Punjab
ਸੁਧੀਰ ਸੂਰੀ ਕਤਲ ਮਾਮਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਬਿਆਨ ਆਇਆ ਸਾਹਮਣੇ
'ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ'
ਲੁਧਿਆਣਾ 'ਚ ਬਾਥਰੂਮ 'ਚੋਂ ਮਿਲਿਆ ਬੇਹੋਸ਼ ਬੱਚਾ, ਕਰਵਾਇਆ ਹਸਪਤਾਲ ਦਾਖਲ, ਮਾਪਿਆਂ ਦਾ ਰੋ-ਰੋ ਬੁਰਾ ਹਾਲ
ਮਾਪਿਆਂ ਅਨੁਸਾਰ ਗਲੇ ‘ਤੇ ਸਨ ਰੱਸੀ ਦੇ ਨਿਸ਼ਾਨ
ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਦਿੱਤਾ ਫੈਸਲਾ ਵਿਚਾਰਨ ਦਾ ਮੌਕਾ,ਕੱਲ੍ਹ ਦੁਪਹਿਰ 12 ਵਜੇ ਹੋਵੇਗੀ ਮੀਟਿੰਗ
ਜੇਕਰ ਜਗੀਰ ਕੌਰ ਨੇ ਚੋਣ ਲੜਨ ਦਾ ਆਪਣਾ ਫੈਸਲਾ ਵਾਪਸ ਨਾ ਲਿਆ ਤਾਂ ਕਮੇਟੀ ਸੁਣਾਏਗੀ ਆਪਣਾ ਫੈਸਲਾ
ਸੁਧੀਰ ਸੂਰੀ ਕਤਲ: ਅੰਮ੍ਰਿਤਸਰ ਵੱਲ ਜਾ ਰਹੇ ਸ਼ਿਵ ਸੈਨਾ ਆਗੂਆਂ ਨੂੰ ਪੁਲਿਸ ਨੇ ਬਠਿੰਡਾ ਵਿੱਚ ਹਿਰਾਸਤ ਵਿੱਚ ਲਿਆ
ਸੂਰੀ ਦੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਿੱਚ ਮਾਹੌਲ ਕਾਫੀ ਤਣਾਅਪੂਰਨ ਹੈ
ਜੇਲ੍ਹਾਂ ’ਚੋਂ ਫੋਨ ਮਿਲਣ ਦਾ ਸਿਲਸਿਲਾ ਜਾਰੀ: ਕਪੂਰਥਲਾ ਜੇਲ੍ਹ 'ਚ ਹਵਾਲਾਤੀਆਂ ਕੋਲੋਂ 3 ਮੋਬਾਈਲ ਅਤੇ 3 ਸਿਮ ਬਰਾਮਦ
3 ਅਰੋਪੀਆਂ ਖਿਲਾਫ ਥਾਣਾ ਕੋਤਵਾਲੀ ਵਿਖੇ 52-A prison act ਦੇ ਤਹਿਤ 2 ਵੱਖੋ-ਵੱਖ ਕੇਸ ਦਰਜ
ਅੱਜ ਦਾ ਹੁਕਮਨਾਮਾ (5 ਨਵੰਬਰ 2022)
ਸੋਰਠਿ ਮਹਲਾ ੯ ॥
ਸ਼ਰਮਨਾਕ! ਨਾਬਾਲਿਗ ਲੜਕੀ ਨਾਲ ਪਿਤਾ ਹੀ ਕਰਦਾ ਸੀ ਬਲਾਤਕਾਰ, ਮਾਮਲਾ ਦਰਜ
6 ਮਹੀਨਿਆਂ ਤੋਂ ਬਾਪ ਦੇ ਰਿਹੀ ਸੀ ਇਸ ਘਿਨੌਣੇ ਕੰਮ ਨੂੰ ਅੰਜਾਮ
ਲੰਪੀ ਸਕਿਨ ਤੇ ਸਵਾਈਨ ਫ਼ਲੂ ਤੋਂ ਬਾਅਦ ਇਸ ਬਿਮਾਰੀ ਨੇ ਦਿੱਤੀ ਦਸਤਕ, ਘੋੜਾ ਪਾਲਕਾਂ ਲਈ ਜ਼ਰੂਰੀ ਖ਼ਬਰ
ਇਸ ਬਿਮਾਰੀ ਦੀ ਸ਼ੁਰੂਆਤ ਅਚਾਨਕ ਹੋ ਸਕਦੀ ਹੈ, ਅਤੇ ਇਸ 'ਚ ਪਸ਼ੂਆਂ ਨੂੰ ਉੱਠਣ ਵਿੱਚ ਮੁਸ਼ਕਿਲ ਹੁੰਦੀ ਹੈ।
ਮੁਹਾਲੀ ਪੁਲਿਸ ਦੀ ਕਾਰਵਾਈ, ਹਥਿਆਰਾਂ ਸਮੇਤ ਦੋ ਆਰੋਪੀਆਂ ਨੂੰ ਕੀਤਾ ਕਾਬੂ
ਮੁਲਜ਼ਮ ਹਥਿਆਰ ਬਣਾਉਣ ਤੇ ਸਪਲਾਈ ਕਰਨ ਦਾ ਕਰਦੇੇ ਸਨ ਕੰਮ