Punjab
ਇਨਸਾਨੀਅਤ ਸ਼ਰਮਸਾਰ! ਤੀਜੀ ਜਮਾਤ ਦੀ ਵਿਦਿਆਰਥਣ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਅਧਿਆਪਕ ਖ਼ਿਲਾਫ਼ FIR ਦਰਜ
ਪੁਲਿਸ ਨੇ ਈਟੀਟੀ ਅਧਿਆਪਕ ਅਮਨਦੀਪ ਕੁਮਾਰ ਵਾਸੀ ਪ੍ਰੇਮ ਨਗਰ ਕੋਟਕਪੂਰਾ, ਫਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਵਿਆਹ ਦੇ ਬੰਧਨ 'ਚ ਬੱਝੇ MLA ਨਰਿੰਦਰ ਭਰਾਜ ਤੇ ਮਨਦੀਪ ਸਿੰਘ ਲੱਖੇਵਾਲ
ਸਾਦੇ ਢੰਗ ਨਾਲ ਕੀਤਾ ਗਿਆ ਵਿਆਹ ਸਮਾਗਮ
ਪੰਜਾਬ ਵਿਜੀਲੈਂਸ ਵਿਭਾਗ 'ਚ ਬਦਲਾਅ, ਹੁਣ ਸੂਬਾ ਸਿੰਘ ਹੋਣਗੇ EOW ਵਿੰਗ ਦੇ ਨਵੇਂ SSP
ਲਾਈਟ ਘਪਲੇ ਤੇ ਇੰਪਰੂਵਮੈਂਟ ਟਰੱਸਟ ਮਾਮਲੇ ਦੀ ਕਰਨਗੇ ਜਾਂਚ
ਗਰਭ ਅਵਸਥਾ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਆਇਰਨ
ਨੀਮੀਆ ਤੋਂ ਪੀੜਤ ਗਰਭਵਤੀ ਔਰਤਾਂ ਨੂੰ ਰੋਜ਼ਾਨਾ 120 ਮਿਲੀਗ੍ਰਾਮ ਆਇਰਨ ਸਪਲੀਮੈਂਟਸ ਲੈਣੇ ਚਾਹੀਦੇ ਹਨ, ਪਰ ਡਾਕਟਰ ਦੀ ਸਲਾਹ ਨਾਲ
ਲਾਂਬੜਾ 'ਚ ਸਕਰੈਪ ਤੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
ਪੁਲਿਸ ਮੁਲਜ਼ਮਾਂ ਨੂੰ ਜਲਦੀ ਹੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ
ਲੁਧਿਆਣਾ 'ਚ ਦੁਸਹਿਰੇ ਮੇਲੇ ਦੌਰਾਨ ਵਾਪਰਿਆ ਦਰਦਨਾਕ ਹਾਦਸਾ, ਝੂਟੇ ਤੋਂ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
ਦੋ ਭੈਣਾਂ ਦਾ ਇਕਲੌਤਾ ਭਰਾ ਸੀ ਗਗਨਦੀਪ
ਅੱਜ ਦਾ ਹੁਕਮਨਾਮਾ (7 ਅਕਤੂਬਰ 2022)
ਧਨਾਸਰੀ ਮਹਲਾ ੪ ॥
ਸ੍ਰੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿਚ ਬੰਦ ਗਗਨਦੀਪ ਸਿੰਘ ਕੋਲੋਂ ਮੋਬਾਈਲ ਬਰਾਮਦ
ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਕਰ ਤੁਸੀਂ ਖੁਜਲੀ ਦੀ ਸਮੱਸਿਆ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
ਜੇ ਇਸ ਸਮੱਸਿਆ ਦਾ ਇਲਾਜ ਸਹੀ ਅਤੇ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਇਹ ਪਿੱਤ ਦਾ ਰੂਪ ਧਾਰਨ ਕਰ ਲੈਂਦੀ ਹੈ।
ਕੰਪਨੀ ਦੇ ਸਾਬਕਾ ਮੈਨੇਜਰ 'ਤੇ 49 ਲੱਖ ਰੁਪਏ ਦੇ ਗਬਨ ਦਾ ਦੋਸ਼
ਮੁਲਜ਼ਮ ਦੀ ਪਛਾਣ ਗੁਰਮੁਖ ਸਿੰਘ ਵਾਸੀ ਜਨਤਾ ਨਗਰ ਵਜੋਂ ਹੋਈ ਹੈ, ਜੋ ਸਾਹਨੇਵਾਲ ਵਿਖੇ ਗਰੋਵਰ ਆਟੋਮੋਬਾਈਲਜ਼ ਵਿੱਚ ਮੈਨੇਜਰ ਸੀ।