Punjab
ਲੁਧਿਆਣਾ ਪੁਲਿਸ ਦੀ ਕਾਰਵਾਈ: ਵੇਟਰ ਕਤਲਕਾਂਡ 'ਚ 3 ਲੋਕ ਗ੍ਰਿਫਤਾਰ
ਕੁਝ ਦਿਨ ਪਹਿਲਾਂ 5500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ 18 ਸਾਲਾ ਵੇਟਰ ਵਿੱਕੀ ਦਾ ਕਰ ਦਿੱਤਾ ਗਿਆ ਸੀ ਕਤਲ
ਲੁਧਿਆਣਾ 'ਚ ਕਰਵਾਈ ਗਈ ਗੈਰ-ਕਾਨੂੰਨੀ ਬੈਲ ਗੱਡੀਆਂ ਦੀ ਦੌੜ, ਸ਼ਿਕਾਇਤ ਕਰਨ 'ਤੇ ਵੀ ਨਹੀਂ ਕੀਤੀ ਪੁਲਿਸ ਨੇ ਕਾਰਵਾਈ
ਸੁਪਰੀਮ ਕੋਰਟ ਨੇ ਜਾਨਵਰਾਂ 'ਤੇ ਜ਼ੁਲਮ ਦੀ ਸ਼੍ਰੇਣੀ 'ਚ ਆਉਣ ਕਾਰਨ ਅਜਿਹੇ ਸਮਾਗਮਾਂ 'ਤੇ ਲਗਾਈ ਹੈ ਰੋਕ
ਪੰਜਾਬੀ ਮੁੰਡੇ ਅਰਸ਼ਦੀਪ ਸਿੰਘ ਨੇ ਮੁੜ ਕਰਵਾਈ ਬੱਲੇ-ਬੱਲੇ, 2022 ‘ਚ ਵੀ ਜਿੱਤਿਆ ਵਾਈਲਡਲਾਈਫ ਫੋਟੋਗ੍ਰਾਫੀ ਐਵਾਰਡ
ਬੀਕਾਨੇਰ ਵਿੱਚ ਪਾਈਪ ਦੇ ਅੰਦਰ ਇੱਕ ਉੱਲੂ ਦੇ ਅੱਖ ਮਾਰਦੇ ਹੋਏ ਦਾ ਸ਼ਾਟ ਕੀਤਾ ਆਪਣੇ ਕੈਮਰੇ ਵਿੱਚ ਕੈਦ
ਸਰਦੀਆਂ ਵਿਚ ਜ਼ਰੂਰ ਖਾਉ ਚੀਕੂ, ਹੋਣਗੇ ਕਈ ਫ਼ਾਇਦੇ
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪ੍ਰੇਸ਼ਾਨ ਹੋ ਤਾਂ ਚੀਕੂ ਇਸ ਦੇ ਲਈ ਰਾਮਬਾਣ ਤੋਂ ਘੱਟ ਨਹੀਂ ਹੈ।
ਜੇਕਰ ਤੁਸੀਂ ਅੰਡੇ ਨੂੰ ਸਹੀ ਤਰੀਕੇ ਨਾਲ ਪਕਾ ਕੇ ਖਾਉਗੇ ਤਾਂ ਸਰੀਰ ਨੂੰ ਮਿਲਣਗੇ ਸਾਰੇ ਜ਼ਰੂਰੀ ਤੱਤ
ਅੰਡੇ ਵਿਚ ਉੱਚ ਗੁਣਵੱਤਾ ਵਾਲਾ ਪ੍ਰੋਟੀਨ, ਸੇਲੇਨੀਅਮ, ਫ਼ਾਸਫ਼ੋਰਸ, ਕੋਲੀਨ, ਵਿਟਾਮਿਨ ਬੀ12 ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ।
ਨਾ ਗੁਰੂ ਕੋਈ ਸ੍ਰੀਰ ਹੈ, ਨਾ ਗੁਰਦਵਾਰੇ ਵਿਚ ਕੁਰਸੀਆਂ ਜਾਂ ਕਾਲੀਨਾਂ ਤੇ ਬੈਠੀ ਸੰਗਤ ਕੋਈ ਸ੍ਰੀਰ ਹੁੰਦੀ ਹੈ....
ਉਥੇ ਤਾਂ ਮਨ ਟਿਕੇ ਹੋਏ ਹੁੰਦੇ ਹਨ
ਅੱਜ ਦਾ ਹੁਕਮਨਾਮਾ (15 ਦਸੰਬਰ 2022)
ਸੋਰਠਿ ਮਹਲਾ ੧ ॥
ਜਲੰਧਰ ਵਿੱਚ NRIs ਦੇ ਮਾਲੀਏ ਨਾਲ ਸਬੰਧਤ ਕੇਸਾਂ ਵਿੱਚੋਂ 47% ਕੇਸ ਪਿਛਲੇ ਪੰਜ ਸਾਲਾਂ ਤੋਂ ਹਨ ਲੰਬਿਤ
ਪਰਵਾਸੀ ਭਾਰਤੀ ਮਾਲੀਏ ਨਾਲ ਸਬੰਧਤ ਬਕਾਇਆ ਮਾਮਲਿਆਂ ਅਤੇ ਸ਼ਿਕਾਇਤਾਂ ਨਾਲ ਜੂਝ ਰਹੇ ਹਨ
ਪੰਜਾਬ ਵਿੱਚ ਮੁਫਤ ਬਿਜਲੀ ਦਾ ਮਤਲਬ ਹਰ ਘੰਟੇ 2 ਕਰੋੜ ਦਾ ਬੋਝ!
ਪ੍ਰਤੀ ਪਰਿਵਾਰ ਸਬਸਿਡੀ 1100 ਤੋਂ 1200 ਰੁਪਏ ਪ੍ਰਤੀ ਮਹੀਨਾ ਤੱਕ ਪਹੁੰਚ ਗਈ ਹੈ
ਲੁਧਿਆਣਾ 'ਚ ਗੱਡੀ ਚਲਾ ਰਹੇ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ
ਡਿਵਾਈਡਰ ਨਾਲ ਟਕਰਾਈ ਫਾਰਚੂਨਰ, 3 ਲੋਕ ਜ਼ਖਮੀ