Punjab
ਸਿੱਧੂ ਮੂਸੇਵਾਲਾ ਮਾਮਲਾ: ਅਦਾਲਤ ਨੇ 2 ਸ਼ੂਟਰਾਂ ਸਣੇ 4 ਮੁਲਜ਼ਮਾਂ ਨੂੰ ਮੁੜ 4 ਦਿਨ ਦੇ ਰਿਮਾਂਡ ’ਤੇ ਭੇਜਿਆ
ਅਦਾਲਤ ਨੇ ਇਹਨਾਂ ਚਾਰਾਂ ਮੁਲਜ਼ਮਾਂ ਨੂੰ ਮੁੜ 4 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਇਹਨਾਂ ਨੂੰ ਹੁਣ 17 ਜੁਲਾਈ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਝੋਨਾ ਲਗਾਉਂਦੇ ਸਮੇਂ ਮਜ਼ਦੂਰ ਦੀ ਧੀ ਨੂੰ ਪਿਆ ਦੌਰਾ, ਗਈ ਜਾਨ
12ਵੀਂ ਜਮਾਤ ਦੀ ਵਿਦਿਆਰਥਣ ਸੀ ਮ੍ਰਿਤਕ ਲੜਕੀ
ਚਿੱਟੇ ਦੀਆਂ ਪੁੜੀਆਂ ਬਣਾ ਰਹੀਆਂ ਔਰਤਾਂ ਦੀ ਵੀਡੀਓ ਵਾਇਰਲ, ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਅੱਜ ਦਾ ਹੁਕਮਨਾਮਾ (13 ਜੁਲਾਈ)
ਸੋਰਠਿ ਮਹਲਾ ੫ ॥
ਸੂਬਾ ਸਰਕਾਰ ਨਕਲੀ ਬੀਜ਼ਾਂ, ਖਾਦਾਂ ਅਤੇ ਦਵਾਈਆਂ ਨੂੰ ਮੁਕੰਮਲ ਤੌਰ 'ਤੇ ਕਰੇਗੀ ਖ਼ਤਮ : ਕੁਲਦੀਪ ਸਿੰਘ ਧਾਲੀਵਾਲ
ਕਿਹਾ, ਕਿਸਾਨਾਂ ਨੂੰ ਧੋਖੇ ਵਿੱਚ ਰੱਖ ਕੇ ਵੇਚੇ ਗਏ ਗੁਜਰਾਤੀ ਬੀਜ ਦੇ ਮਾਮਲੇ ਦੀ ਹੋਵੇਗੀ ਜਾਂਚ
ਮਾਨਸਾ 'ਚ ਦੋ ਮੋਟਰਸਾਈਕਲਾਂ ਦੀ ਆਪਸ 'ਚ ਹੋਈ ਭਿਆਨਕ ਟੱਕਰ, ਇਕ ਦੀ ਗਈ ਜਾਨ
ਪੇਸ਼ੇ ਤੋਂ ਅਧਿਆਫਕ ਸੀ ਮ੍ਰਿਤਕ ਵਿਅਕਤੀ
ਆਉ ਜਾਣਦੇ ਹਾਂ ਖਾਣਾ-ਖਾਣ ਤੋਂ ਬਾਅਦ ਕਿਉਂ ਨਹੀਂ ਨਹਾਉਣਾ ਚਾਹੀਦਾ
ਖਾਣਾ ਖਾਣ ਦੇ ਤੁਰਤ ਬਾਅਦ ਨਹਾਉਣ ਨਾਲ ਪੇਟ ਦਾ ਤਾਪਮਾਨ ਘੱਟ ਜਾਂਦਾ ਹੈ ਤੇ ਖਾਣਾ ਜਲਦੀ ਹਜ਼ਮ ਨਹੀਂ ਹੁੰਦਾ
ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪਤੀ ਨੇ ਮੌਤ ਨੂੰ ਲਗਾਇਆ ਗਲੇ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਸਪੈਸ਼ਲ ਲੱਸਣ ਮੇਥੀ ਪਨੀਰ
ਬਣਾਉਣ ਦਾ ਤਰੀਕਾ ਬੇਹੱਦ ਆਸਾਨ
ਲੁਧਿਆਣਾ ਦੀ ਇਸ ਗ੍ਰਹਿਣੀ ਦੀ ਰਾਤੋ ਰਾਤ ਬਦਲੀ ਕਿਸਮਤ, ਲੱਗੀ 2.50 ਕਰੋੜ ਦੀ ਲਾਟਰੀ
ਪਿਛਲੇ ਲੰਮੇਂ ਸਮੇਂ ਤੋਂ ਪਾ ਰਹੀ ਸੀ ਲਾਟਰੀ ਇਹ ਸੁਆਣੀ