Punjab
Godday Godday Cha 2 News: ਐਮੀ ਵਿਰਕ ਅਤੇ ਤਾਨੀਆ ਸਟਾਰਰ ਫ਼ਿਲਮ 'ਗੋਡੇ ਗੋਡੇ ਚਾਅ 2' ਦਾ ਪਹਿਲਾ ਪੋਸਟਰ ਹੋਇਆ ਰਿਲੀਜ਼
Godday Godday Cha 2 News: 22 ਅਕਤੂਬਰ, 2025 ਨੂੰ ਰਿਲੀਜ਼ ਹੋਵੇਗੀ ਫ਼ਿਲਮ
Zirakpur ਦੀ ਇਕ ਕੰਪਨੀ 300 ਨਿਵੇਸ਼ਕਾਂ ਦੇ 100 ਕਰੋੜ ਰੁਪਏ ਲੈ ਕੇ ਭੱਜ ਗਈ
ਗੋਲਡਨ ਸਕੁਏਅਰ 'ਚ ਕੰਪਨੀ ਚਲਾਉਣ ਵਾਲੇ ਜੋੜੇ ਨੇ ਦਫ਼ਤਰ ਕੀਤਾ ਬੰਦ
‘ਆਪ' ਨੇ ਸਾਬਕਾ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਤੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਰਿੰਪੀ ਗਰੇਵਾਲ ਨੂੰ ਪਾਰਟੀ ਚੋਂ ਮੁਅੱਤਲ
ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਆਰੋਪਾਂ ਤਹਿਤ ਕੀਤੀ ਗਈ ਕਾਰਵਾਈ
ਜਲੰਧਰ 'ਚ 5 ਟਰੈਵਲ ਏੇਜੰਸੀਆਂ ਦੇ ਲਾਇਸੈਂਸ ਕੀਤੇ ਗਏ ਰੱਦ
ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਵੱਲੋਂ ਕੀਤੀ ਗਈ ਕਾਰਵਾਈ
Ludhiana Fire News: ਲੁਧਿਆਣਾ ਵਿਚ ਇਕ ਘਰ ਨੂੰ ਲੱਗੀ ਅੱਗ, ਦਾਦੀ ਪੋਤੇ ਦੀ ਦਮ ਘੁੱਟਣ ਨਾਲ ਹੋਈ ਮੌਤ
Ludhiana Fire News: ਸ਼ਾਰਟ ਸਰਕਟ ਕਾਰਨ ਲੱਗੀ ਅੱਗ
ਦਿੜ੍ਹਬਾ ਦੇ ਪਿੰਡ ਖਨਾਲ 'ਚ 22 ਸਾਲਾ ਨੌਜਵਾਨ ਦੀ ਸ਼ੱਕੀ ਹਾਲਤ 'ਚ ਹੋਈ ਮੌਤ
ਸੁੰਨਸਾਨ ਜਗ੍ਹਾ 'ਤੇ ਮਿਲੀ ਨੌਜਵਾਨ ਦੀ ਮ੍ਰਿਤਕ ਦੇਹ
ਪੰਜਾਬ 'ਚ ਵੱਡੀ ਸਾਈਬਰ ਠੱਗੀ ਦੇ ਪਰਦਾਫਾਸ਼ ਤੋਂ ਬਾਅਦ ਪੁਲਿਸ ਤੇ ਸਿਆਸੀ ਹਲਕਿਆਂ 'ਚ ਮਚਿਆ ਹੜਕੰਪ
ਠੱਗੀ ਕਰਨ ਵਾਲਿਆਂ 'ਚ ਪੁਲਿਸ ਕਰਮਚਾਰੀ ਤੇ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਣ ਵਾਲਾ ਵਿਅਕਤੀ ਸੀ ਸ਼ਾਮਲ
Punjab Weather Update: ਪੰਜਾਬ ਵਿਚ ਬਦਲ ਰਿਹਾ ਮੌਸਮ ਦਾ ਮਿਜਾਜ਼, ਰਾਤਾਂ ਹੋ ਰਹੀਆਂ ਠੰਢੀਆਂ
Punjab Weather Update: ਸੂਬੇ ਵਿਚ ਮੀਂਹ ਪੈਣ ਨੂੰ ਲੈ ਕੇ ਨਹੀਂ ਹੈ ਕੋਈ ਅਲਰਟ
Himachal Pradesh 'ਚ ਰਾਮਲੀਲਾ ਦੇ ਮੰਚ 'ਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਕਲਾਕਾਰ ਦੀ ਮੌਤ
ਹਿਮਾਚਲ ਪ੍ਰਦੇਸ਼ 'ਚ ਰਾਮਲੀਲਾ ਦੇ ਮੰਚ 'ਤੇ ਦਿਲ ਦਾ ਦੌਰਾ ਪੈਣ ਕਾਰਨ ਹੋਈ ਕਲਾਕਾਰ ਦੀ ਮੌਤ ਦਰਸ਼ਥ ਦੀ ਭੂਮਿਕਾ ਨਿਭਾਅ ਰਹੇ ਸਨ 74 ਸਾਲਾ ਅਮਰੇਸ਼ ਮਹਾਜਨ
TarnTaran Double murder Case News: ਤਰਨਤਾਰਨ ਦੋਹਰੇ ਕਤਲ ਕੇਸ ਵਿਚ ਪਾਕਿਸਤਾਨੀ ਡੌਨ ਦੀ ਐਂਟਰੀ, ਕਿਹਾ- ਇਹ ਟ੍ਰੇਲਰ ਹੈ
TarnTaran Double murder Case News: ਬੀਤੇ ਦਿਨ 2 ਮੁੰਡਿਆਂ ਦਾ ਗੋਲੀ ਮਾਰ ਕੇ ਕੀਤਾ ਕਤਲ