Punjab
ਸੁੰਦਰ ਦਿਸਣ ਲਈ ਔਰਤਾਂ ਕਰਨ ਮੌਸਮੀ ਫਲਾਂ ਦੀ ਵਰਤੋ, ਹੋਣਗੇ ਕਈ ਫ਼ਾਇਦੇ
ਫਲ ਤੇ ਇਨ੍ਹਾਂ ਤੋਂ ਤਿਆਰ ਫ਼ੇਸਪੈਕ ਆਦਿ ਜਿਥੇ ਪੂਰੀ ਤਰ੍ਹਾਂ ਕੁਦਰਤੀ ਹੁੰਦੇ ਹਨ, ਉੱਥੇ ਹੀ ਕੁਦਰਤੀ ਤਰੀਕੇ ਨਾਲ ਸੁੰਦਰਤਾ ਹਾਸਲ ਕਰਨ ਲਈ ਸਭ ਤੋਂ ਸਸਤੇ ਸਾਧਨ ਵੀ ਮੰਨੇ ਜਾਂਦੇ ਹਨ
ਟੈਂਡਰ ਘੁਟਾਲਾ-ਮੀਨੂੰ ਪੰਕਜ ਅਤੇ ਇੰਦਰਜੀਤ ਇੰਦੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਅਨਿਲ ਜੈਨ ਦੀ ਹੋਈ ਗ੍ਰਿਫ਼ਤਾਰੀ
ਇਸ ਦੇ ਨਾਲ ਹੀ ਤੀਜੇ ਦੋਸ਼ੀ ਸਾਬਕਾ ਡਿਪਟੀ ਡਾਇਰੈਕਟਰ ਆਰ.ਕੇ ਸਿੰਗਲਾ ਨੂੰ ਦਿੱਤਾ ਗਿਆ ਅਲਟੀਮੇਟਮ ਵੀ ਖਤਮ ਹੋਣ ਵਾਲਾ ਹੈ।
ਸਸਕੈਚਵਨ ਦੇ ਸ਼ਹਿਰ ਰੀਜਾਇਨਾ ਦਾ ਅੰਮ੍ਰਿਤਧਾਰੀ ਨੌਜਵਾਨ ਏਅਰਪੋਰਟ ’ਤੇ ਸਕਰੀਨਿੰਗ ਅਫ਼ਸਰ ਬਣਿਆ
ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਦਾ ਜੰਮਪਲ ਹੈ ਕੋਮਲਜੀਤ ਸਿੰਘ
ਅੱਜ ਦਾ ਹੁਕਮਨਾਮਾ (4 ਨਵੰਬਰ 2022)
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
ਬੀਬੀ ਜਗੀਰ ਕੌਰ ਦੀ ਮੁਅੱਤਲੀ ਨਾਲ, ਦੁਆਬੇ 'ਚ ਅਕਾਲੀ ਦਲ ਦੇ ਚਰਮਰਾਏ ਆਧਾਰ ਨੂੰ ਹੋਰ ਸੱਟ ਵੱਜਣ ਦਾ ਖ਼ਦਸ਼ਾ
ਬਿਆਨਬਾਜ਼ੀਆਂ ਤੇ ਸਿਆਸਤ ਤੇਜ਼ ਹਨ, ਪਰ ਫ਼ਿਲਹਾਲ ਬੀਬੀ ਜਗੀਰ ਕੌਰ ਦੇ ਇਰਾਦੇ ਪਿੱਛੇ ਹਟਣ ਦੇ ਨਹੀਂ।
'ਆਪ' ਸਰਕਾਰ ਦੀ ਅਣਗਹਿਲੀ ਕਾਰਨ ਪਰਾਲੀ ਨੂੰ ਅੱਗ ਲੱਗਣ ਦੇ ਮਾਮਲਿਆਂ 'ਚ ਭਾਰੀ ਵਾਧਾ : ਚੁੱਘ
'ਆਪ' ਸਰਕਾਰ ਨੇ ਇਸ ਲਈ ਕੇਂਦਰੀ ਸਹਾਇਤਾ ਦੀ ਵਰਤੋਂ ਨਹੀਂ ਕੀਤੀ
ਰਿਸ਼ਵਤ ਮੰਗਣ ਵਾਲਿਆਂ ਦੇ ਨਾਮ ਨਸ਼ਰ ਕਰੋ, ਕਾਰਵਾਈ ਕਰਨਾ ਸਾਡੀ ਜ਼ਿੰਮੇਵਾਰੀ- CM ਮਾਨ
ਪਰਾਲੀ ਦੇ ਮਸਲੇ ਉਤੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ
ਕਤਰ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਮੌਤ
ਮ੍ਰਿਤਕ ਨੌਜਵਾਨ ਚਾਰ ਸਾਲ ਪਹਿਲਾਂ ਗਿਆ ਸੀ ਵਿਦੇਸ਼
ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਪ੍ਰਦਰਸ਼ਨ
''ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕਰਨਾ ਹਾਕਮਾਂ ਦੀ ਘੱਟ ਗਿਣਤੀਆਂ ਵਿਰੋਧੀ ਤੇ ਗੈਰ ਜਮਹੂਰੀ ਪਹੁੰਚ ਕਾਰਨ ਹੈ''