Punjab
ਲੁਧਿਆਣਾ ਸਟੇਸ਼ਨ ’ਤੇ ਖੜ੍ਹੀ ਟਰੇਨ ਦੇ ਡੱਬੇ ਨੂੰ ਲੱਗੀ ਅੱਗ, ਜੀਆਰਪੀ ਤੇ ਆਰਪੀਐਫ ਜਵਾਨਾਂ ਨੇ ਪਾਇਆ ਕਾਬੂ
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਿਸੇ ਵਿਅਕਤੀ ਸਿਗਰਟ ਪੀ ਕੇ ਅੰਦਰ ਸੁੱਟ ਦਿੱਤੀ, ਜਿਸ ਕਾਰਨ ਡੱਬੇ ਨੂੰ ਅੱਗ ਲੱਗ ਗਈ।
ਸਪਾਈਸਜੈੱਟ ਨੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਦਿਨ ਵਿਚ ਦੋ ਵਾਰ ਉਡਾਣ ਭਰਨ ਦਾ ਕੀਤਾ ਫੈਸਲਾ, ਸ਼ਡਿਊਲ ਜਾਰੀ
ਇਸ ਉਡਾਣ ਨਾਲ ਜਿੱਥੇ ਦੋਵਾਂ ਸ਼ਹਿਰਾਂ ਵਿਚਾਲੇ ਸੈਰ-ਸਪਾਟੇ ਨੂੰ ਹੁਲਾਰਾ ਮਿਲਿਆ, ਉਥੇ ਵਪਾਰੀ ਵਰਗ ਨੂੰ ਵੀ ਕਾਫੀ ਫਾਇਦਾ ਹੋਇਆ।
ਜਲੰਧਰ ਪੁਲਿਸ ਨੇ ਵੱਖ-ਵੱਖ ਪਿੰਡ 'ਚ ਮਾਰੀ ਰੇਡ, ਇਕ ਮਹਿਲਾ ਨੂੰ ਕੀਤਾ ਕਾਬੂ
ਛਾਪੇਮਾਰੀ ਦੌਰਾਨ ਪੁਲਿਸ ਨੇ ਇਕ ਮਹਿਲਾ ਨੂੰ ਕਾਬੂ ਕੀਤਾ ਹੈ। ਇਸ ਮਹਿਲਾ ਖਿਲਾਫ਼ ਪਹਿਲਾਂ ਵੀ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਹਨ।
ਅੱਜ ਦਾ ਹੁਕਮਨਾਮਾ (9 ਜੁਲਾਈ)
ਸਲੋਕੁ ਮਃ ੩ ॥
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੈਨੇਡਾ ਨਿਵਾਸੀ ਸ਼ਰਧਾਲੂ ਪਰਿਵਾਰ ਨੇ ਚੜ੍ਹਾਇਆ ਇੱਕ ਕਿੱਲੋ ਸੋਨਾ
ਇਹ ਸੋਨਾ ਉਹਨਾਂ 100-100 ਗ੍ਰਾਮ ਦੇ 10 ਸਿੱਕਿਆਂ ਦੇ ਰੂਪ ਵਿਚ ਭੇਟ ਕੀਤਾ ਹੈ।
'ਕੋਰਟ 'ਚ ਪੂਰੇ ਸਬੂਤ ਪੇਸ਼ ਨਾ ਕਰਕੇ ਦੂਜੀਆਂ ਸਰਕਾਰਾਂ ਦੋਸ਼ੀਆਂ ਨੂੰ ਬਚਾਉਂਦੀਆਂ ਰਹੀਆਂ'
-ਅਕਾਲੀ ਕਾਂਗਰਸੀ ਇੱਕ ਦੂਜੇ ਦੇ ਗੁਨਾਹਾਂ 'ਤੇ ਪਰਦਾ ਪਾਉਣ ਲਈ ਖੇਡ ਰਹੇ ਹਨ ਦੋਸਤਾਨਾ ਮੈਚ: ਹਰਪਾਲ ਚੀਮਾ
ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ ਗਿਆ
ਕਰਮਜੀਤ ਬੈਂਸ ਨੂੰ ਅੱਜ ਅਦਾਲਤ 'ਚ ਕੀਤਾ ਗਿਆ ਸੀ ਪੇਸ਼
ਅੰਮ੍ਰਿਤਸਰ ਦੇ ਛੇਹਰਟਾ ਬਾਜ਼ਾਰ 'ਚ ਫਰਨੀਚਰ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ
ਅੰਮ੍ਰਿਤਸਰ ਲਾਰੈਂਸ ਰੋਡ 'ਤੇ ਨਾਮੀ ਬਾਂਸਲ ਸਵੀਟਸ 'ਤੇ ਇਨਕਮ ਟੈਕਸ ਦੀ ਰੇਡ
ਦੁਕਾਨ ਦੇ ਨਾਲ ਘਰ ਵਿਚ ਕੀਤੀ ਗਈ ਛਾਪੇਮਾਰੀ
ਲੁਧਿਆਣਾ 'ਚ ਫਟਿਆ ਬੁਆਇਲਰ, ਧਮਾਕੇ ਨਾਲ ਟੁੱਟੀ ਕੰਧ, 2 ਵਿਅਕਤੀ ਗੰਭੀਰ ਰੂਪ 'ਚ ਹੋਏ ਜ਼ਖਮੀ
ਲੋਕਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਦਾਖਲ