Punjab
ਅੰਮ੍ਰਿਤਸਰ ਦੇ Alpha One Mall ਨੂੰ ਲੱਗ ਸਕਦਾ ਹੈ ਤਾਲਾ! 8 ਸਾਲਾਂ ਦਾ 28.63 ਕਰੋੜ ਰੁਪਏ ਟੈਕਸ ਬਕਾਇਆ
ਇਕ ਐਕਟ ਦੇ ਅਨੁਸਾਰ ਜਾਇਦਾਦ ਦੇ ਮਾਲਕਾਂ ਦੁਆਰਾ ਦਾਇਰ ਕੀਤੀਆਂ ਸਾਰੀਆਂ ਰਿਟਰਨ ਨਗਰ ਨਿਗਮ ਦੁਆਰਾ ਪੜਤਾਲ ਦੇ ਅਧੀਨ ਹਨ।
ਦੋਹਰੇ ਸੰਵਿਧਾਨ ਦੇ ਮਾਮਲੇ ’ਚ ਅਕਾਲੀ ਦਲ ਨੂੰ ਝਟਕਾ: ਅਦਾਲਤ ਵੱਲੋਂ ਕੇਸ ਦਿੱਲੀ ਟ੍ਰਾਂਸਫਰ ਕਰਨ ਤੋਂ ਇਨਕਾਰ
ਅਕਾਲੀ ਦਲ ਨੇ ਪਟੀਸ਼ਨ ਦਾਇਰ ਕਰਕੇ ਮਾਮਲਾ ਹੁਸ਼ਿਆਰਪੁਰ ਤੋਂ ਦਿੱਲੀ ਟ੍ਰਾਂਸਫਰ ਕਰਨ ਦੀ ਮੰਗ ਕੀਤੀ ਸੀ
ਪ੍ਰਾਈਵੇਟ ਟਰੱਸਟ ਨੇ ਮੈਡੀਕਲ ਕਾਲਜ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਾਨ ਕੀਤੀ 13 ਏਕੜ ਜ਼ਮੀਨ
ਮੰਤਰੀ ਨੇ ਕੀਤਾ ਧੰਨਵਾਦ
ਕੇਜਰੀਵਾਲ ਸਿਰਫ਼ ਦਿੱਲੀ ਤੇ ਪੰਜਾਬ ਦੇ ਰੋਲ ਮਾਡਲ ਨਹੀਂ, ਪੂਰੀ ਦੁਨੀਆਂ ਦੇ ਰੋਲ ਮਾਡਲ: ਅਮਨ ਅਰੋੜਾ
''ਨਾ ਪੰਜਾਬੀਅਤ ਨੂੰ ਖ਼ਤਰਾ ਹੈ ਨਾ ਹੀ ਦਿੱਲੀ ਦੀ ਦਖ਼ਲਅੰਦਾਜ਼ੀ ਹੈ। ਸਾਡੀ ਪਾਰਟੀ ਹੈ ਨੈਸ਼ਨਲ ਪਾਰਟੀ''
ਟਮਾਟਰ ਦਾ ਜੂਸ ਕਈ ਬੀਮਾਰੀਆਂ ਲਈ ਹੈ ਫ਼ਾਇਦੇਮੰਦ
ਜੇ ਤੁਸੀਂ ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਬਿਨਾਂ ਨਮਕ ਤੋਂ ਪੀਂਦੇ ਹੋ ਤਾਂ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹੋ।
ਅੱਜ ਦਾ ਹੁਕਮਨਾਮਾ (5 ਅਕਤੂਬਰ 2022)
ਧਨਾਸਰੀ ਮਹਲਾ ੪ ॥
ਨਵਜੋਤ ਸਿੱਧੂ ਨੇ ਮੁੜ ਜਤਾਇਆ 'ਜਾਨ ਨੂੰ ਖ਼ਤਰੇ' ਦਾ ਡਰ, ਮੰਗੀ ਬਿਆਨ ਦਰਜ ਕਰਵਾਉਣ ਦੀ ਇਜਾਜ਼ਤ
ਸਿੱਧੂ ਅਤੇ ਆਸ਼ੂ ਦੋਵੇਂ ਇਸ ਵੇਲੇ ਵੱਖ-ਵੱਖ ਮਾਮਲਿਆਂ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਬੰਦ ਹਨ।
ਮੋਗਾ ਪੁਲਿਸ ਨੇ ਅਰਸ਼ ਡੱਲਾ ਨਾਲ ਸਬੰਧਤ 1 ਵਿਅਕਤੀ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ
ਅੰਮ੍ਰਿਤਸਰ ਵਿੱਚ ਖੇਪ ਪਹੁੰਚਾਉਣ ਲਈ ਜਾ ਰਹੇ ਦੋਸ਼ੀ ਨੂੰ ਨਾਕੇ ’ਤੇ ਕੀਤਾ ਕਾਬੂ
ਪਟਿਆਲਾ: ਡੀਐਸਪੀ ਖਿਲਾਫ਼ ਬਲਾਤਕਾਰ ਦਾ ਕੇਸ ਦਰਜ, ਕਿਰਾਏ ’ਤੇ ਰਹਿੰਦੀ ਮਹਿਲਾ ਨੇ ਲਗਾਏ ਇਲਜ਼ਾਮ
ਡੀਐਸਪੀ ਸੰਜੀਵ ਸਾਗਰ ਖ਼ਿਲਾਫ਼ ਆਈਪੀਸੀ ਐਕਟ ਦੀ ਧਾਰਾ 376, 506 ਤਹਿਤ ਦਰਜ ਹੋਈ FIR
ਮਾਝਾ ਖੇਤਰ ਵਿਚ ਸਬਜ਼ੀਆਂ ਲਈ ਖੇਤ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਗਾਉਣੀ ਹੋਈ ਸ਼ੁਰੂ
ਸੋਮਵਾਰ ਨੂੰ ਸੂਬੇ ਵਿਚ ਪਰਾਲੀ ਨੂੰ ਸਾੜਨ ਦੇ ਕੇਸਾਂ ਦੀ ਗਿਣਤੀ 350 ਹੋ ਗਈ ਜਿਸ ਵਿਚੋਂ 54 ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ।