰ ਨੇ ਕੀਤਾ ਵਾਪਸ
ਬਹੁਤ ਇਮਾਨਦਾਰ ਹੁੰਦੇ ਨੇ ਪੰਜਾਬੀ ਲੋਕ-ਮਹਿਲਾ ਟੂਰਿਸਟ
ਜਲੰਧਰ 'ਚ ਦਰਦਨਾਕ ਹਾਦਸਾ, ਸਕੂਲੀ ਬੱਸ ਨੇ ਐਕਟਿਵਾ ਸਵਾਰ ਔਰਤ ਨੂੰ ਮਾਰੀ ਟੱਕਰ, ਮੌਤ
ਮ੍ਰਿਤਕਾ ਦੀ ਪਤੀ ਗੰਭੀਰ ਜ਼ਖਮੀ
ਲੁਧਿਆਣਾ 'ਚ ਤਾਰਾਂ 'ਚ ਡੋਰ ਫਸਣ ਕਾਰਨ ਬੱਚੇ ਨੂੰ ਲੱਗਿਆ ਕਰੰਟ, ਹੋਈ ਮੌਤ
ਦੂਜਾ ਗੰਭੀਰ ਜ਼ਖਮੀ
ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁਟ ਜਾਵੇ ਤਾਂ ਖਾਉ ਇਹ ਚੀਜ਼ਾਂ
ਹਲਦੀ ਦੇ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣ ਫ਼ਰੈਕਚਰ ਨੂੰ ਜਲਦੀ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।
ਲੁਧਿਆਣਾ ਵਿਚ ਬਣਾਉਟੀ 8 ਕੁਇੰਟਲ ਪਨੀਰ, 40 ਕੁਇੰਟਲ ਦੁੱਧ ਅਤੇ 1 ਕੁਇੰਟਲ ਦੇਸੀ ਘਿਓ ਬਰਾਮਦ
ਟੀਮ ਵੱਲੋਂ ਵੱਡੀ ਗਿਣਤੀ ਵਿੱਚ ਰਿਫਾਇੰਡ ਤੇਲ ਦੇ ਖਾਲੀ ਪੈਕਟ ਵੀ ਬਰਾਮਦ ਕੀਤੇ ਗਏ