Punjab
ਭਲਕੇ ਕੇਂਦਰੀ ਸਿੱਖ ਅਜਾਇਬ ਘਰ 'ਚ ਲੱਗੇਗੀ ਦਿਲਾਵਰ ਸਿੰਘ ਬੱਬਰ ਦੀ ਤਸਵੀਰ
ਭਲਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ 'ਚ ਕੇਂਦਰੀ ਸਿੱਖ ਅਜਾਇਬ ਘਰ 'ਚ ਦਿਲਾਵਰ ਸਿੰਘ ਬੱਬਰ ਦੀ ਤਸਵੀਰ ਲਗਾਈ ਜਾਵੇਗੀ।
ਜੇਕਰ ਤੁਸੀਂ ਵੀ ਹੋ ਅਦਰਕ ਵਾਲੀ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਹੋ ਜਾਉ ਸਾਵਧਾਨ?
ਅਦਰਕ ਵਿਚ ਖ਼ੂਨ ਨੂੰ ਪਤਲਾ ਕਰਨ ਵਾਲੇ ਗੁਣ ਹੁੰਦੇ ਹਨ। ਅਜਿਹੇ ਵਿਚ ਘੱਟ ਬੀਪੀ ਵਾਲੇ ਲੋਕਾਂ ਦਾ ਬਲੱਡ ਪ੍ਰੈਸ਼ਰ ਹੋਰ ਘੱਟ ਸਕਦਾ ਹੈ।
ਲੁਧਿਆਣਾ ਵਿਚ ਕੋਰੋਨਾ ਦੇ 52 ਐਕਟਿਵ ਕੇਸ, ਪਿਛਲੇ 24 ਘੰਟਿਆਂ ਵਿਚ 10 ਸੰਕਰਮਿਤ ਲੋਕ ਮਿਲੇ
ਬਜ਼ਾਰਾਂ ਵਿਚ ਬਿਨ੍ਹਾਂ ਮਾਸਕ ਘੁੰਮ ਰਹੇ ਲੋਕ
ਅੰਮ੍ਰਿਤਸਰ ਘਟਨਾ ਮਾਮਲੇ ਵਿੱਚ ਵੱਡਾ ਖੁਲਾਸਾ, ਪਤਨੀ ਨੇ ਹੀ ਦਿੱਤੀ ਸੀ ਸੁਪਾਰੀ
ਮ੍ਰਿਤਕ ਦੀ ਪਤਨੀ ਸਮੇਤ 2 ਨੌਜਵਾਨ ਕਾਬੂ
PM ਮੋਦੀ ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਜਲਦੀ ਸਿਹਤਮੰਦ ਹੋਣ ਦੀ ਕੀਤੀ ਕਾਮਨਾ
ਬੀਤੇ ਦਿਨੀਂ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਵਿਗੜ ਗਈ ਸੀ ਸਿਹਤ
MP ਗੁਰਜੀਤ ਔਜਲਾ ਨੇ CM ਮਾਨ ‘ਤੇ ਸਾਧਿਆ ਨਿਸ਼ਾਨਾ, 'ਰਾਜਨੀਤੀ ਮਗਰੋਂ ਕਰ ਲੈਣਾ ਪਹਿਲਾਂ ਪੰਜਾਬ ਬਚਾਓ'
'ਪੰਜਾਬ ਵਿਚ ਕਾਨੂੰਨ ਵਿਵਸਥਾ ਖ਼ਰਾਬ ਹੁੰਦੀ ਜਾ ਰਹੀ ਹੈ'
ਕਾਨੂੰਨ ਵਿਵਸਥਾ ਖਿਲਾਫ ਅੱਜ BJP ਹਰ ਜ਼ਿਲ੍ਹੇ 'ਚ ਕਰੇਗੀ ਪ੍ਰਦਰਸ਼ਨ
AAP ਖਿਲਾਫ਼ ਖੋਲ੍ਹਣਗੇ ਮੋਰਚਾ
ਅੱਜ ਦਾ ਹੁਕਮਨਾਮਾ (13 ਜੂਨ 2022)
ਬਿਲਾਵਲੁ ਮਹਲਾ ੫ ॥
ਪੰਜਾਬ ਵਿੱਚ ਲੁਟੇਰਿਆਂ ਦੇ ਹੌਂਸਲੇ ਬੁਲੰਦ, ਲਾਂਡਰਾਂ ‘ਚ ਹਥਿਆਰ ਦੀ ਨੋਕ ‘ਤੇ ਲੁੱਟੇ ਗਹਿਣੇ
ਪੁਲਿਸ ਨੇ ਮਾਮਲਾ ਕੀਤਾ ਦਰਜ
ਦਰਬਾਰ ਸਾਹਿਬ ਜਾ ਰਹੇ ਪਰਿਵਾਰ ਤੇ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਕੀਤਾ ਹਮਲਾ
ਪੰਜਾਬ ਵਿਚ ਹਰ ਰੋਜ਼ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ