Punjab
ਮਾਨ ਸਰਕਾਰ ਸੂਬੇ ਦੇ ਪਿੰਡਾਂ ਦੀ ਦਸ਼ਾ ਸੁਧਾਰਨ ਲਈ ਲਗਾਤਾਰ ਯਤਨਸ਼ੀਲ: ਕੁਲਦੀਪ ਸਿੰਘ ਧਾਲੀਵਾਲ
’ਮਿਸ਼ਨ ਸਾਂਝਾ ਜਲ ਤਲਾਬ’ ਅਧੀਨ ਪਿੰਡਾਂ ਦੇ ਛੱਪੜਾਂ ਦੇ ਨਵੀਨੀਕਰਨ ਦਾ ਕੰਮ ਪ੍ਰਗਤੀ ਅਧੀਨ
ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਠੰਢ ਤੋਂ ਮਿਲੇਗੀ ਰਾਹਤ, ਨਿਕਲੇਗੀ ਧੁੱਪ
1 ਜਨਵਰੀ ਤੋਂ ਵੈਸਟਰਨ ਡਿਸਟਰਬੈਂਸ ਕਾਰਨ ਠੰਡ ਇਕ ਵਾਰ ਫਿਰ ਵਧਣ ਜਾ ਰਹੀ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਪਿੰਡ ਸਤੌਜ ਪਹੁੰਚੇ CM ਭਗਵੰਤ ਮਾਨ, ਪਰਿਵਾਰ ਨਾਲ ਮਨਾਈ ਲੋਹੜੀ
ਇਸ ਮੌਕੇ ਭੈਣ ਮਨਪ੍ਰੀਤ ਵੀ ਹਨ ਸ਼ਾਮਲ
ਲੁਧਿਆਣਾ 'ਚ ਚੋਰਾਂ ਦੀ ਦਹਿਸ਼ਤ, ਰੇਹੜੇ 'ਚੋਂ ਲੋਹੇ ਦੀ ਗਾਡਰਾਂ ਲੈ ਕੇ ਹੋਏ ਫਰਾਰ
ਘਟਨਾ CCTV 'ਚ ਕੈਦ
ਇੰਡਸਟ੍ਰੀਅਲ ਪਲਾਟ ਮਾਮਲਾ: ਅਦਾਲਤ ਨੇ ਐੱਸਪੀ ਸਿੰਘ ਨੂੰ 4 ਦਿਨ ਦੇ ਰਿਮਾਂਡ 'ਤੇ ਭੇਜਿਆ
12 ਜਨਵਰੀ ਨੂੰ ਹੋਵੇਗੀ ਅਗਲੀ ਪੇਸ਼ੀ
ਬਠਿੰਡਾ 'ਚ ਕਾਰ ਨੇ ਬੁਲੇਟ ਨੂੰ ਮਾਰੀ ਟੱਕਰ, ਇਕ ਦੀ ਹੋਈ ਮੌਤ
ਦੋ ਨੌਜਵਾਨ ਗੰਭੀਰ ਜ਼ਖਮੀ
ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਨੇ ਲਤੀਫਪੁਰਾ ਦੇ ਪੀੜਤਾਂ ਨਾਲ ਕੀਤੀ ਮੁਲਾਕਾਤ
ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਦਿੱਤਾ ਭਰੋਸਾ
ਲੁਧਿਆਣਾ 'ਚ ਠੰਢ ਤੋਂ ਬਚਣ ਲਈ ਲੋਕਾਂ ਨੇ ਲਗਾਈ ਅੱਗ, ਵੇਖਦੇ ਹੀ ਵੇਖਦੇ ਕਾਰ ਨੂੰ ਲੱਗੀ ਅੱਗ, ਮਚਿਆ ਹੜਕੰਪ
ਕਾਰ ਮਾਲਕ ਅਨੁਸਾਰ ਉਸ ਦਾ ਲੱਖਾਂ ਰੁਪਏ ਦਾ ਹੋਇਆ ਨੁਕਸਾਨ
ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਏ 5 ਨੇਪਾਲੀ ਵੇਟਰ, 3 ਦੀ ਮੌਤ, 2 ਦੀ ਹਾਲਤ ਗੰਭੀਰ
ਚਾਲਕ ਸ਼ਰਾਬ ਪੀ ਕੇ ਚਲਾ ਰਿਹਾ ਸੀ ਕਾਰ, ਹਾਦਸੇ 'ਚ ਹੋਈ ਚਕਨਾਚੂਰ
ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਅਤੇ ਧੁੰਦ ਕਾਰਨ ਸਰਕਾਰ ਨੇ ਸਕੂਲਾਂ ਦੀਆਂ ਛੁੱਟੀਆਂ 'ਚ ਕੀਤਾ ਵਾਧਾ
8ਵੀਂ ਤੋਂ 12ਵੀਂ ਤੱਕ ਦੇ 8 ਜਨਵਰੀ ਨੂੰ ਲੱਗਣਗੇ