Punjab
ਲੁਧਿਆਣਾ 'ਚ ਚੋਰਾਂ ਦੀ ਦਹਿਸ਼ਤ, ਸ਼ੋਅਰੂਮ ਦੀ ਰੇਕੀ ਕਰਨ ਤੋਂ ਬਾਅਦ ਵਾਰਦਾਤ ਨੂੰ ਦਿੱਤਾ ਅੰਜ਼ਾਮ
ਗੁਆਂਢੀ ਦੇ ਰੌਲਾ ਪਾਉਣ ਤੋਂ ਬਾਅਦ ਚੌਰ ਹੋਏ ਨੌਂ ਦੋ ਗਿਆਰਾਂ
CU ਅਸ਼ਲੀਲ ਵੀਡੀਓ ਮਾਮਲਾ: SIT ਦਾ ਖੁਲਾਸਾ- 1 ਹਫ਼ਤੇ ਤੋਂ ਵੀਡੀਓ ਬਣਾ ਰਹੀ ਸੀ ਵਿਦਿਆਰਥਣ
ਐਸਆਈਟੀ ਨੇ ਮੁਲਜ਼ਮ ਵਿਦਿਆਰਥਣ ਦਾ ਲੈਪਟਾਪ ਬਰਾਮਦ ਕਰ ਲਿਆ ਹੈ ਅਤੇ ਜਾਂਚ ਲਈ ਫੋਰੈਂਸਿਕ ਲੈਬ ਵਿਚ ਭੇਜ ਦਿੱਤਾ ਹੈ।
LPU ਦੇ ਹੋਸਟਲ 'ਚ ਅੱਧੀ ਰਾਤ ਨੂੰ ਵਿਦਿਆਰਥੀ ਵੱਲੋਂ ਖੁਦਕੁਸ਼ੀ, ਵਿਦਿਆਰਥੀਆਂ ਨੇ ਮੈਨੇਜਮੈਂਟ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਇਸ ਮੌਕੇ ਪੁਲਿਸ ਨੂੰ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ।
ਅੱਜ ਦਾ ਹੁਕਮਨਾਮਾ (21 ਸਤੰਬਰ 2022)
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਹਰਿਆਣਾ ਗੁਰਦੁਆਰਾ ਕਮੇਟੀ ਸਬੰਧੀ ਰੀਵਿਊ ਪਟੀਸ਼ਨ ਪਾਏਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ
ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਲੱਗੇਗਾ ਸੋਲਰ ਪਲਾਂਟ
'ਨਿਊਜੀਲੈਂਡ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਰਬਸੰਮਤੀ ਨਾਲ ਸੈਂਟਰਲ ਸਿੱਖ ਐਸੋਸੀਏਸ਼ਨ ਬਣਾਉਣਾ ਸ਼ਲਾਘਾਯੋਗ'
'ਨਿਊਜੀਲੈਂਡ ਦੀ ਸਿੱਖ ਕੌਮ ਵਧਾਈ ਦੀ ਪਾਤਰ ਹੈ'
ਅੰਮ੍ਰਿਤਸਰ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ 8 ਲੱਖ ਅਮਰੀਕੀ ਡਾਲਰ ਕੀਤੇ ਜ਼ਬਤ
ਬੈਗ 'ਚ ਲੁਕਾ ਕੇ ਦੁਬਈ ਲੈ ਜਾ ਰਹੇ ਵਿਅਕਤੀ ਨੂੰ ਵੀ ਕੀਤਾ ਗ੍ਰਿਫਤਾਰ
ਦਰਦਨਾਕ: ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਮਾਂ-ਧੀ ਦੀ ਮੌਤ, ਪਿਓ-ਪੁੱਤ ਜ਼ਖਮੀ
ਜ਼ਖਮੀ ਪਿਓ-ਪੁੱਤ ਨੂੰ ਹਸਪਤਾਲ 'ਚ ਕਰਵਾਇਆ ਭਰਤੀ
ਗੁਰਦਾਸਪੁਰ ਦਾ ਇਕਬਾਲ ਸਿੰਘ ਕੋਲਕਾਤਾ 'ਚ ਕੋਸਟ ਗਾਰਡ ਖੇਤਰ ਦਾ ਕਮਾਂਡਰ ਨਿਯੁਕਤ
ਚੌਹਾਨ ਨੇ ਤਿੰਨ ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਦੌਰਾਨ ਭਾਰਤੀ ਤੱਟ ਰੱਖਿਅਕ ਜਹਾਜ਼ਾਂ ਦੀ ਕਮਾਂਡ ਸੰਭਾਲੀ ਹੈ।