Punjab
ਕਾਮੇਡੀਅਨ ਕਾਕੇ ਸ਼ਾਹ ਖਿਲਾਫ਼ FIR ਦਰਜ, UK ਭੇਜਣ ਦੇ ਨਾਂਅ 'ਤੇ 6 ਲੱਖ ਦੀ ਠੱਗੀ ਦੇ ਇਲਜ਼ਾਮ
ਨਵਨੀਤ ਆਨੰਦ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ 10 ਲੱਖ ਰੁਪਏ ਵਿਚ ਸਮਝੌਤਾ ਤੈਅ ਹੋਇਆ ਸੀ।
ਅਦਰਕ ਖਾਣ ਨਾਲ ਮਾਈਗਰੇਨ ਤੋਂ ਮਿਲਦਾ ਹੈ ਛੁਟਕਾਰਾ
ਨਹਾਉਣ ਦੇ ਪਾਣੀ ਵਿਚ ਅਦਰਕ ਦਾ ਰਸ ਮਿਲਾ ਕੇ ਨਹਾਉਣ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਥਾਣਾ ਦਿਆਲਪੁਰਾ ਦੇ ਮਾਲਖਾਨੇ ’ਚੋਂ ਅਸਲਾ ਤੇ ਡਰੱਗ ਮਨੀ ਗਾਇਬ ਹੋਣ ਦਾ ਮਾਮਲਾ: ਮੁਅੱਤਲ ਮੁਨਸ਼ੀ 'ਤੇ ਹੋਇਆ ਪਰਚਾ
ਪੁਲਿਸ ਨੇ ਇਹ ਐਫਆਈਆਰ ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ।
ਨਸ਼ੇੜੀ ਪਿਓ ਦਾ ਸ਼ਰਮਨਾਕ ਕਾਰਾ! 10 ਸਾਲਾ ਧੀ ਨੂੰ ਵੇਚਣ ਤੋਂ ਭਰਾ ਨੇ ਰੋਕਿਆ ਤਾਂ ਤੋੜ ਦਿੱਤੀ ਬਾਂਹ
ਇਸ ਮਾਮਲੇ 'ਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰਿਆਂ ਨੂੰ ਆਟੋ ਚਾਲਕ ਨੇ ਕੀਤਾ ਕਾਬੂ, ਵਿਖਾਏ ਤਾਰੇ!
ਹਰ ਰੋਜ਼ ਲੁੱਟ-ਖੋਹ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ
ਲੁਧਿਆਣਾ STF ਨੇ 4 ਨਸ਼ਾ ਤਸਕਰਾਂ ਨੂੰ 14.5 ਕਰੋੜ ਦੀ ਹੈਰੋਇਨ ਸਮੇਤ ਕੀਤਾ ਕਾਬੂ
ਮੁਲਜ਼ਮਾਂ ਕੋਲੋਂ 20 ਹਜ਼ਾਰ ਦੀ ਡਰੱਗ ਮਨੀ ਅਤੇ 2 ਸਕੂਟਰ ਵੀ ਹੋਏ ਬਰਾਮਦ
ਦਿਲ ਦਹਿਲਾ ਦੇਣ ਵਾਲੀ ਘਟਨਾ, ਟਰੇਨ ਹੇਠਾਂ ਆਏ ਮਾਸੂਮ ਬੱਚੇ, ਤਿੰਨ ਦੀ ਮੌਤ
ਪਟੜੀ ਤੇ ਖੇਡਦੇ ਸਮੇਂ ਬੱਚੇ ਆਏ ਟਰੇਨ ਹੇਠਾਂ
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, ਹਥਿਆਰਾਂ ਦੀ ਖੇਪ ਸਮੇਤ ਇਕ ਵਿਅਕਤੀ ਕੀਤਾ ਗ੍ਰਿਫਤਾਰ
ਮੁਲਜ਼ਮ ਕੋਲੋਂ ਦੋ ਕਿਲੋਂ ਹੈਰੋਇਨ ਵੀ ਹੋਈ ਬਰਾਮਦ
ਲੁਧਿਆਣਾ 'ਚ ਦਰਦਨਾਕ ਹਾਦਸਾ, ਕਾਰ ਨਾਲ ਟਕਰਾਉਣ ਤੋਂ ਬਾਅਦ ਪੁਲ ਤੋਂ ਹੇਠਾਂ ਡਿੱਗਿਆ ਟਰਾਲਾ
ਟਰਾਲਾ ਚਾਲਕ ਗੰਭੀਰ ਜਖਮੀ