Punjab
“ਖੇਤ, ਦਰਿਆ, ਜੰਗਲ, ਜ਼ਮੀਨ ਤਬਾਹ – ਮਾਜਰੀ ਵਿੱਚ ਖਣਨ ਮਾਫੀਆ ਬੇਕਾਬੂ”
ਮਾਜਰੀ ਬਲਾਕ ਵਿੱਚ ਗੈਰਕਾਨੂੰਨੀ ਖਣਨ ਨੂੰ ਲੈ ਕੇ ਭਾਜਪਾ ਨੇਤਾਵਾਂ ਵੱਲੋਂ ਮੋਹਾਲੀ ਡੀਸੀ ਨੂੰ ਸੌਂਪਿਆ ਗਿਆ ਮੈਮੋਰੰਡਮ
ਮਿਲਕਫੈੱਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਨੇ ਵੇਰਕਾ ਹਾਈ ਪ੍ਰੋਟੀਨ ਦਹੀਂ ਕੀਤਾ ਲਾਂਚ
ਇਸ ਦਹੀ ਨਾਲ ਮਨੁੱਖੀ ਸਰੀਰ ਨੂੰ ਮਿਲਣਗੇ ਕਈ ਤੱਤ
ਕਪਾਹ ਦੀ ਫਸਲ ਦੀ ਨਿਰਧਾਰਤ ਕੀਮਤ ਘੱਟ ਹੈ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ
“99 ਹਜ਼ਾਰ ਏਕੜ ਤੋਂ ਵੱਧ ਕੇ 1 ਲੱਖ 19 ਹਜ਼ਾਰ ਏਕੜ ਹੋਈ ਕਪਾਹ ਦੀ ਫਸਲ”
ਪਿੰਡ ਸਸਰਾਲੀ ਕਲੋਨੀ ਦੇ ਧੁਸੀ ਬੰਨ੍ਹ ਨੂੰ ਲੈ ਕੇ ਆਲੇ-ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਨੇ ਰਾਜਪਾਲ ਨੂੰ ਲਿਖੀ ਚਿੱਠੀ
ਦਖਲਅੰਦਾਜ਼ੀ ਦੀ ਕੀਤੀ ਮੰਗ, ਕਿਹਾ ਲਗਾਤਾਰ ਹੋ ਰਿਹਾ ਫਸਲਾਂ ਦਾ ਨੁਕਸਾਨ
2 ਅਕਤੂਬਰ ਨਹੀਂ, ਦਸੰਬਰ ਵਿੱਚ ਪੂਰੀ ਤਰ੍ਹਾਂ ਸ਼ੁਰੂ ਹੋਵੇਗੀ CM ਸਿਹਤ ਬੀਮਾ ਯੋਜਨਾ: ਡਾ. ਬਲਬੀਰ ਸਿੰਘ
'ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਮੁਫ਼ਤ ਇਲਾਜ'
Jalandhar: ਸਤਲੁਜ ਦੇ ਪਾਣੀ ਦੇ ਤੇਜ਼ ਵਹਾਅ ਕਰਨ ਖੁਰ ਰਿਹਾ ਬੰਨ੍ਹ
ਲੋਕ ਆਪਣੇ ਘਰ ਖਾਲੀ ਕਰਨ ਲੱਗੇ, ਗੱਲ ਕਰਦੇ ਰੋਣ ਲੱਗੀ ਬਜ਼ੁਰਗ ਔਰਤ
'ਆਪ' ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਜ਼ਾ ਨੂੰ ਹਾਈਕੋਰਟ 'ਚ ਦਿੱਤੀ ਚੁਣੌਤੀ
ਆਪਣੀ ਸਜ਼ਾ 'ਤੇ ਰੋਕ ਲਗਾਉਣ ਦੀ ਕੀਤੀ ਮੰਗ
ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ
“ਮੋਹਾਲੀ 'ਚ ਵਿਸ਼ੇਸ਼ ਅਦਾਲਤ ਕੀਤੀ ਜਾਵੇਗੀ ਸਥਾਪਤ”
ਪੰਜਾਬ ਕੈਬਨਿਟ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਭ੍ਰਿਸ਼ਟਾਚਾਰ ਦਾ ਕੇਸ ਚਲਾਉਣ ਦੀ ਦਿੱਤੀ ਮਨਜ਼ੂਰੀ
ਪੀ.ਐਮ.ਐਲ.ਏ. 2022 ਤਹਿਤ ਹੋਵੇਗੀ ਕਾਰਵਾਈ
ਸੰਗਰੂਰ ਦੇ ਕਈ ਪਿੰਡਾਂ 'ਚ ਕਿਸਾਨਾਂ ਦੀ ਝੋਨੇ ਦੀ ਫਸਲ ਚੀਨੀ ਵਾਇਰਸ ਦੀ ਮਾਰ ਹੇਠ
ਪਿੰਡ ਕਿਲਾ ਭਰੀਆਂ 'ਚ ਝੋਨੇ ਦੀ ਫਸਲ ਹੋਈ ਬਰਬਾਦ